Punjabi Boli
 View Forum
 Create New Topic
  Home > Communities > Punjabi Boli > Forum > messages
Showing page 460 of 623 << First   << Prev    456  457  458  459  460  461  462  463  464  465  Next >>   Last >> 
AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 
ਜੀ .ਟੀ ਰੋਡ ਤੇ ਢਾਬਾ ਖੁਲਿਆ ਅਮ੍ਰਿਤ ਸਾਰਿਆ ਨੇ ........

 NEXT WORD IS  ਰੋਡ

15 Dec 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਮਾਣਕ ਸਾਹਿਬ 
ਜੀ.ਟੀ . ਰੋਡ ਤੇ ਦੁਆਹੀਆਂ ਪਾਵੇ ਨੀ ਯਾਰਾਂ ਦਾ ਟ੍ਰੁਕ ਵਲੀਏ.
 ਅਗਲਾ ਸ਼ਬਦ ;ਵਲੀਏ 

ਮਾਣਕ ਸਾਹਿਬ 

 

ਜੀ.ਟੀ . ਰੋਡ ਤੇ ਦੁਆਹੀਆਂ ਪਾਵੇ ਨੀ ਯਾਰਾਂ ਦਾ ਟ੍ਰੁਕ ਵਲੀਏ.

 

 ਅਗਲਾ ਸ਼ਬਦ ;ਵਲੀਏ 

 

15 Dec 2011

Tanu jeet
Tanu
Posts: 15
Gender: Female
Joined: 05/Nov/2011
Location: jalandhar
View All Topics by Tanu
View All Posts by Tanu
 

ਨੀ ਬੱਲੀਏ ਨੀ ਸੋਹਣੀਆ ਜਰਾ ਸੋਚ ਸਮਝ ਕ ਅੱਖੀਆ ਸੋਚ ਸਮਝ ਕੇ ਲਾਵੀ ਰੋਗ ਬੁਰਾ ਇਸ਼ਕੇ DA

 

 

NXT WORD  ਰੋਗ ਬੁਰਾ ਇਸ਼ਕੇ DA

15 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

 

ਸੌਹਣੀ ਸੱਸੀ ਹੌਵੇ ਭਾਵੇਂ ਲੈ ਲਓ ਹੀਰ ਦੀ ਮਿਸਾਲ ਏਸ ਇਸ਼ਕ ਨੇ ਸੱਚੀਂ ਮੰਦੀ ਕੀਤੀ ਸਭ ਨਾਲ
ਸਾੜ ਫੂਕ ਦਿੰਦਾ ਲਾਂਬੂ ਇਹਦੀ ਅੱਗ ਦਾ, ਲਹੂ ਪੀ ਲੈਂਦਾ ਵੈਰੀ ਰਗ ਰਗ ਦਾ
ਇਹ ਰੌਗ ਬੁਰਾ ਇਸ਼ਕੇ ਦਾ

Singer Noorjahan

 

ਸੌਹਣੀ ਸੱਸੀ ਹੌਵੇ ਭਾਵੇਂ ਲੈ ਲਓ ਹੀਰ ਦੀ ਮਿਸਾਲ ਏਸ ਇਸ਼ਕ ਨੇ ਸੱਚੀਂ ਮੰਦੀ ਕੀਤੀ ਸਭ ਨਾਲ

ਸਾੜ ਫੂਕ ਦਿੰਦਾ ਲਾਂਬੂ ਇਹਦੀ ਅੱਗ ਦਾ, ਲਹੂ ਪੀ ਲੈਂਦਾ ਵੈਰੀ ਰਗ ਰਗ ਦਾ

ਇਹ ਰੌਗ ਬੁਰਾ ਇਸ਼ਕੇ ਦਾ

 

next word  ਮਿਸਾਲ

 

15 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਛੱਤਰ ਗਿੱਲ

 

ਵਫਾ ਦੀ ਮਿਸਾਲ, ਮਰ ਜਾਈਏ ਮਾਰ ਛਾਲ
ਪਰ ਕੱਚਾ ਘੜਾ, ਸੋਹਣੀ ਤੇ ਝਨਾਬ ਚਾਹੀਦਾ
ਰਾਤਾਂ ਦੀਆਂ ਨੀਂਦਰਾਂ ਚੁਰਾਉਣ ਵਾਲੀਏ
ਨੀ ਸਾਨੂੰ ਹਰ ਇੱਕ ਪਲ ਦਾ ਹਿਸਾਬ ਚਾਹੀਦਾ

 

ਅਗਲਾ ਸ਼ਬਦ: ਪਲ

15 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

 

 

ਦੁੱਖ ਦੇਣੀਏ ਨੀ ਨਾਤੇ ਦੁਨੀਆ ਨਾ ਤੌੜਤੇ ਦਿਤੇ ਜਿਹੜੇ ਤੌਹਫੇ ਓਹ ਵੀ ਗੰਗਾ ਵਿੱਚ ਰੌੜਤੇ
ਤਾਨੇ ਮੇਹਣੇ ਹੁਣ ਹਰ ਇਕ ਦੇ ਹੱਸ ਕੇ ਜਰਦੇ ਹਾਂ
ਇਕ ਇਕ ਪਲ ਵਿਚ ਹਾਣ ਦੀਏ ਸੌ ਸੌ ਵਾਰੀ ਮਰਦੇ ਹਾਂ

Singer Deepak Hans

 

ਦੁੱਖ ਦੇਣੀਏ ਨੀ ਨਾਤੇ ਦੁਨੀਆ ਨਾ ਤੌੜਤੇ ਦਿਤੇ ਜਿਹੜੇ ਤੌਹਫੇ ਓਹ ਵੀ ਗੰਗਾ ਵਿੱਚ ਰੌੜਤੇ

ਤਾਨੇ ਮੇਹਣੇ ਹੁਣ ਹਰ ਇਕ ਦੇ ਹੱਸ ਕੇ ਜਰਦੇ ਹਾਂ

ਇਕ ਇਕ ਪਲ ਵਿਚ ਹਾਣ ਦੀਏ ਸੌ ਸੌ ਵਾਰੀ ਮਰਦੇ ਹਾਂ

 

next word ਗੰਗਾ

 

 

15 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦੇਬੀ ਮਖਸੂਸਪੁਰੀ

 

ਤੈਨੂੰ ਸਾਡੇ ਵਿੱਚ ਨੁਕਸ ਵੀ ਕੱਢਣਾ ਨਾ ਆਇਆ
ਯਾਰ ਰੱਖਣਾ ਤਾਂ ਪਾਸੇ ਤੈਨੂੰ ਛੱਡਣਾ ਨਾ ਆਇਆ
ਸ਼ੌਂਕਣੇਂ ਨੀ ਬਾਹਲੀਏ, ਮਜਾਜਣੇ ਨੀ ਕਾਹਲੀਏ
ਸ਼ੌਂਕਣੇਂ ਨੀ ਬਾਹਲੀਏ, ਹਰ ਗੱਲੋਂ ਕਾਹਲੀਏ
ਤੋਰ 'ਦੇਬੀ' ਨੂੰ ਜਹਾਨੋਂ ਨੀ ਤੂੰ ਗੰਗਾ ਨਾਹ ਕੇ ਜਾਂਦੀ
ਜੇ ਤੂੰ ਜਾਣਾ ਸੀ ਤਾਂ ਚੱਜ ਦਾ ਬਹਾਨਾ ਲਾਕੇ ਜਾਂਦੀ
ਨੀ ਪਿਆਰ ਵਾਲੀ ਚੁੰਨੀ ਤੈਨੂੰ ਉੜਨੀ ਨਾ ਆਈ..

 

ਅਗਲਾ ਸ਼ਬਦ: ਬਹਾਨਾ

16 Dec 2011

jaspreet singh
jaspreet
Posts: 12
Gender: Male
Joined: 14/Sep/2011
Location: ludhiana
View All Topics by jaspreet
View All Posts by jaspreet
 
getta jaildaar

aja ne BAHANA le ke sair da ghron , mitran nu mukhra dikhaun waste. tere main khetan ch beejti saron , gandlaa da saag khwaun de lyi.aja ne BAHANA le ke sair da ghron , mitran nu mukhra dikhaun waste.

 next wrd iz  SARON

16 Dec 2011

jung singh
jung
Posts: 2
Gender: Male
Joined: 16/Dec/2011
Location: ropar
View All Topics by jung
View All Posts by jung
 

 

ਜੱਟ ਨੇ ਤੇਰੇ ਲਈ ਬੀਜ ਤੀ ਸਾਰੋ  ਗੰਧਲਾ ਦਾ ਸਾਗ  ਖਾਵਣ  ਲਈ
ਅਗਲਾ  ਸਬਦ   :--   ਸਾਗ 

ਜੱਟ ਨੇ ਤੇਰੇ ਲਈ ਬੀਜ ਤੀ ਸਾਰੋ  ਗੰਧਲਾ ਦਾ ਸਾਗ  ਖਾਵਣ  ਲਈ

 

ਅਗਲਾ  ਸਬਦ   :--   ਸਾਗ 

 

 

16 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

 

ਆਪੇ ਭੌਰ ਨੇ ਥੱਪੀਆਂ ਰੌਟੀਆਂ ਆਪੇ ਦਾਲ ਬਣਾਈ ਨੀ ਢਲ ਗਏ ਪਰਛਾਵੇਂ ਕਿਹੜਆਂ ਕੰਮਾਂ ਤੌ ਆਈ ਨੀ
ਉਰਲੇ ਖੇਤ ਚੌਂ ਸਰੌਂ ਤੌੜੀ ਆ ਪਰਲੇ ਖੇਤ ਚੌਂ ਰਾਈ ਵੇ.......ਭਰਮਾਂ ਦਿਆ ਪੱਟਿਆ ਸਾਗ ਤੌੜ ਕੇ ਲਿਆਈ ਵੇ

Singers Mohd. Siddiqe Ranjit Kaur

 

ਆਪੇ ਭੌਰ ਨੇ ਥੱਪੀਆਂ ਰੌਟੀਆਂ ਆਪੇ ਦਾਲ ਬਣਾਈ ਨੀ ਢਲ ਗਏ ਪਰਛਾਵੇਂ ਕਿਹੜਆਂ ਕੰਮਾਂ ਤੌ ਆਈ ਨੀ

ਉਰਲੇ ਖੇਤ ਚੌਂ ਸਰੌਂ ਤੌੜੀ ਆ ਪਰਲੇ ਖੇਤ ਚੌਂ ਰਾਈ ਵੇ.......ਭਰਮਾਂ ਦਿਆ ਪੱਟਿਆ ਸਾਗ ਤੌੜ ਕੇ ਲਿਆਈ ਵੇ

 

next word ਥੱਪੀਆਂ 

 

16 Dec 2011

Showing page 460 of 623 << First   << Prev    456  457  458  459  460  461  462  463  464  465  Next >>   Last >> 
Reply