Punjabi Boli
 View Forum
 Create New Topic
  Home > Communities > Punjabi Boli > Forum > messages
Showing page 461 of 623 << First   << Prev    457  458  459  460  461  462  463  464  465  466  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
????

 

ਗੈਸ ਦਾ ਚੁੱਲਾ ਲਿਆਦੇ
ਨਹੀਂ ਤਾਂ ਨਹੀਂ ਨਿਭਣੀ ਸਰਦਾਰਾ ਵੇ
ਮੈਂ ਧੁੱਪੇ ਥੱਪੀਆਂ ਰੋਟੀਆਂ
ਮੇਰਾ ਹੁਸਨ ਚੋ ਗਿਆ ਸਾਰਾ ਵੇ

 

ਅਗਲਾ ਸ਼ਬਦ: ਹੁਸਨ

16 Dec 2011

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 
next word is ਦੌਲਤਾਂ

 

ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,
ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ !
ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,
...
ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ !
ਖਿਆਲ ਪਿਆਰ ਦਾ ਦਿਲ ਚੋਂ ਕਢਿਆ ਮੈਂ,
ਜਦੋਂ ਵਾਂਗ ਤਾਰਿਆਂ ਦੇ ਟੁੱਟਦੇ ਇਸ਼੍ਕ ਬੀਮਾਰ ਦੇਖੇ !
ਕਰੀਏ ਅਫਸੋਸ ਕਿ ਇਕ ਫੁੱਲ ਦੇ ਟੁੱਟਣ ਦਾ,
ਅਸੀਂ ਬਾਗ ਉੱਜੜ ਦੇ ਕਈ ਵਾਰ ਦੇਖੇ !
ਭਰੋਸਾ ਉਠਿਆ ਯਾਰਾਂ ਦੀ ਯਾਰੀ ਤੋਂ,
ਜਦੋਂ ਜ਼ਖ਼ਮ ਦੇ ਕੇ ਦਰਦ ਵ੍ਡਾਓਦੇ ਜਿਗਰੀ ਯਾਰ ਦੇਖੇ.

ਹੁਸਨ ਦੀ ਮੰਡੀ ਵਿੱਚ ਹੁੰਦੇ ਵਪਾਰ ਦੇਖੇ,

 

ਦਿਲ ਵੇਚ ਕੇ ਦੌਲਤਾਂ 'ਤੇ ਡੁੱਲਦੇ ਦਿਲਦਾਰ ਦੇਖੇ !

 

ਕੀ ਹੋਇਆ ਦਿਲਾ ਜੇ ਅੱਜ ਉਸਨੇ ਠੁਕਰਾ ਦਿੱਤਾ,

...

ਅਸੀਂ ਰੱਬ ਕੋਲੋਂ ਵੀ ਨੇ ਹੁੰਦੇ ਇਨਕਾਰ ਦੇਖੇ !

 

ਖਿਆਲ ਪਿਆਰ ਦਾ ਦਿਲ ਚੋਂ ਕਢਿਆ ਮੈਂ,

 

ਜਦੋਂ ਵਾਂਗ ਤਾਰਿਆਂ ਦੇ ਟੁੱਟਦੇ ਇਸ਼੍ਕ ਬੀਮਾਰ ਦੇਖੇ !

 

ਕਰੀਏ ਅਫਸੋਸ ਕਿ ਇਕ ਫੁੱਲ ਦੇ ਟੁੱਟਣ ਦਾ,

 

ਅਸੀਂ ਬਾਗ ਉੱਜੜ ਦੇ ਕਈ ਵਾਰ ਦੇਖੇ !

 

ਭਰੋਸਾ ਉਠਿਆ ਯਾਰਾਂ ਦੀ ਯਾਰੀ ਤੋਂ,

 

ਜਦੋਂ ਜ਼ਖ਼ਮ ਦੇ ਕੇ ਦਰਦ ਵ੍ਡਾਓਦੇ ਜਿਗਰੀ ਯਾਰ ਦੇਖੇ.

 

17 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸਤਿੰਦਰ ਸਰਤਾਜ

 

ਦੌਲਤਾਂ ਤਾਂ ਜੱਗ ਤੇ ਬਥੇਰੀਆਂ
ਪੈਸੇ ਤੋਂ ਜਰੂਰੀ ਹੁੰਦੀ ਪੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਉਂ
ਮੈਂ ਤਾਂ ਇਹੋ ਕੱਢਿਆ ਏ ਤੱਤ ਜੀ

 

ਅਗਲਾ ਸ਼ਬਦ: ਜੱਗ (World)

17 Dec 2011

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 
next word is "ਪੱਗ"

 

ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,
ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ,
ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ,
ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

ਗੌਰ ਨਾਲ ਸੁਣੋ ਗੱਲ ਗੱਭਰੂ ਪੰਜਾਬੀਓ,

ਸਿਫਤ ਸੁਣਾਵਾਂ ਤੁਹਾਡੀ ਮੁੰਡਿਓ ਨਵਾਬੀਓ,

ਕਿਸੇ ਕੌਮ ਦੀ ਨਾ ਤੁਹਾਡੇ ਜਿਹੀ ਸ਼ਾਨ ਜੱਗ ਤੇ,

ਤੁਹਾਡੀ "ਪੱਗ" ਨਾਲ ਵੱਖਰੀ ਪਛਾਣ ਜੱਗ ਤੇ,

 

18 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
lovely nirman

 

ਰੁਕੀਂ ਵੇ ਰੁਕੀਂ ਵੇ ਰਾਹੀਆ ਜਾਣ ਵਾਲਿਆ,,,
ਸੁਣ ਜਾਵੀਂ ਗੱਲ ਬਹੁਤਿਆ ਵੇ ਕਾਹਲਿਆ,,,
ਕੀ ਐ ਤੇਰਾ ਨਾਂ ,,,
ਤੇਰਾ ਕੇਹਿੜਾ ਐ ਗਰਾਂ ,,,
ਪਹਿਲੀ ਤੱਕਣੀ ਦੇ ਵਿਚ ਦਿਲ ਮੋਹਣਿਆਂ ਵੇ,,,
ਤੇਰੀ ਮਹਿੰਦੀ ਰੰਗੀ ਪੱਗ ਦਿਆਂ ਪੇਚਾਂ ਉੱਤੇ ,,,
ਮਰਗੀ ਮੈਂ ਪੱਟ ਹੋਣਿਆ,,,
ਅਗਲਾ ਸ਼ਬਦ ; ਮਹਿੰਦੀ 

ਰੁਕੀਂ ਵੇ ਰੁਕੀਂ ਵੇ ਰਾਹੀਆ ਜਾਣ ਵਾਲਿਆ,,,

ਸੁਣ ਜਾਵੀਂ ਗੱਲ ਬਹੁਤਿਆ ਵੇ ਕਾਹਲਿਆ,,,

ਕੀ ਐ ਤੇਰਾ ਨਾਂ ,,,

ਤੇਰਾ ਕੇਹਿੜਾ ਐ ਗਰਾਂ ,,,

ਪਹਿਲੀ ਤੱਕਣੀ ਦੇ ਵਿਚ ਦਿਲ ਮੋਹਣਿਆਂ ਵੇ,,,

ਤੇਰੀ ਮਹਿੰਦੀ ਰੰਗੀ ਪੱਗ ਦਿਆਂ ਪੇਚਾਂ ਉੱਤੇ ,,,

ਮਰਗੀ ਮੈਂ ਪੱਟ ਹੋਣਿਆ,,,

 

ਅਗਲਾ ਸ਼ਬਦ ; ਮਹਿੰਦੀ 

 

18 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮਨਮੋਹਨ ਵਾਰਿਸ

 

ਮਹਿੰਦੀ ਮਹਿੰਦੀ ਮਹਿੰਦੀ

ਨੀ ਬੱਲੀਏ ਮਹਿੰਦੀ ਮਹਿੰਦੀ ਮਹਿੰਦੀ
ਨੀ ਤੈਨੂੰ ਇੱਕ ਯਾਰ ਚਾਹੀਦਾ,

ਤੇਰੀ ਬੱਲੀਏ ਬਲੌਰੀ ਅੱਖ ਕਹਿੰਦੀ

 


ਅਗਲਾ ਸ਼ਬਦ: ਅੱਖ

19 Dec 2011

taranjot kaur
taranjot
Posts: 49
Gender: Female
Joined: 05/Dec/2011
Location: ropnager
View All Topics by taranjot
View All Posts by taranjot
 

 

ਨੀ  ਇਕ  ਮੇਰੀ  ਅਖ   ਕਾਸ਼ਨੀ  ਦੂਜਾ  ਰਾਤ   ਦੇ  ਉਨੀਂਦਰੇ  ਨੇ  ਮਾਰਇਆ 
ਸ਼ੀਸ਼ੇ  ਨੂ  ਤਾਰੇਰਰ  ਪੈ  ਗਈ  ਵਾਲ  ਵੋਉਦੀ   ਨੇ  ਧਿਆਨ  ਜਦੋ  ਮਾਰਇਆ 
ਨੀ  ਇਕ  ਮੇਰੀ  ਅਖ  ਕਾਸ਼ਨੀ 

ਨੀ  ਇਕ  ਮੇਰੀ  ਅਖ   ਕਾਸ਼ਨੀ  ਦੂਜਾ  ਰਾਤ   ਦੇ  ਉਨੀਂਦਰੇ  ਨੇ  ਮਾਰਇਆ 

ਸ਼ੀਸ਼ੇ  ਨੂ  ਤਾਰੇਰਰ  ਪੈ  ਗਈ  ਵਾਲ  ਵੋਉਦੀ   ਨੇ  ਧਿਆਨ  ਜਦੋ  ਮਾਰਇਆ 

ਨੀ  ਇਕ  ਮੇਰੀ  ਅਖ  ਕਾਸ਼ਨੀ 

 

next   word:---  ਕਾਸ਼ਨੀ 

 

19 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਨਛੱਤਰ ਗਿੱਲ

 

ਅੱਖ ਨਾਲ ਅੱਖ ਖਹਿਣ ਦੇ
ਅੱਖ ਨਾਲ ਅੱਖ ਖਹਿਣ ਦੇ
ਕਾਸ਼ਨੀ ਦੁਪੱਟੇ ਵਾਲੀਏ
ਸੀਨੇ ਵਿੱਚ,,ਹਾਏ ਸੀਨੇ ਵਿੱਚ
ਸੀਨੇ ਵਿੱਚ ਠੰਡ ਪੈਣ ਦੇ

 

ਅਗਲਾ ਸ਼ਬਦ: ਦੁਪੱਟੇ/ਦੁਪੱਟਾ

19 Dec 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਸੁਰਜੀਤ 
ਮੋਢੇ ਤੋਂ ਤਿਲਕ ਦਾ ਜਾਵੇ , ਸਤਾਰਾਂ ਵਲ ਖਾਵੇ ,
ਦੁਪੱਟਾ ਤੇਰਾ ਸੱਤ ਰੰਗ ਦਾ ..............ਸੋਹਣੀਏ 
ਦੁਪੱਟਾ ਤੇਰਾ ਸੱਤ ਰੰਗ ਦਾ ........
ਅਗਲਾ ਸ਼ਬਦ .......ਸੱਤ (seven)

ਸੁਰਜੀਤ 

 

ਮੋਢੇ ਤੋਂ ਤਿਲਕ ਦਾ ਜਾਵੇ , ਸਤਾਰਾਂ ਵਲ ਖਾਵੇ ,

ਦੁਪੱਟਾ ਤੇਰਾ ਸੱਤ ਰੰਗ ਦਾ ..............ਸੋਹਣੀਏ 

ਦੁਪੱਟਾ ਤੇਰਾ ਸੱਤ ਰੰਗ ਦਾ ........

 

ਅਗਲਾ ਸ਼ਬਦ .......ਸੱਤ (seven)

 

21 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
amar singh chamkila

 

ਕੁੜਤੀ ਸੱਤ ਰੰਗ ਦੀ,,,
ਵਿਚ ਘੁੱਗੀਆਂ ,ਗਟਾਰਾਂ ਪਾਈਆਂ,,,
ਹੋ ਵੈਲੀਆਂ ਨੇਂ ਵੈਲ ਛੱਡ ਤੇ ,,,
ਨੀਂ  ਤੂੰ ਵੀ ਛੱਡ ਦੇ ਯਾਰੀਆਂ ਲਾਈਆਂ,,,
ਅਗਲਾ ਸ਼ਬਦ ; ਵੈਲ ਵੈਲੀ 

 

ਕੁੜਤੀ ਸੱਤ ਰੰਗ ਦੀ,,,

ਵਿਚ ਘੁੱਗੀਆਂ ,ਗਟਾਰਾਂ ਪਾਈਆਂ,,,

ਹੋ ਵੈਲੀਆਂ ਨੇਂ ਵੈਲ ਛੱਡ ਤੇ ,,,

ਨੀਂ  ਤੂੰ ਵੀ ਛੱਡ ਦੇ ਯਾਰੀਆਂ ਲਾਈਆਂ,,,

 

ਅਗਲਾ ਸ਼ਬਦ ; ਵੈਲ /  ਵੈਲੀ 

 

 

21 Dec 2011

Showing page 461 of 623 << First   << Prev    457  458  459  460  461  462  463  464  465  466  Next >>   Last >> 
Reply