|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਜਦੋਂ ਜਵਾਨੀ ਵਾਲਾ ਜੋਰ ਸੀ ਵੇ ਜ਼ਾਲਮਾ
ਵੰਝਲੀ ਵਰਗਾ ਵੋਲ ਸੀ ਵੇ ਜ਼ਾਲਮਾ ....
ਅਗਲਾ ਸ਼ਬਦ :ਵੰਝਲੀ
ਜਦੋਂ ਜਵਾਨੀ ਵਾਲਾ ਜੋਰ ਸੀ ਵੇ ਜ਼ਾਲਮਾ
ਵੰਝਲੀ ਵਰਗਾ ਵੋਲ ਸੀ ਵੇ ਜ਼ਾਲਮਾ ....
ਅਗਲਾ ਸ਼ਬਦ :ਵੰਝਲੀ
|
|
24 Dec 2011
|
|
|
|
|
|
| next word is ਡਾਂਗ |
. ਸੰਮਾਂ ਵਾਲੀ ਡਾਂਗ ਉੱਤੇ ਤੇਲ ਲਾਇ ਕੇ,. ਕੱਛੇ ਮਾਰ ਵੰਝਲੀ ਅਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ ...
|
|
24 Dec 2011
|
|
|
|
|
ਡਾਂਗ ਉਤੇ ਵੈਲੀ ਦਾ ਡੇਰਾ....... ਨੀ ਕੱਢ ਲੈ ਲਾਲ ਮਾਈ ਦਾ ਜਿਹੜਾ
ਘੁੱਗੀਆਂ ਪੈਣ ਪੱਟਾਂ ਵਿੱਚ ਮੇਰੇ ਘੁਲਣਾ ਦਾਰੇ ਨਾਲ ਸਵੇਰੇ........ ਲੱਗ ਜੂ ਗਾ ਪਤਾ ਸਾਡੇ ਹਾਣ ਤਾਣ ਦਾ
Singer A.S Chamkila
ਡਾਂਗ ਉਤੇ ਵੈਲੀ ਦਾ ਡੇਰਾ....... ਨੀ ਕੱਢ ਲੈ ਲਾਲ ਮਾਈ ਦਾ ਜਿਹੜਾ
ਘੁੱਗੀਆਂ ਪੈਣ ਪੱਟਾਂ ਵਿੱਚ ਮੇਰੇ ਘੁਲਣਾ ਦਾਰੇ ਨਾਲ ਸਵੇਰੇ........ ਲੱਗ ਜੂ ਗਾ ਪਤਾ ਸਾਡੇ ਹਾਣ ਤਾਣ ਦਾ
next word ਘੁੱਗੀਆਂ
|
|
24 Dec 2011
|
|
|
|
| jazzy bains |
ਗਿਧੇ ਵਿਚ ਘੁਗੀਆਂ ਦਾ ਜੋੜਾ ਨਚਦਾ ,,,
ਬਈ ਗੋਰੇ ਹਥਾਂ ਵਿਚ ਸੰਧਲੀ ਰੁਮਾਲ ਫੜਕੇ ,,,
ਤਾੜ ਤਾੜ ਤਾੜੀਆਂ ਦਾ ਪੈਂਦਾ ਏ ਤੜਾਕਾ ,,,
ਜਿਵੇਂ ਬਿੱਜਲੀ ਅਸਮਾਨੀਂ ਬੱਦਲਾਂ ਚ ਗੜਕੇ ,,,
ਅਗਲਾ ਸ਼ਬਦ ; ਸੰਧਲੀ
ਗਿਧੇ ਵਿਚ ਘੁੱਗੀਆਂ ਦਾ ਜੋੜਾ ਨਚਦਾ ,,,
ਬਈ ਗੋਰੇ ਹਥਾਂ ਵਿਚ ਸੰਧਲੀ ਰੁਮਾਲ ਫੜਕੇ ,,,
ਤਾੜ ਤਾੜ ਤਾੜੀਆਂ ਦਾ ਪੈਂਦਾ ਏ ਤੜਾਕਾ ,,,
ਜਿਵੇਂ ਬਿੱਜਲੀ ਅਸਮਾਨੀਂ ਬੱਦਲਾਂ ਚ ਗੜਕੇ ,,,
ਅਗਲਾ ਸ਼ਬਦ ; ਸੰਧਲੀ
|
|
24 Dec 2011
|
|
|
|
|
ਹੌਇਆ ਵਿਛੜੀਆਂ ਰੂਹਾਂ ਦਾ ਇਹ ਮੇਲ ਸੌਹਣੀਏ...... ਮੁੱਖ ਫੁਲਾਂ ਦਾ ਹੈ ਧੌ ਗਈ ਤਰੇਲ ਸੌਹਣੀਏ
ਸੰਧਲੀ ਜਵਾਨੀ ਬਿਨਾ ਹਾਣ ਦੇ ਜੇ ਰਹਿ ਜਾਏ ...........ਕੱਲੀ ਜਿਉਣ ਦਿੰਦੀ ਉਹਨੂੰ ਨਾ ਬਹਾਰ
ਬੱਦਲਾਂ ਨੂੰ ਪੁਛ ਗੌਰੀਏ ਨਿਤ ਘੱਲਦਾ ਸੁਨੇਹੇ ਮੈਂ ਹਜਾਰ
Singer Surinder shinda
ਹੌਇਆ ਵਿਛੜੀਆਂ ਰੂਹਾਂ ਦਾ ਇਹ ਮੇਲ ਸੌਹਣੀਏ...... ਮੁੱਖ ਫੁਲਾਂ ਦਾ ਹੈ ਧੌ ਗਈ ਤਰੇਲ ਸੌਹਣੀਏ
ਸੰਧਲੀ ਜਵਾਨੀ ਬਿਨਾ ਹਾਣ ਦੇ ਜੇ ਰਹਿ ਜਾਏ ...........ਕੱਲੀ ਜਿਉਣ ਦਿੰਦੀ ਉਹਨੂੰ ਨਾ ਬਹਾਰ
ਬੱਦਲਾਂ ਨੂੰ ਪੁਛ ਗੌਰੀਏ ਨਿਤ ਘੱਲਦਾ ਸੁਨੇਹੇ ਮੈਂ ਹਜਾਰ
next word ਤਰੇਲ
|
|
24 Dec 2011
|
|
|
|
|
|
| next word is ਤਲਵਾਰ |
. ਜਿੰਨੀ ਕ ਤਿੱਖੀ ਨੋਕ ਹੋਵੇ ਕਿਸੇ ਤਲਵਾਰ ਦੀ ਜਿੰਨੀ ਛੇਤੀ ਫੁੱਲ ਤੋ ਤਰੇਲ ਪਈ ਝੜ ਜੇ ਜਿੰਨੀ ਛੇਤੀ ਉਡਦਾ ਭਰਿੰਡ ਕੋਈ ਲੜ ਜੇ ਜਿੰਨੀ ਕ ਉਮਰ ਹੋਵੇ ..
|
|
25 Dec 2011
|
|
|
|
| ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ |
ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ
ਤਲਵਾਰ ਮੈਂ ਕਲਗੀਧਰ ਦੀ ਹਾਂ,
ਮੈਂ ਨਹੀ ਕਿਸੇ ਤੋ ਡਰਦੀ ਹਾਂ.....
ਅਗਲਾ ਸ਼ਬਦ
ਤਲਵਾਰ ਮੈਂ ਕਲਗੀਧਰ ਦੀ ਹਾਂ,
ਮੈਂ ਨਹੀ ਕਿਸੇ ਤੋ ਡਰਦੀ ਹਾਂ.....
ਅਗਲਾ ਸ਼ਬਦ ਕਲਗੀਧਰ
|
|
26 Dec 2011
|
|
|
|
| Bhi Harjinder Singh |
Maa guzri de dil de tottey kandhan de wich luk jaane
KALGIDHAR dasmesh pita de saare karze mukk jaane
Ghull challiyan ne kang lahoo wich par sidkon naa haar diyan
Sohal haddan da choona paake sikhi mehal usaardiyan
Neehan de wich khariyan jinda hass ke zulam sahadiyan
Agla shabad: JINDAN/JIND
|
|
26 Dec 2011
|
|
|
|
| ਗੁਰਦਾਸ ਮਾਨ ਜੀ... |
"ਪੀੜ ਪ੍ਰਾਹੁੰਣੀ, ਨ੍ਹਾ-ਧੋ ਕੇ ਜਦ, ਗ਼ਮ ਦੀ ਚਰਖੀ ਡਾਹਵੇ,
ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ...!"
ਗੁਰਦਾਸ ਮਾਨ ਜੀ...
ਅਗਲਾ ਸ਼ਬਦ
"ਪੀੜ ਪ੍ਰਾਹੁੰਣੀ, ਨ੍ਹਾ-ਧੋ ਕੇ ਜਦ, ਗ਼ਮ ਦੀ ਚਰਖੀ ਡਾਹਵੇ,
ਪੂਣੀ ਪੂਣੀ ਹੋ ਕੇ ਨੀ ਮੇਰੀ ਜਿੰਦ ਕੱਤੀਦੀ ਜਾਵੇ...!"
ਅਗਲਾ ਸ਼ਬਦ ਚਰਖੀ
|
|
26 Dec 2011
|
|
|
|
| Kuldeep Manak Ji |
ਮੇਰੇ ਰੰਗਲੀ ਚਰਖੀ ਨਿੱਤ ਤੰਦ ਤਰੇੜੇ ਕਦੇ ਮਾਰ ਰਾਂਝਿਆ ਤੂੰ ਰੰਗਪੁਰ ਗੇੜੇ
ਅਗਲਾ ਸ਼ਬਦ -- ਤੰਦ
|
|
26 Dec 2011
|
|
|
|
|
|
|
|
|
|
|
|
 |
 |
 |
|
|
|