Punjabi Boli
 View Forum
 Create New Topic
  Home > Communities > Punjabi Boli > Forum > messages
Showing page 464 of 623 << First   << Prev    460  461  462  463  464  465  466  467  468  469  Next >>   Last >> 
...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਢਾਡੀ ਜੱਥਾ ਸ. ਗੁਰਬਖਸ਼ ਸਿੰਘ ਅਲਬੇਲਾ

 

ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,
ਚਰਖੜੀਆਂ ਤੇ ਵੀ ਚੜੇ ਹੋਏ ਆਂ,
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,
ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,
ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,
ਸਿਰ ਦੇ ਕੇ ਲਈਆਂ ਸਰਦਾਰੀਆਂ ਨੇ
ਢਾਡੀ ਜੱਥਾ ਸ. ਗੁਰਬਖਸ਼ ਸਿੰਘ ਅਲਬੇਲਾ
ਅਗਲਾ ਸ਼ਬਦ 

ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ,

ਚਰਖੜੀਆਂ ਤੇ ਵੀ ਚੜੇ ਹੋਏ ਆਂ,

ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ,

ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,

ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ,

ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,

ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ,

ਸਿਰ ਦੇ ਕੇ ਲਈਆਂ ਸਰਦਾਰੀਆਂ ਨੇ

 

ਅਗਲਾ ਸ਼ਬਦ ਸਰਦਾਰ

 

27 Dec 2011

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 
next word is ਜ਼ੁਲਮ

ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,
ਮੰਗ ਕੇ ਲਿਆ ਕਦੇ ਹੱਥ ਨਹੀਓਂ ਅੱਡਿਆ..
ਜ਼ੁਲਮ
ਕਿਸੇ ਪਾਪੀ ਦਾ ਨਾ ਅਸੀਂ ਕਦੇ ਸਿਹੰਦੇ,,
ਅਵੇਂ ਨਹੀ ਲੋਗ ਸਾਨੂੰ
ਸਰਦਾਰ ਕਿਹੰਦੇ……

…ਕਰੀਏ ਜੇ ਫ਼ਿਰ ਕਰੀਏ ‘ਹੀਰ-ਰਾਂਝੇ’ ਜਿਹਾ ਪਿਆਰ,,
ਲੜੀਏ ਜੇ ਫ਼ਿਰ, ਦੇਇਐ ‘ਭਗਤ’ ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ
ਸਰਦਾਰ ਕਿਹੰਦੇ……

27 Dec 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਅਮਰ ਸਿੰਘ ਚਮਕੀਲਾ..

 

ਜਬਰ ਜੁਲਮ ਦੀ ਜਾਕਮਾਂ ਨੇ ਜੱਦ ਮੁਕਾਈ,
ਹਾਕਮਾਂ
ਬਣੇ ਪਿਆਸੇ ਖੂਨ ਦੇ ਹੁਣ ਭਾਈ ਭਾਈ. ਜਾਲਮਾਂ
ਕੀਤੀ ਇਲਤ ਫਰੰਗੀਆਂ, ਕੀ ਵਰਤਿਆਂ ਭਾਣਾ,
ਸਾਥੋ ਬਾਬਾ ਖੋ ਲਿਆ, ਤੇਰਾ ਨਨਕਾਣਾ.....
ਅਮਰ ਸਿੰਘ ਚਮਕੀਲਾ..
ਅਗਲਾ ਸ਼ਬਦ 

ਜਬਰ ਜੁਲਮ ਦੀ, ਜਾਲਮਾਂ ਨੇ ਹੱਦ ਮੁਕਾਈ,

ਬਣੇ ਪਿਆਸੇ ਖੂਨ ਦੇ, ਹੁਣ ਭਾਈ ਭਾਈ. 

ਕੀਤੀ ਇਲਤ ਫਰੰਗੀਆਂ, ਕੀ ਵਰਤਿਆਂ ਭਾਣਾ,

ਸਾਥੋ ਬਾਬਾ ਖੋ ਲਿਆ, ਤੇਰਾ ਨਨਕਾਣਾ.....

ਸਾਥੋ ਬਾਬਾ ਖੋ ਲਿਆ, ਤੇਰਾ ਨਨਕਾਣਾ.....

 

ਅਗਲਾ ਸ਼ਬਦ ਭਾਣਾ

 

27 Dec 2011

jaspreet singh
jaspreet
Posts: 12
Gender: Male
Joined: 14/Sep/2011
Location: ludhiana
View All Topics by jaspreet
View All Posts by jaspreet
 
ਜੱਸੀ

ਚੜ੍ਹਦੀ ਕਲਾ 'ਚ ਰਹਿਣਾ ਦੱਸਿਆ
ਕਦੇ ਕਿਸੇ ਦਾ ਮਾੜਾ ਨਾ ਤੱਕਿਆ ,
ਮੰਨ ਕੇ ਵਾਹਿਗੁਰੂ ਦਾ ਭਾਣਾ
ਚਿੱਤ ਨੂੰ ਸਦਾ ਟਿਕਾਣੇ ਰਖਿਆ,
ਅਣਖ ਤੇ ਗੈਰਤ ਦੀ ਮਿਸਾਲ ਰਹੇ ਆਂ
.........ਕਦੇ ਸੁਣੀ ਨਹੀਂ ਗੱਦਾਰੀ ਪੰਜਾਬੀਆਂ ਦੀ,
ਪਰਦੇਸ ਹੋਵੇ ਚਾਹੇ ਹੋਵੇ ਦੇਸ਼ ਆਪਣਾ
ਕਾਇਮ ਜੱਗ ਤੇ ਸਰਦਾਰੀ ਪੰਜਾਬੀਆਂ ਦੀ...


next wrd is.......   ਗੈਰਤ

27 Dec 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਢਾਡੀ ਜੱਥਾ ਗੁਰਬਖਸ਼ ਸਿੰਘ ਅਲਬੇਲਾ.....

 

ਢਾਡੀ ਜੱਥਾ ਗੁਰਬਖਸ਼ ਸਿੰਘ ਅਲਬੇਲਾ.....
ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ,
ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ .
ਜਿਹੜੇ ਬਾਗ ਦਾ ਮਾਲੀ ਬੇਇਮਾਨ ਹੋ ਜਾਏ,
ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫੱਲ ਵੀ ਨਹੀਂ.
ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ,
ਉਹ ਬਿੰਦ ਵੀ ਨਹੀਂ ਤੇ ਪਲ ਵੀ ਨਹੀਂ.
ਜਿਹੜੀ ਕੌਮ ਦੇ ਖੂਨ ਵਿੱਚੋਂ ਗਈ ਗੈਰਤ,
ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ......
 
ਅਗਲਾ ਸ਼ਬਦ ਜਵਾਬ

ਜਿਹੜੀ ਗਊ ਸ਼ੇਰ ਦੇ ਮੂੰਹ ਆ ਗਈ,

ਉਹਦਾ ਮਾਸ ਵੀ ਨਹੀਂ ਤੇ ਉਹਦੀ ਖੱਲ ਵੀ ਨਹੀਂ .

ਜਿਹੜੇ ਬਾਗ ਦਾ ਮਾਲੀ ਬੇਇਮਾਨ ਹੋ ਜਾਏ,

ਉਹਦੇ ਪੱਤੇ ਵੀ ਨਹੀਂ ਤੇ ਉਹਦੇ ਫੱਲ ਵੀ ਨਹੀਂ.

ਜਿਹੜੇ ਮਕਾਨ ਦੀ ਨੀਂਹ ਜਵਾਬ ਦੇਜੇ,

ਉਹ ਬਿੰਦ ਵੀ ਨਹੀਂ ਤੇ ਪਲ ਵੀ ਨਹੀਂ.

ਜਿਹੜੀ ਕੌਮ ਦੇ ਖੂਨ ਵਿੱਚੋਂ ਗਈ ਗੈਰਤ,

ਉਹ ਅੱਜ ਵੀ ਨਹੀਂ ਤੇ ਉਹ ਕੱਲ ਵੀ ਨਹੀਂ......

 

ਅਗਲਾ ਸ਼ਬਦ ਜਵਾਬ

 

27 Dec 2011

Simmy  Brar
Simmy
Posts: 112
Gender: Female
Joined: 16/Oct/2010
Location: Bathinda
View All Topics by Simmy
View All Posts by Simmy
 

ਵਾਹ ਨੀ ਜਵਾਨੀਏ ਤੇਰਾ ਵੀ ਜਵਾਬ ਨੀਂ ,ਉਹ ਕਿਹੜਾ ਬੰਦਾ  ਜਿਹੜਾ  ਕੀਤਾ ਤੂ ਖਰਾਬ

 

Singer:- Gurdas Mann

 

next word :- Jawani

28 Dec 2011

jaspreet singh
jaspreet
Posts: 12
Gender: Male
Joined: 14/Sep/2011
Location: ludhiana
View All Topics by jaspreet
View All Posts by jaspreet
 

ਰੁੱਤ ਮਸਤਾਨੀ ਵਿੱਚ ਹੁੰਦੀ ਏ ਨਦਾਨੀ
ਜਿੰਦ ਮੰਨਦੀ ਨਾ ਅੱਖੀਆ ਦੀ ਘੂਰ ਨੀ 
ਹੁੰਦਾ ਨਾ ਸੰਭਾਲ ਇਹ ਕਸੂਤਾ ਜਿਹਾ ਸਾਲ
ਬਿੱਲੋ ਇਹਦੇ ਵਿੱਚ ਤੇਰਾ ਨਾ ਕਸੂਰ ਨੀ
ਕੰਨ ਕਰ ਬਿੱਲੋ ਇੱਕ ਗੱਲ ਸਮਝਾਵਾਂ
ਹੋਣੀਆ ਨੇ ਤੈਨੂੰ ਹੁਣ ਇਸ਼ਕ ਸਜਾਵਾਂ
ਜਦੋਂ ਧਰਤੀ ਪੈਰ ਨਾ ਲਾਵੇਂ
ਜਵਾਨੀ ਤੇਰੀ ਰੰਗਲੀ........ਰਾਜ ਬਰਾੜ

 

nxt wrd is.......ਘੂਰ

28 Dec 2011

...BLKR ...
...BLKR
Posts: 144
Gender: Male
Joined: 10/Jul/2010
Location: Fazilka
View All Topics by ...BLKR
View All Posts by ...BLKR
 
ਦੀਦਾਰ ਸੰਧੂ....

 

ਡਰਦੀ ਡਰਦੀ ਸਭ ਸਹਿ ਲੈਦੀ, ਸਾਰੇ ਟੱਬਰ ਦੀ ਘੂਰ..
ਵੇ ਨਾ ਮਾਰ ਜਾਲਮਾ ਵੇ, ਪੇਕੇ ਤੱਤੜੀ ਦੇ ਦੂਰ.....
ਦੀਦਾਰ ਸੰਧੂ....
ਅਗਲਾ ਸ਼ਬਦ 

ਡਰਦੀ ਡਰਦੀ ਸਭ ਸਹਿ ਲੈਦੀ, ਸਾਰੇ ਟੱਬਰ ਦੀ ਘੂਰ..

ਵੇ ਨਾ ਮਾਰ ਜਾਲਮਾ ਵੇ, ਪੇਕੇ ਤੱਤੜੀ ਦੇ ਦੂਰ.....

 

ਅਗਲਾ ਸ਼ਬਦ ਤੱਤੜੀ

 

29 Dec 2011

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 

ਅਗਲਾ ਸਬਦ ਤਾਂ  ਕੁੜਤੀ ਹੈ  ਤੇ ਤੁਸੀਂ ਕੋਈ ਹੋਰ ਹੀ ਸਬਦ ਤੇ  song likhe jandy ho

29 Dec 2011

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

chalo koi gal ni ,,,,,

 

apa kurti ton start kar dinde aa

 

kurti de sisheya ch agg simdi

sisheya de wich tera moh disda

ni main jehre passe vekha

mainu tu disda

 

next word

 

sishe, sisha

 

29 Dec 2011

Showing page 464 of 623 << First   << Prev    460  461  462  463  464  465  466  467  468  469  Next >>   Last >> 
Reply