|
|
|
sippy
putt laadla parahan gya c
gharon bahar kujh karan gyac
patt te jattan de putt chadigarh sehar ne
next word
chandigarh
|
|
31 Dec 2011
|
|
|
|
|
|
| Raj Brar |
chandigarh de najaryea ne patiya ..............,
Das main ki pyar vicho khatiya................. ,
(Next Word- "Najare")
|
|
31 Dec 2011
|
|
|
|
|
gill hardeep
vakhra najara bhe ke
motor te peen da
bus ena e aunda
next word
motor
|
|
01 Jan 2012
|
|
|
|
| K S Makhan |
Bai mittran de MOTOR te
Kach dee glassi kharhkey
Agla shabad: GLASSY
|
|
01 Jan 2012
|
|
|
|
|
singer Jazzy b
ਆਜਾ ਯਾਰਾ ਚੱਕਲੈ ਗਲਾਸੀ ਨੱਚਣੇ ਦਾ ਮੂਡ ਬਣਾਲੈ
next word ਮੂਡ
|
|
01 Jan 2012
|
|
|
|
|
|
| feroz khan |
ਜੱਟ ਇਨ ਮੂਡ ਬੱਲੀਏ ,,,
ਚਾਹੇ ਲਹਿੰਗਾ ਮੁਲਤਾਨ ਤੋਂ ਮੰਗਾਲੈ ,,,
ਜੱਟ ਇਨ ਮੂਡ ਬੱਲੀਏ ,,,
ਅਗਲਾ ਸ਼ਬਦ ; ਲਹਿੰਗਾ
ਜੱਟ ਇਨ ਮੂਡ ਬੱਲੀਏ ,,,
ਚਾਹੇ ਲਹਿੰਗਾ ਮੁਲਤਾਨ ਤੋਂ ਮੰਗਾਲੈ ,,,
ਜੱਟ ਇਨ ਮੂਡ ਬੱਲੀਏ ,,,
ਅਗਲਾ ਸ਼ਬਦ ; ਲਹਿੰਗਾ
|
|
01 Jan 2012
|
|
|
|
|
Singer Surinder Thandi
ਗਿਧੇ ਵਿਚ ਦੇਦੇ ਗੇੜਾ ਨੀ ਨੱਚ ਨੱਚ ਕਿ ਪੱਟ ਦੇ ਵੇਹੜਾ ਨੀ
ਤੈਨੂੰ ਵੇਖਣ ਆਵੇ ਜਿਹੜਾ ਨੀ ਦਿਲ ਤੇਰੇ ਉਤੌਂ ਵਾਰਦਾ ਤੇਰਾ
ਲਹਿੰਗਾ ਸ਼ੀਸ਼ਿਆਂ ਵਾਲਾ ਦੂਰੌਂ ਚਮਕਾਰੇ ਮਾਰਦਾ
next word ਚਮਕਾਰੇ
ਗਿਧੇ ਵਿਚ ਦੇਦੇ ਗੇੜਾ ਨੀ ਨੱਚ ਨੱਚ ਕਿ ਪੱਟ ਦੇ ਵੇਹੜਾ ਨੀ
ਤੈਨੂੰ ਵੇਖਣ ਆਵੇ ਜਿਹੜਾ ਨੀ ਦਿਲ ਤੇਰੇ ਉਤੌਂ ਵਾਰਦਾ
ਤੇਰਾ ਲਹਿੰਗਾ ਸ਼ੀਸ਼ਿਆਂ ਵਾਲਾ ਦੂਰੌਂ ਚਮਕਾਰੇ ਮਾਰਦ ਚਮਕਾਰੇ
|
|
01 Jan 2012
|
|
|
|
| manmohan waris |
ਦਿਲ ਕਮਲੇ ਨੂੰ ਕਾਬੂ ਕਰਨਾ ਸੌਖੀ ਗੱਲ ਨਹੀਂ,,,
ਨਵੀਂ ਉਮਰ ਦੇ ਨਖਰੇ ਰੰਗ ਵਿਖਾ ਹੀ ਦਿੰਦੇ ਨੇਂ,,,
ਕੋਕੇ ਦੇ ਚਮਕਾਰੇ ਤੇ ਲਲਕਾਰੇ ਗਬਰੂ ਦੇ,,,
ਪਿੰਡ ਵਿਚ ਕੋਈ ਨਾ ਕੋਈ ਪੰਗਾ ਪਾ ਹੀ ਦਿੰਦੇ ਨੇਂ ,,,
ਅਗਲਾ ਸ਼ਬਦ ; ਲਲਕਾਰੇ
ਦਿਲ ਕਮਲੇ ਨੂੰ ਕਾਬੂ ਕਰਨਾ ਸੌਖੀ ਗੱਲ ਨਹੀਂ,,,
ਨਵੀਂ ਉਮਰ ਦੇ ਨਖਰੇ ਰੰਗ ਵਿਖਾ ਹੀ ਦਿੰਦੇ ਨੇਂ,,,
ਕੋਕੇ ਦੇ ਚਮਕਾਰੇ ਤੇ ਲਲਕਾਰੇ ਗਬਰੂ ਦੇ,,,
ਪਿੰਡ ਵਿਚ ਕੋਈ ਨਾ ਕੋਈ ਪੰਗਾ ਪਾ ਹੀ ਦਿੰਦੇ ਨੇਂ ,,,
ਅਗਲਾ ਸ਼ਬਦ ; ਲਲਕਾਰੇ
|
|
01 Jan 2012
|
|
|
|
|
ਫਿਰਦੇ ਨੇ ਅੱਜ ਜਿਹੜੇ ਵੈਰੀ ਹਨਕਾਰੇ
ਮਾਰਦੇ ਨੇ ਸਾਡੇ ਘਰ ਆ ਲਲਕਾਰੇ
ਦੁੱਕੀ ਤਿੱਕੀ ਅਸੀ ਕਦੇ ਖੰਗਨ ਨੀ ਦਿੱਤੀ
ਚੁੱਕ ਲਈਏ ਝੱਟ ਹਥਿਆਰ ਨੀ
ਘਰ ਤੱਕ ਪੁਹਚੱਣਾ ਤਾ ਦੂਰ ਦੀ ਏ ਗੱਲ
ਜੱਟ ਵੱਟ ਪਿੱਛੇ ਦਿੱਦੇ ਬੰਦਾ ਮਾਰ
ਫਿਰਦੇ ਨੇ ਅੱਜ ਜਿਹੜੇ ਵੈਰੀ ਹਨਕਾਰੇ
ਮਾਰਦੇ ਨੇ ਸਾਡੇ ਘਰ ਆ ਲਲਕਾਰੇ
ਦੁੱਕੀ ਤਿੱਕੀ ਅਸੀ ਕਦੇ ਖੰਗਨ ਨੀ ਦਿੱਤੀ
ਚੁੱਕ ਲਈਏ ਝੱਟ ਹਥਿਆਰ ਨੀ
ਘਰ ਤੱਕ ਪੁਹਚੱਣਾ ਤਾ ਦੂਰ ਦੀ ਏ ਗੱਲ
ਜੱਟ ਵੱਟ ਪਿੱਛੇ ਦਿੱਦੇ ਬੰਦਾ ਮਾਰ
next word is ਹਥਿਆਰ
|
|
02 Jan 2012
|
|
|
|
|
takk ke tera husan goriye
hathon hayhiyar gaye..
nxt:- husan
|
|
02 Jan 2012
|
|
|