Punjabi Boli
 View Forum
 Create New Topic
  Home > Communities > Punjabi Boli > Forum > messages
Showing page 465 of 623 << First   << Prev    461  462  463  464  465  466  467  468  469  470  Next >>   Last >> 
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

chalo koi gal ni ,,,,,


apa kurti ton start kar dinde aa


kurti de sisheya ch agg simdi

sisheya de wich tera moh disda

ni main jehre passe vekha

mainu tu disda


next word


sishe, sisha


29 Dec 2011

Navneet Kaur
Navneet
Posts: 95
Gender: Female
Joined: 27/Aug/2010
Location: Nawashehar
View All Topics by Navneet
View All Posts by Navneet
 
Nachhatar Gill


ਜੇ ਹੁੰਦੀ ਸ਼ੀਸ਼ੇ ਕੋਲ ਜੁਬਾਨ
ਉਹਦਾ ਵੀ ਜਾਂਦਾ ਡੋਲ ਈਮਾਨ
ਤੈਨੂੰ ਕਹਿ ਕੇ ਮੇਰੀ ਜਾਨ
ਦਿਲਾਂ ਦੀਆਂ ਫ਼ੋਲਦਾ ਹੁੰਦਾ
ਤੇਰੇ ਤੇ ਆਸ਼ਕ ਹੋ ਜਾਂਦਾ
ਜੇ ਸ਼ੀਸ਼ਾ ਬੋਲਦਾ ਹੁੰਦਾ

Next Word -- ਜ਼ੁਬਾਨ

29 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Gurdas Maan

 

ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ ਦੀਏ
ਫਿੱਕੀ ਪੈ ਗਈ ਚਿਹਰੇ ਦੀ ਨੁਹਾਰ
ਮੀਢੀਆਂ ਖਿਲਾਰੀ ਫਿਰੇਂ ਬੁੱਲੇ ਦੀਏ ਕਾਫੀਏ ਨੀ
ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ

 

ਅਗਲਾ ਸ਼ਬਦ: ਸ਼ਿੰਗਾਰ

29 Dec 2011

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 
next word is ਹੁਸਨ

ਹੁਸਨ ਜਚਦਾ ਨੂ ਸ਼ਿੰਗਾਰ ਬਿਨਾ ,

ਗਬਰੂ ਜਚਦਾ ਨੂ ਮੁਟਿਆਰ ਬਿਨਾ ,

ਜ਼ਿੰਦਗੀ ਨਰਕ ਹੈ ਪ੍ਯਾਰ ਬਿਨਾ ,

ਅਸੀਂ ਪਾਲ -ਪਾਲ ਜਿੰਦੇ ,

ਪਾਲ -ਪਾਲ ਮਾਰਦੇ ,

ਸਾਡਾ ਜੀ ਨੂ ਲਗਦਾ ,

ਸਾਡੇ ਸੋਹਣੇ ਦੇਦਾਰ ਬਿਨਾ ...ਰਾਜ ਸਿਧੂ

30 Dec 2011

taranjot kaur
taranjot
Posts: 49
Gender: Female
Joined: 05/Dec/2011
Location: ropnager
View All Topics by taranjot
View All Posts by taranjot
 

 

ਮੁੰਡੀਓਂ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ
ਕੋਈ UK ਤੁਰ ਚੱਲੀ ਕਿਸੇ ਦੀ new zealand ਤਿਆਰੀ
ਪਹਿਲਾਂ canada ਵਾਲੇ ਲੈ ਗਏ ਹੁਸਨ ਪੰਜਾਬ ਚੋਂ ਸਾਰਾ
ਇਹਨਾਂ ਹੁਸਨ ਦੇ ਚੋਰਾਂ ਤੇ, ਕਿਉਂ ਨਹੀਂ ਲੱਗਦੀ ਕੋਈ ਧਾਰਾ

ਮੁੰਡੀਓਂ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ

ਕੋਈ UK ਤੁਰ ਚੱਲੀ ਕਿਸੇ ਦੀ new zealand ਤਿਆਰੀ

ਪਹਿਲਾਂ canada ਵਾਲੇ ਲੈ ਗਏ ਹੁਸਨ ਪੰਜਾਬ ਚੋਂ ਸਾਰਾ

ਇਹਨਾਂ ਹੁਸਨ ਦੇ ਚੋਰਾਂ ਤੇ, ਕਿਉਂ ਨਹੀਂ ਲੱਗਦੀ ਕੋਈ ਧਾਰਾ

 

next word is :--ਧਾਰਾ

 

30 Dec 2011

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 
next word is ਰਾਂਝੇ/rhanja

ਮੁੰਡੀਓਂ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ............੨
ਕੋਈ UK ਤੁਰ ਚੱਲੀ ਕਿਸੇ ਦੀ new zealand ਤਿਆਰੀ
ਮੁੰਡੀਓਂ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ............੨      

ਪਹਿਲਾਂ canada ਵਾਲੇ ਲੈ ਗਏ ਹੁਸਨ ਪੰਜਾਬ ਚੋਂ ਸਾਰਾ
ਇਹਨਾਂ ਹੁਸਨ ਦੇ ਚੋਰਾਂ ਤੇ, ਕਿਉਂ ਨਹੀਂ ਲੱਗਦੀ ਕੋਈ ਧਾਰਾ
ਪਹਿਲਾਂ canada ਵਾਲੇ ਲੈ ਗਏ ਹੁਸਨ ਪੰਜਾਬ ਚੋਂ ਸਾਰਾ
ਇਹਨਾਂ ਹੁਸਨ ਦੇ ਚੋਰਾਂ ਤੇ, ਕਿਉਂ ਨਹੀਂ ਲੱਗਦੀ ਕੋਈ ਧਾਰਾ


ਮੁੰਡੀਆਂ ਲਈ ਸੋਚਣ ਨਾ.....
ਓਏ ਮੁੰਡੀਆਂ ਲਈ ਸੋਚਣ ਨਾ, ਸਾਡੇ ਅਫਸਰ ਸਰਕਾਰੀ
ਮੁੰਡੀਓਂ ਰਾਂਝੇ ਬਣਿਓ ਨਾ, ਹੀਰਾਂ ਚੱਲੀਆਂ ਮਾਰ ਉਡਾਰੀ............

by ;-Geeta Zaildar

31 Dec 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Kuldip manak

 

Dil wich RANJHE chaak de payi yaad satavey

Ghar kherhiyan da heer nu pita vadh vadh khaavey

 

Agla shabad hai: HEER

31 Dec 2011

taranjot kaur
taranjot
Posts: 49
Gender: Female
Joined: 05/Dec/2011
Location: ropnager
View All Topics by taranjot
View All Posts by taranjot
 

singer:--   gurdas maan

 

ਕੀ  ਖਟਿਆ  ਮੈਂ  ਤੇਰੀ  ਹੀਰ  ਬਣਕੇ  
ਤੂ  ਵੀ   ਰਿਹ  ਗਿਆ  ਅਧੂਰਾ , ਮੈਂ  ਵੀ  ਰਿਹ  ਗਈ  ਅਧੂਰੀ  
ਨਾ  ਮੈਂ  ਮਾਪਿਆ  ਨੇ  ਰਖੀ  
ਨਾ  ਮੈਂ  ਸੋਹੋਰਿਆ ਦੀ  ਹੋਈ  
ਜਿਨਾ   ਜਿੰਦਗੀ    ਸੀ  ਹੱਸੀ  ਓਨਾ  ਡੋਲੀ   ਵੇਲੇ  ਰੋਈ  
ਰੋਨਾ  ਲੇਖਾਂ   ਵਿਚ  ਰਿਹ  ਗਿਆ ਲਕੀਰ  ਬਣਕੇ  
ਕੀ  ਖਟਿਆ  ਮੈਂ  ਤੇਰੀ  ਹੀਰ  ਬਣਕੇ  
ਕੀ  ਖਟਿਆ  ਮੈਂ  ਤੇਰੀ  ਹੀਰ  ਬਣਕੇ  

 

ਕੀ  ਖਟਿਆ  ਮੈਂ  ਤੇਰੀ  ਹੀਰ  ਬਣਕੇ  

ਤੂ  ਵੀ   ਰਿਹ  ਗਿਆ  ਅਧੂਰਾ , ਮੈਂ  ਵੀ  ਰਿਹ  ਗਈ  ਅਧੂਰੀ  

ਨਾ  ਮੈਂ  ਮਾਪਿਆ  ਨੇ  ਰਖੀ  

ਨਾ  ਮੈਂ  ਸੋਹੋਰਿਆ ਦੀ  ਹੋਈ  

ਜਿਨਾ   ਜਿੰਦਗੀ    ਸੀ  ਹੱਸੀ  ਓਨਾ  ਡੋਲੀ   ਵੇਲੇ  ਰੋਈ  

ਰੋਨਾ  ਲੇਖਾਂ   ਵਿਚ  ਰਿਹ  ਗਿਆ ਲਕੀਰ  ਬਣਕੇ  

ਕੀ  ਖਟਿਆ  ਮੈਂ  ਤੇਰੀ  ਹੀਰ  ਬਣਕੇ  

ਕੀ  ਖਟਿਆ  ਮੈਂ  ਤੇਰੀ  ਹੀਰ  ਬਣਕੇ  

 

 

next word is :---  ਖਟਿਆ 

 

31 Dec 2011

Ssdp dehal
Ssdp
Posts: 34
Gender: Male
Joined: 05/Dec/2011
Location: London
View All Topics by Ssdp
View All Posts by Ssdp
 

Why did you guys give up so quick?? aint you Punjabi ??

I am starting larhi from the word ਧਾਰਾ

 

Singer Harcharan Grewal


ਸਵੇਰ ਹੌਣ ਤੱਕ ਅਸੀਂ ਦੂਰ ਚਲੇ ਜਾਣਾ........ਤੇਰਾ ਚੜਿਆ ਪਿਰੇ ‌ਐਂਵੇ ਪਾਰਾ

ਤੇਰਾ ਬੱਸ ਚੱਲੇ ਤਾਂ ਲਵਾ ਦੇਵੇਂ ਸਾਡੇ ਉਤੇ ੩੦੨ ਵਾਲੀ ਧਾਰਾ

 

next word is  ੩੦੨

 

i know many songs contains word 302

ਸਵੇਰ ਹੌਣ ਤੱਕ ਅਸੀਂ ਦੂਰ ਚਲੇ ਜਾਣਾ........ਤੇਰਾ ਚੜਿਆ ਪਿਰੇ ‌ਐਂਵੇ ਪਾਰਾ
ਤੇਰਾ ਬੱਸ ਚੱਲੇ ਤਾਂ ਲਵਾ ਦੇਵੇਂ ਸਾਡੇ ਉਤੇ ੩੦੨ ਵਾਲੀ ਧਾਰ ਧਾਰਾ

 

31 Dec 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
harjeet harman

 

ਨੀਂ 302 ਬਣਜੂ ,,,
ਮਰਜੂ ਪੁੱਤ ਬੇਗਾਨਾ,,,
ਨੀਂ 302  ਬਣਜੂ ,,,
ਅਗਲਾ ਸ਼ਬਦ ; ਪੁੱਤ 

ਨੀਂ 302 ਬਣਜੂ ,,,

ਮਰਜੂ ਪੁੱਤ ਬੇਗਾਨਾ,,,

ਨੀਂ 302  ਬਣਜੂ ,,,

 

ਅਗਲਾ ਸ਼ਬਦ ; ਪੁੱਤ 

 

31 Dec 2011

Showing page 465 of 623 << First   << Prev    461  462  463  464  465  466  467  468  469  470  Next >>   Last >> 
Reply