ਚੜੇ ਵਿਸਾਖ ਵਿਸਾਖੀ ਆਈ ,,,
ਮੇਲਾ ਵੇਖਣ ਤੁਰੀ ਲੋਕਾਈ ,,,
ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿਚ,,,
ਹੁੰਮ ਹੁੰਮਾ ਕੇ ਦੇਣ ਵਧਾਈ ,,,
ਇਸ ਦਿਹਾੜੇ ਕਲਗੀਧਰ ਨੇਂ,,,
ਪਰਖੇ ਸਿਖੀ ਦੇ ਵਣਜਾਰੇ ,,,
ਸਿਰ ਤਲੀਆਂ ਤੇ ਧਰ ਕੇ ਨਿੱਤਰੇ,,,
ਸਿਦਕੀ ਸੂਰੇ ਪੰਜ ਪਿਆਰੇ ,,,
ਅਗਲਾ ਸ਼ਬਦ ; ਨਿੱਤਰੇ
ਚੜੇ ਵਿਸਾਖ ਵਿਸਾਖੀ ਆਈ ,,,
ਮੇਲਾ ਵੇਖਣ ਤੁਰੀ ਲੋਕਾਈ ,,,
ਪਿੰਡ ਪਿੰਡ ਤੇ ਸ਼ਹਿਰ ਸ਼ਹਿਰ ਵਿਚ,,,
ਹੁੰਮ ਹੁੰਮਾ ਕੇ ਦੇਣ ਵਧਾਈ ,,,
ਇਸ ਦਿਹਾੜੇ ਕਲਗੀਧਰ ਨੇਂ,,,
ਪਰਖੇ ਸਿਖੀ ਦੇ ਵਣਜਾਰੇ ,,,
ਸਿਰ ਤਲੀਆਂ ਤੇ ਧਰ ਕੇ ਨਿੱਤਰੇ,,,
ਸਿਦਕੀ ਸੂਰੇ ਪੰਜ ਪਿਆਰੇ ,,,
ਅਗਲਾ ਸ਼ਬਦ ; ਨਿੱਤਰੇ
|