Daane… Daane… ,gallan sachian hi karan seyaane dabi hoyi sharaab varge.. hunde keemti ne yaar puraane... Daane .. Daane,gallan sachian hi karan seyaane. Nxt is "GALLAN"
ਮੂੰਹ ਜਿਵੇਂ ਫ਼ੁੱਲ ਹੋਵੇ ਚਾਹ ਚ੍ ਉਬਾਲਿਆਹੱਡੀਆਂ ਤੋਂ ਮਾਸ ਜਿਵੇਂ ਕੀੜੀਆਂ ਨੇ ਖਾ ਲਿਆਗੱਲੀਂ ਬਾਤੀਂ ਬਣੇ ਦਾਰਾ ਸਿੰਘ ਹੁੰਦੇ ਨੇਂਹੋਰ ਕਿਹੜਾ ਮੂਰਖਾਂ ਦੇ ਸਿੰਗ ਹੁੰਦੇ ਨੇਂਅਗਲਾ ਸ਼ਬਦ :- ਸਿੰਗ
college ch kundian de singh fasge tu pvate pitne
next word college
munde lad pae college de ni tera na( name) rakhan de maare
Rai jujhar
nxt Na ( NAME)
jitho margi vanga cheedvali ni mitra da na(name) chalda
next word is vanga
teryaan ta tutyane kach dyaan vanga inj ho na naraj sada dil tutda
naraj
Tera mera pyar kittey kaagzi te nahi
Saadey naal sohneyon NARAZGI te nahi
Agla shabad: PYAR
Pyaar da laara laake unnu pagal jeha bannake Pichon haal na pucheya ni sooli te lattkaake. . ηєχт ωя∂ - ѕσσℓι
ਆਪਣੇ ਆਪ ਆਸ਼ਕ ਦੱਸੇ, ਟੇਢੀ ਪਗੜੀ ਧਰ ਕੇ,
ਤੂੰ ਕਹਿਨਾ ਮੈਨੂੰ ਐਵੇ ਈ ਮਿਲ ਜੇ, ਇਹ ਮਿਲਦਾ ਮਰ ਮਰ ਕੇ.
ਇਸ਼ਕ ਕਮਾਉਨਾ ਸੌਖਾ ਨੀ, ਘਰ ਬਾਰ ਲੁਟਾਉਣਾ ਪੈਦਾਂ,
ਆਪਣੇ ਆਪ ਨੂੰ ਸੂਲੀ ਤੇ ਮਨਸੂਰ ਬਣਾਉਣਾ ਪੈਦਾਂ....
ਅਗਲਾ ਸ਼ਬਦ ਸੌਖਾ