ਮੈਨੂੰ ਲੱਗਦਾ ਕੇ " ਕਠੋਰ " ਸ਼ਬਦ ਹਿੰਦੀ ਦਾ ਸ਼ਬਦ ਹੈ ਜੋ ਪੰਜਾਬੀ ਵਿਚ " ਸਖ਼ਤ " ਹੁੰਦਾ ਹੈ ,,,,,,,,,,,,,,, ਤੇ " ਕਠੋਰ " ਸ਼ਬਦ ਸ਼ਾਇਦ ਹੀ ਕਿਸੇ ਹੋਰ ਪੰਜਾਬੀ ਗੀਤ ਵਿਚ ਵਰਤਿਆ ਗਿਆ ਹੋਵੇ,,,,,,,,,,,,,,,,,,,,,,
ਬਈ ਜੇ ਕਿਸੇ ਨੂੰ " ਕਠੋਰ " ਸ਼ਬਦ ਤੋਂ ਗੀਤ ਯਾਦ ਹੋਵੇ ਤਾਂ ਕਿਰਪਾ ਕਰਕੇ ਲਿਖ ਦੇਵੋ ਜੀ,,,ਧੰਨਵਾਦ,,,

|