sherry maan
Suhe BULLAN de naal gallan kardi gairan naal satho jari na jave tuallahar mutiyare ni dita hakk na bhave tu sanu kujh kene da dil nu pyar karan ton kinj rokke gi naare ni.... ηχт ωя∂ ιѕ - 'Gairan'
08 Feb 2012
Deepak Hans
Tun beshak sahnu bhul gayi an....
ja gairan utte dull gayi an....
aci sari umar tera dard hadavange....
saade dil te likhia nam tera
dass kiven mitavan ge....
nxt wrd: Bhul
Tun beshak sahnu bhul gayi an....
ja gairan utte dull gayi an....
aci sari umar tera dard hadavange....
saade dil te likhia nam tera
dass kiven mitavan ge....
nxt wrd: Bhul
Yoy may enter 30000 more characters.
08 Feb 2012
Debi makhsoospuri
Kade kade ta hello kehni 'BHUL' jandi ae, jhampar nal matching chuni laini bhul jandi ae, fikar jeha he rehda ae kamli college nu aundi chapla na juraaba paa na aave nxt wrd :KAMLI.
10 Feb 2012
Ishq tere ne mainu kamli keeta,mainu bhull gaye souhre pekeSohneya sajna ve mainu gall naal la lai,Mainu ujarhi nu koi na vekhe.. Ni mai kamli yaar di kamli... next word is Sohneya
12 Feb 2012
parminder sandhu
ਮੇਰੀ ਝੋਲੀ ਦੇ ਵਿਚ ਪਾ ਦਿੱਤੇ,,,
ਕੱਲ ਬਹਿ ਕੇ ਵਿਚ ਚੁਬਾਰੇ ਦੇ,,,
ਮੌਲੀ ,ਮਹਿੰਦੀ,ਤੇ ਲਾਲ ਚੂੜੀਆਂ ,,,
ਠੂਠੀ , ਗਿਰੀ , ਛੁਹਾਰੇ ਵੇ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,,,,,,,,,,
ਉੱਡ ਪੁੱਡ ਜਾਣੇ ਹਾਸੇ ,,,,,,,,,,,,,,,,,,,
ਘਰ ਆ ਗਏ ਸੋਹਣਿਆ ਵੇ ,,,,,,,,,,,,,
ਕੱਲ ਚੁੰਨੀ ਨਾਲ ਪਤਾਸੇ,,,
ਅਗਲਾ ਸ਼ਬਦ ; ਮਹਿੰਦੀ
ਮੇਰੀ ਝੋਲੀ ਦੇ ਵਿਚ ਪਾ ਦਿੱਤੇ,,,
ਕੱਲ ਬਹਿ ਕੇ ਵਿਚ ਚੁਬਾਰੇ ਦੇ,,,
ਮੌਲੀ ,ਮਹਿੰਦੀ,ਤੇ ਲਾਲ ਚੂੜੀਆਂ ,,,
ਠੂਠੀ , ਗਿਰੀ , ਛੁਹਾਰੇ ਵੇ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,,,,,,,,,,
ਉੱਡ ਪੁੱਡ ਜਾਣੇ ਹਾਸੇ ,,,,,,,,,,,,,,,,,,,
ਘਰ ਆ ਗਏ ਸੋਹਣਿਆ ਵੇ ,,,,,,,,,,,,,
ਕੱਲ ਚੁੰਨੀ ਨਾਲ ਪਤਾਸੇ,,,
ਅਗਲਾ ਸ਼ਬਦ ; ਮਹਿੰਦੀ
ਮੇਰੀ ਝੋਲੀ ਦੇ ਵਿਚ ਪਾ ਦਿੱਤੇ,,,
ਕੱਲ ਬਹਿ ਕੇ ਵਿਚ ਚੁਬਾਰੇ ਦੇ,,,
ਮੌਲੀ ,ਮਹਿੰਦੀ,ਤੇ ਲਾਲ ਚੂੜੀਆਂ ,,,
ਠੂਠੀ , ਗਿਰੀ , ਛੁਹਾਰੇ ਵੇ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,,,,,,,,,,
ਉੱਡ ਪੁੱਡ ਜਾਣੇ ਹਾਸੇ ,,,,,,,,,,,,,,,,,,,
ਘਰ ਆ ਗਏ ਸੋਹਣਿਆ ਵੇ ,,,,,,,,,,,,,
ਕੱਲ ਚੁੰਨੀ ਨਾਲ ਪਤਾਸੇ,,,
ਅਗਲਾ ਸ਼ਬਦ ; ਮਹਿੰਦੀ
ਮੇਰੀ ਝੋਲੀ ਦੇ ਵਿਚ ਪਾ ਦਿੱਤੇ,,,
ਕੱਲ ਬਹਿ ਕੇ ਵਿਚ ਚੁਬਾਰੇ ਦੇ,,,
ਮੌਲੀ ,ਮਹਿੰਦੀ,ਤੇ ਲਾਲ ਚੂੜੀਆਂ ,,,
ਠੂਠੀ , ਗਿਰੀ , ਛੁਹਾਰੇ ਵੇ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,
ਰੋ ਰੋ ਕੇ ਜਿੰਦਗੀ ਲੰਘਣੀ ਐ,,,,,,,,,,,,
ਉੱਡ ਪੁੱਡ ਜਾਣੇ ਹਾਸੇ ,,,,,,,,,,,,,,,,,,,
ਘਰ ਆ ਗਏ ਸੋਹਣਿਆ ਵੇ ,,,,,,,,,,,,,
ਕੱਲ ਚੁੰਨੀ ਨਾਲ ਪਤਾਸੇ,,,
ਅਗਲਾ ਸ਼ਬਦ ; ਮਹਿੰਦੀ
Yoy may enter 30000 more characters.
12 Feb 2012
Wah bai wah sajno tusin te rang banniya piya ae ithey....main kaafi kujh miss kar riha haan kush samay ton....ajkal Punjab ch haan te Net dhang naal naal chalda nahi (USB Wireless) es layi activity nahi kar hundi ajkal....par jadon v mauka mile taan gerha zaroor maarida hai....lagge raho..!!
13 Feb 2012
ਦੇਬੀ ਬਾਈ
ਉਹਦੀ ਯਾਦ ਉਹਨੂੰ ਸੋਪ ਕੇ ਅਮਾਨਤ ਅਦਾ ਕਰਾ, ਪਰ ਉਸ ਪੌਣ ਵਰਗੀ ਕੁੜੀ ਦਾ ਕਿਥੋ ਪਤਾ ਕਰਾ, ਕੁਝ ਇਸ ਤਰਾਂ ਦੀ ਚੋਟ ਦਿਤੀ ਇਸ਼ਕ ਨੇ ਮੈਨੂੰ, ਮੁੜ ਕਿਸੇ ਨੂੰ ਚੁਹੰਣ ਦਾ ਨਾ ਹੌਸਲਾ ਕਰਾ,ਮਹਿੰਦੀ ਰਚਾ ਕੇ ਹੱਥਾ ਤੇ ਉਹ ਭੁਲ ਗਈ ਮੈਨੂੰ, "ਦੇਬੀ" ਲੱਹੂ ਵਿੱਚ ਰਚੀ ਨੂੰ ਕਿਦਾ ਵਿਦਾ ਕਰਾ
ਅਗਲਾ ਸ਼ਬਦ ਹੈ: ਯਾਦ
13 Feb 2012
baba Gurdass Mann Sahib
ਹਰ ਪਾਸੇ ਤੇਰੀ ਯਾਦ ਜੁੜੀ ਹੈ ਜਾਈਏ ਕੇਹੜੇ ਪਾਸੇ ਮੇਰੇ ਖਾਰੇ ਹੰਝੂ ਬਣ ਗਏ ਤੇਰੇ ਮਿੱਠੜੇ ਹਾਸੇ ਹਰ ਪਾਸੇ ਤੇਰੀ ਯਾਦ ਜੁੜੀ ਹੈ ਅਗਲਾ ਸ਼ਬਦ :- ਖਾਰੇ/ਖਾਰਾ
13 Feb 2012
by satinder sartaj
ਤੁਸੀ ਜੋ ਵੀ ਆਖੋ ਉਹ ਸ਼ਾਮੀ ਘੁੱਟ ਲਾ ਹੀ ਲੈਂਦੇ,ਨਸ਼ਾ ਜੇ ਨੀ ਹੁੰਦਾ ਚਲੋ ਸਿਰ ਤਾ ਘੁਮਾ ਹੀ ਲੈਂਦੇ, ਪੀਣ ਵਾਲੇ ਪੀਣ ਦਾ ਜੁਗਾੜ ਤਾਂ ਬਣਾ ਹੀ ਲੈਦੇਂ,ਅੰਡੇ ਨਾਲ,ਗੰਢੇ ਨਾਲ, ਖਾਰੇ ਨਾਲ,ਠੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਦਮਾ ਦਾ,ਪਿੱਛੋ ਵਾਰ ਖੰਡੇ ਨਾਲ, ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਕ ਨਾਲ,ਪਿਆਰ ਨਾਲ,ਲਾਲਚ ਜਾਂ ਡੰਡੇ ਨਾਲ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ...... next word is ਨਿਸ਼ਾਨ

18 Feb 2012
Hans Raj Hans
ਉੰਝ ਵੀ ਤਾਂ ਤੂੰ ਸਿੱਪੀ ਦੇ ਵਿਚ ਮੋਤੀ ਵਾਂਗੂੰ ਰਹਿੰਦੀ ਏਂ,,,
ਜਾਨ ਫਿਰ ਸਾਡੇ ਨੈਣ ਬਣਕੇ ਪਲਕਾਂ ਛਾਵੇਂ ਬਹਿੰਦੀ ਏਂ ,,,
ਖੁਆਬਾਂ ਦਾ ਹੁਣ ਤੇਰੇ ਲਈ ਜਹਾਨ ਛੱਡ ਕੇ ਜਾਵਾਂਗੇ,,,
ਤੇਰੇ ਰਾਹਾਂ ਦੇ ਵਿਚ ਪੈੜਾਂ ਦੇ ਨਿਸ਼ਾਨ ਛੱਡ ਕੇ ਜਾਵਾਂਗੇ,,,
ਅਗਲਾ ਸ਼ਬਦ ; ਪੈੜਾਂ
ਉੰਝ ਵੀ ਤਾਂ ਤੂੰ ਸਿੱਪੀ ਦੇ ਵਿਚ ਮੋਤੀ ਵਾਂਗੂੰ ਰਹਿੰਦੀ ਏਂ,,,
ਜਾ ਫਿਰ ਸਾਡੇ ਨੈਣ ਬਣਕੇ ਪਲਕਾਂ ਛਾਵੇਂ ਬਹਿੰਦੀ ਏਂ ,,,