|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| ਗੁਰਦਾਸ ਮਾਨ |
ਹੋਕਾ ਦੇਣ ਝਨਾਂ ਦੀਆਂ ਛੱਲਾਂ ਸੋਹਣੀ ਡੁੱਬਦੀ ਕਰ ਗਈ ਗੱਲਾਂ ਕੱਚਿਆਂ ਤੇ ਇਤਬਾਰ ਨਾ ਕਰਿਉ ਡੁੱਬਜੋਂਗੇ ਬੇਕਦਰਾਂ ਨਾਲ ਪਿਆਰ ਨਾ ਕਰਿਉ ਡੁੱਬਜੋਂਗੇ
ਅਗਲਾ ਸ਼ਬਦ: ਬੇਕਦਰਾਂ/ਬੇਕਦਰ
|
|
13 Mar 2012
|
|
|
|
|
|
|
ਬੇਕਦਰਾਂ ਨਾਲ ਲਾਈ, ਗਲਤੀ ਸਾਡੀ ਸੀ,ਗਲਤੀ ਸਾਡੀ ਸੀ ਦਿਲ ਦੇ ਕੇ ਕਦਰ ਗਵਾਈ, ਗਲਤੀ ਸਾਡੀ ਸੀ ............
Singer : > ਕਲੇਰ ਕੰਠ
Next Word : > ਗਲਤੀ
|
|
13 Mar 2012
|
|
|
|
| Debi 22 |
ਰਲਕੇ ਮੀਟਿੰਗ ਕੀਤੀ ਇੱਕ ਮੁਸੀਬਤਾਂ ਕਈਆਂ ਨੇ ਘਰ ਸਮਝ ਕੇ ਆਪਣਾ ਮੇਰੇ ਘਰ ਆ ਗਈਆਂ ਨੇ ਸਭ ਦੀਆਂ ਯਾਦਾਂ ਹਾਲੇ ਤੀਕਰ ਸਾਂਭੀਆਂ ਪਈਆਂ ਨੇ ਜਿੰਨੀਆਂ ਕੁੜੀਆਂ ਦਿਲ ਮੇਰੇ ਵਿੱਚ ਰਹਿਕੇ ਗਈਆਂ ਨੇ ਯਾਰਾਂ ਦੇ ਅਹਿਸਾਨਾ ਦੇ ਵੀ ਚਰਚੇ ਕਾਫੀ ਨੇ ਮੇਰੀ ਚੰਦਰੀ ਨੀਤ ਦੀਆਂ ਵੀ ਧੁੰਮਾਂ ਪਈਆਂ ਨੇ ਉਹਨੂੰ ਵੀ ਕਹਿ ਇੱਕ ਅੱਧ ਆਪਣੀ ਗਲਤੀ ਮੰਨ ਲਵੇ ਲਿਖਤੀ ਮਾਫੀ ਮੰਗਾਂਗੇ ਜੋ ਮੂੰਹੋਂ ਕਹੀਆਂ ਨੇ ਸਦਕੇ ਜਾਵਾਂ ਸਿਰ ਤੇ ਸਾਇਆ ਸੋਹਣੇ ਸਾਈਂਆਂ ਦਾ ਵਿਗੜਿਆ ਨਹੀਂ ਕੁਝ ਜੋਰ ਤਾਂ "ਦੇਬੀ" ਲਾਇਆ ਕਈਆਂ ਨੇ
ਅਗਲਾ ਸ਼ਬਦ ਹੈ: ਯਾਦਾਂ/ਯਾਦ
|
|
13 Mar 2012
|
|
|
|
| Master Saleem |
"YAADAN" aundiyane nehr paundiyan ne tere to begair dass kinj jeewan main teri yaad ch raawan maigindi teri yaad ch raawan maigindi ik ik tara, hun nahi guzara sara sara din tere bin hun nahi guzarda yaara............. NEXT WRD :- yaara
|
|
13 Mar 2012
|
|
|
|
|
ਯਾਰ ਪੰਜਾਬੀ ਏ,ਮੇਰਾ ਪਿਆਰ ਪੰਜਾਬੀ ਏ ਗੁਰਦਾਸ ਦੇ ਦਿਲ ਵਿਚ ਬੱਸ ਸਤਕਾਰ ਪੰਜਾਬੀ ਏ ,ਯਾਰ ਪੰਜਾਬੀ ਏ......
Singer : > ਗੁਰਦਾਸ ਮਾਨ ਸਾਹਿਬ
Next word : > ਪੰਜਾਬੀ
|
|
13 Mar 2012
|
|
|
|
|
|
| Singer(s): Ludacris, RDB, Manjit Ral, Nav Sembhi, Nindy Kaur |
Jit jaayiye kade na haare, jung vich jad jaande saare Dushman te painde bhaare, khedan jad khed "PUNJABI" At the top, never come down, shera di khom Punjabi Made it now, take a look around, shera di khom Punjabi................... .................NXT WRD :- Shera
|
|
13 Mar 2012
|
|
|
|
| ................ |
Sheran De Derian Te Aaj Giddrah Karan Kalolan
nxt wrd is 'Derian' ji
|
|
14 Mar 2012
|
|
|
|
|
ਸੂਰਮਾ ਅਖਾਂ ਵਿਚ ਪਾਇਆ ਨਾ ਕਰ, ਕੀ ਗੱਲ ਵੇ ਹਾਏ ਸੋ-ਸੋ ਵਾਅਲ ਤੂ ਖਾਇਆ ਨਾ ਕਰ , ਕੀ ਗੱਲ ਵੇ ਕੀਤੇ ਕਲਮ ਕੱਲੀ ਜਾਇਆ ਨਾ ਕਰ, ਗੱਲਾ ਹੁੰਦਿਆ ਡੇਰੇ ਤੇ ਬਚ ਕੇ ਰਿਹਾ ਕਰ ਤੂੰ ਨਖਰੋ, ਨੀ ਕੋਈ ਹਥ ਫੇਰ ਜੁ ਤੇਰੇ ਤੇ ਬਚ ਕੇ ਰਿਹਾ ਕਰ ਤੂੰ ਨਖਰੋ, ਨੀ ਕੋਈ ਹਥ ਫੇਰ ਜੁ ਤੇਰੇ ਤੇ..........
Singer : > ਮਰਹੂਮ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ
Next word : > ਨਖਰੋ
|
|
14 Mar 2012
|
|
|
|
| jazzy b |
nakharo ne tor churali ...
lgda a moran di...
nxt wrd: Tor
|
|
14 Mar 2012
|
|
|
|
|
‘‘ਹੀਰ ਆਖਿਆ ਜੋਗੀਆ ਝੂਠ ਆਖੇਂ ਕੌਣ ਰੁਠੜੇ ਯਾਰ ਮਨਾਂਵਦਾ ਈ.......
ਵਾਰਸ਼ ਸ਼ਾਹ ਸਾਹਿਬ
Next Word : > ਰੁਠੜੇ
|
|
14 Mar 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|