|
|
| ਸਰਬਜੀਤ ਚੀਮਾ |
ਬੋਲੀ ਪਾਉਣੀਂ ਆ ਰਕਾਨੇ ਤੇਰੇ ਨਾ ਦੀ ਨੀ ਨੱਚਣੇ ਨੂੰ ਹਾਂ ਕਦੇ ਨੀ ਮੁਟਿਆਰੇ ਨੀ ਬੋਲੀਆਂ ਦਾ ਖੂਹ ਭਰ ਦੇਊਂ ਨੀ ਮੁਟਿਆਰੇ
ਅਗਲਾ ਸ਼ਬਦ: ਖੂਹ
|
|
10 Mar 2012
|
|
|
|
|
|
|
ਖੂਹੇ ਤੇ ਪਾਣੀ ਭਾਰੇੰਦੀਏ ਮੁਟਿਆਰੇ ਨੀ, ਪਾਣੀ ਦਾ ਘੁਟ ਪਿਆ ਨੀ ਬਾੰਕਿਏ ਨਾਰੇ ਨੀ ਓ, ਨੀ ਅੜੀਏ ਪਾਣੀ ਦਾ ਘੁਟ ਪਿਆ ਨੀ ਬਾੰਕਿਏ ਨਾਰੇ ਨੀ ਓ, ਆਪਣਾ ਭਰਿਆ ਨਾ ਦੀਆ ਸਪਾਇਆ ਵੇ,
ਲੱਜ ਪਈ ਭਰ ਪੀ ਵੇ ਮੈ ਤੇਰੀ ਮੇਹਰਾਮ ਨਾ ਓ, ਵੇ ਅੜਿਆ ਲੱਜ ਪਈ ਭਰ ਪੀ ਵੇ ਮੈ ਤੇਰੀ ਮੇਹਰਾਮ ਨਾ ਓ.......
(ਸੜਕੇ ਸੜਕੇ ਜਾਦੀਏ ਮੁਟਿਆਰੇ ਨੀ......ਪੰਜਾਬੀ ਕੋਇਲ ਸੁਰਿੰਦਰ ਕੌਰ)
Next Word : > ਮੇਹਰਾਮ
|
|
10 Mar 2012
|
|
|
|
| nachatter chatta |
ਮੇਰੇ ਦਿਲ ਦਾ ਮਹਿਰਮ ਬਣ ਪਹਿਲਾਂ ,,,
ਹੁਣ ਦੇ ਗਿਓਂ ਦਾਗ ਜੁਦਾਈਆਂ ਦੇ,,,
ਅਸੀਂ ਭੋਗ ਰਹੇ ਹਾਂ ਦੁਖ ਸੱਜਣਾ ,,,
ਵੇ ਤੇਰੇ ਨਾਲ ਮੁਹੋਬਤਾਂ ਪਾਈਆਂ ਦੇ,,,
ਸਾਡੀ ਯਾਦ ਤੈਨੂੰ ਵੀ ਆਉਂਦੀ ਹੋਊ ,,,
ਕਦੇ ਭੁੱਲ ਕੇ ਸਾਂਝ ਸਵੇਰੇ ਵੇ,,,
ਤੂੰ ਸੱਜਣਾ ਪਰਦੇਸ ਗਿਆ ,,,
ਦਿਲ ਨਹੀਂ ਲੱਗਦਾ ਬਿੰਨ ਤੇਰੇ ਵੇ,,,
ਤੇਰੀ ਯਾਦ ਜਦੋਂ ਹੈ ਆ ਜਾਂਦੀ ,,,
ਫੇਰ ਹੌਲ ਪੈਂਦੇ ਦਿਲ ਮੇਰੇ ਵੇ,,,
ਅਗਲਾ ਸ਼ਬਦ ; ਹੌਲ
ਮੇਰੇ ਦਿਲ ਦਾ ਮਹਿਰਮ ਬਣ ਪਹਿਲਾਂ ,,,
ਹੁਣ ਦੇ ਗਿਓਂ ਦਾਗ ਜੁਦਾਈਆਂ ਦੇ,,,
ਅਸੀਂ ਭੋਗ ਰਹੇ ਹਾਂ ਦੁਖ ਸੱਜਣਾ ,,,
ਵੇ ਤੇਰੇ ਨਾਲ ਮੁਹੋਬਤਾਂ ਪਾਈਆਂ ਦੇ,,,
ਸਾਡੀ ਯਾਦ ਤੈਨੂੰ ਵੀ ਆਉਂਦੀ ਹੋਊ ,,,
ਕਦੇ ਭੁੱਲ ਕੇ ਸਾਂਝ ਸਵੇਰੇ ਵੇ,,,
ਤੂੰ ਸੱਜਣਾ ਪਰਦੇਸ ਗਿਆ ,,,
ਦਿਲ ਨਹੀਂ ਲੱਗਦਾ ਬਿੰਨ ਤੇਰੇ ਵੇ,,,
ਤੇਰੀ ਯਾਦ ਜਦੋਂ ਹੈ ਆ ਜਾਂਦੀ ,,,
ਫੇਰ ਹੌਲ ਪੈਂਦੇ ਦਿਲ ਮੇਰੇ ਵੇ,,,
ਅਗਲਾ ਸ਼ਬਦ ; ਹੌਲ
|
|
10 Mar 2012
|
|
|
|
| gurdas mann |
ਸਜਣਾ ਵੇ ਸਜਣਾ ਤੇਰੇ ਸ਼ਹਿਰ ਵਾਲੀ ਸਾਨੂ ਕਿਨੀ ਚੰਗੀ ਲਗਦੀ ਦੁਪਹਰ ਮਾ ਨੇ ਵੀ ਰੋਕਿਆ ਬਾਪੁ ਨੇ ਵੇ ਰੋਕਿਆ ਨਾ ਜਾਈ ਮਿਤਰਾ ਦੇ ਸ਼ਹਿਰ ਪਰ ਸਾਡੀ ਭੁਖ ਸਗੋ ਦੁਨੀ ਚੋਣੀ ਹੋਈ ਜਾਵੇ ਹੋਲ ਪਾਂਦੇ ਰਿਹਣ ਚਤੋ ਪਹਿਰ ਸਜਣਾ ਵੇ ਸਜਣਾ
ਅਗਲਾ ਸ਼ਬਦ ਸ਼ਹਿਰ
|
|
11 Mar 2012
|
|
|
|
| ਹਰਜੀਤ ਹਰਮਨ |
ਕਿਸੇ ਚੁਬਾਰੇ ਜਦ ਬੱਤੀਆਂ ਰੁਸ਼ਨਾਉਣਗੀਆਂ ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਅਗਲਾ ਸ਼ਬਦ: ਚੁਬਾਰੇ/ਚੁਬਾਰਾ
|
|
11 Mar 2012
|
|
|
|
|
|
| balkar sidhu |
ਸਾਹਮਣੇ ਚੁਬਾਰੇ ਵਾਲੀ ਬਾਰੀ ਕਦੇ ਆਦੀ ਖੁਲੇ ਕਦੇ ਸਾਰੀ ਕਦੇ ਕਦੇ ਬਾਰੀ ਵਿਚ ਨਜਰ ਪਵੇ ਇਕ ਸੂਰਤ ਪਿਆਰੀ ਪਿਆਰੀ ਸਾਹਮਣੇ ਚੁਬਾਰੇ ਵਾਲੀ ਬਾਰੀ ---------
ਅਗਲਾ ਸ਼ਬਦ ਬਾਰੀ
|
|
11 Mar 2012
|
|
|
|
|
yaarian yaarain....
yaarian .........yaarain....
ik tere layi kholan main ik jagg layi...
ik tere layi kholan main ik jagg layi...
chubare dian do barian.....
yaarian .........yaarain....
NXT WRD: CHUBARE
|
|
11 Mar 2012
|
|
|
|
| ਹਰਦੀਪ ਚੀਮਾ |
ਆਵੀਂ ਕਿਤੇ ਆਵੀਂ ਨੀ ਤੂੰ ਟੈਮ ਕੱਢਕੇ ਘਰ ਦੇ ਜਰੂਰੀ ਸਾਰੇ ਕੰਮ ਛੱਡਕੇ ਕਿਤੇ ਸ਼ਹਿਰ ਦੇ ਝਮੇਲਿਆਂ 'ਚ ਰੁਲ ਜਾਈਂ ਨਾ ਸਾਰੇ ਪਿੰਡ 'ਚੋਂ ਚੁਬਾਰਾ ਉੱਚਾ ਬੱਲੀਏ ਨਿਸ਼ਾਨੀ ਕਿਤੇ ਭੁੱਲ ਜਾਈਂ ਨਾ
'ਅਗਲਾ ਸ਼ਬਦ: ਪਿੰਡ
|
|
12 Mar 2012
|
|
|
|
| Durga Rangeela |
Kehre ambran utten tun ghar pa ke beh gayin an
enna guda piar sohniye dilon bhula ke beh gayin an
okha ho gia sehna... okha ho gia sehna.....
okha ho gia sehna ... mehna jagg da sajjna nu ..
kale pani varga ni PIND lgda sajjna nu...
kale pani varga ni PIND lgda sajjna nu...
NXT WRD: PANI
|
|
12 Mar 2012
|
|
|
|
|
Pani dia chhallan hovan tu hove mein hova ,payar dia gallan hoven tu hove mein hova ,mukke na sadi gal baatttttttttttttt
BY:- Feroz Khan
Nxt :- CHHALLAN/ਛੱਲਾਂ
|
|
13 Mar 2012
|
|
|