Home > Communities > Punjabi Boli > Forum > messages
ਲਗਦਾ ਥੋੜੀ ਗੜਬੜ ਹੋ ਗਈ..ਸ਼ਬਦ ਤੋਰ ਸੀ ਤੇ ਗੀਤ ਹੀਰ ਤੇ ਲਿਖਿਆ ਗਿਆ...ਚਲੋ ਖੈਰ ਅੱਗੇ ਤੁਰਦੇ ਹਾਂ ਹੁਣ
14 Mar 2012
ਅਬੀਦਾ ਪ੍ਰਵੀਨ
ਉਹਦਾ ਰੱਬ ਵੀ ਨਹੀ ਰੁੱਸਦਾ ਰੱਬ ਦੀ ਸਹੁੰ
ਜਿਹਨੂੰ ਯਾਰ ਮਨਾਉਣ ਦਾ ਚੱਜ ਹੋਵੇ ਉਹਨੂੰ ਮੱਕੇ ਜਾਣ ਦੀ ਲੋੜ ਨਹੀਂ
ਜਿਹਨੂੰ ਯਾਰ ਦੇ ਦੇਖਿਆਂ ਹੱਜ ਹੋਵੇ ਮੇਰਾ ਰੁੱਠੜਾ ਯਾਰ ਨੀ ਮੰਨਦਾ ਨੀ ਮੈਂ ਕਿਹਨੂੰ ਆਖਾਂ ਅਗਲਾ ਸ਼ਬਦ: ਯਾਰ
14 Mar 2012
jonoon
yaar bina dil mera nahio lgda
yaar bina dil mera nahio lgda
nahi lagda o .. o.. nahio lagda..
yaaaar biiinnnnna dill mera nahio lgda
yaar bina dil mera nahio lgda
nxt wrd: Nhio
yaar bina dil mera nahio lgda
yaar bina dil mera nahio lgda
nahi lagda o .. o.. nahio lagda..
yaaaar biiinnnnna dill mera nahio lgda
yaar bina dil mera nahio lgda
nxt wrd: Nhio
Yoy may enter 30000 more characters.
14 Mar 2012
ਗੁਰਦਾਸ ਮਾਨ
ਨੀ ਮੈਂ ਕਮਲੀ ਨੀ ਮੈਂ ਕਮਲੀ ਨੀ ਮੈਂ ਕਮਲੀ ਯਾਰ ਦੀ ਕਮਲੀ
ਅਗਲਾ ਸ਼ਬਦ ਹੈ ਕਮਲੀ
14 Mar 2012
ਉਹੋ ਦੋ ਦੋ ਗੀਤ ਆ ਗਏ ਇੱਕ ਸ਼ਬਦ 'ਤੇ...ਚਲੋ ਕਈ ਵਾਰ ਟਾਈਪ ਕਰਦਿਆਂ ਟਾਇਮ ਲੱਗ ਜਾਂਦਾ ਏ
14 Mar 2012
agla shabad
NAHIO ya KAMLI
kise te vi likh dio
14 Mar 2012
gurdas mann
ਐਸਾ ਰੋਗ ਅਵਲਾ ਲਗਿਆ ਤੇ ਪੇਸ਼ ਕੋਈ ਨਾ ਚਲਦਾ ਕੋਜੀ ਕਮਲੀ ਮੈ ਨਜਿ ਨਿਮਾਲੀ ਤੇ ਮੈ ਮਾਣ ਕਰ ਕਿਸ ਗਲ ਦਾ ਇਸਕੇ ਦੀ ਮਾਰੀ ਵੇ ਝਲੀ ਹੋ ਗਈ ਲੋਕੀ ਵਸਦੇ ਨੇ ਲਖਾ ਤੇ ਮੈ ਕਲੀ ਹੋ ਗਈ ਇਸ਼ਕੇ ਦੀ ਮਾਰੀ ਵੇ ਝਲੀ ਹੋ ਗਈ ---------------------- ਅਗਲਾ ਸ਼ਬਦ ਮਾਣ
14 Mar 2012
jelly
iNna rOoP Da Ni kRi dA GhUmAAN ni HuNDa aPnE te sArEyAaN Nu "MAAN" ni BHaRe aAkDaAN dE pALLaN ch jHuKaUnA JaAn De ` vE assi UDdE ParInDeEyAN Nu LAUnA jAaNDe``''......... --------.................nxt wrd :- ROOP.
14 Mar 2012
jazzy b
jadon julf hawa ch teri udd di
mar ge tera roop vekh ke aci...
mar ge tera roop vekh ke aci...
nxt wrd: JULF
14 Mar 2012
Singer: Bakshi Billa
Mangde udhaara roop tere ton gulaab ni Dhul dhul painda tera husn shawaab ni "JULFAN" nu matthe latkaun di ki lod si julfan nu matthe latkaun di ki lod si Sone rangiye ni sona paun diki lod si .................................. Nxt wrd :- SHAWAAB
15 Mar 2012
Copyright © 2009 - punjabizm.com & kosey chanan sathh