Home > Communities > Punjabi Boli > Forum > messages
ਪਿੰਡ ਸੁਨਾ ਸਾਨ ਹੋਜੂਗਾ ਜਦੋ ਤੂੰ ਤੁਰ ਗਈ ਮੁਟਿਆਰੇ, ਚੇਤੇ ਕਰ ਨਖਰੋ ਨੂ ਕਈ ਰੋਣਗੇ ਸੋਕੀਨ ਬੇਚਾਰੇ, ਹਾਏ ਜਿਹਨੇ ਤੇਰਾ ਰੂਪ ਮਨਣਾ ਓਹਤਾਂ ਸੁਰਗਾਂ ਦੇ ਲੈ ਗਿਆ ਨਜ਼ਾਰੇ , ਮਾਪਿਆਂ ਦੇ ਘਰ ਮਿੱਤਰ ਦਿਨ ਤੀਆਂ ਦੇ ਵਾਂਗ ਸੀ ਗੁਜਾਗੇ, ਤੇਰੇ ਪਿਛੇ ਲੱਗ ਵੇਰਨੇ ਨੀ ਮੁੰਡੇ ਪਿੰਡ ਦੇ ਕਈ ਫਿਰਨ ਕੁਵਾਰੇ, ਗਬਰੂ ਨਾ ਹੱਲ ਜੋੜਦੇ ਮੈਥੋ ਝਾਕਾ ਲੈਣ ਦੇ ਮਾਰੇ, ਪਾਣੀ ਤੇਰ ਗੜਵੀ ਦਾ ਮੀਠਾ ਸ਼ਰਬਤ ਵਰਗਾ ਨਾਰੇ, ਪਾਣੀ ਤੇਰ ਗੜਵੀ ਦਾ ਮੀਠਾ ਸ਼ਰਬਤ ਵਰਗਾ ਨਾਰੇ ........
Singer : > ਮਰਹੂਮ ਅਮਰ ਸਿੰਘ ਚਮਕੀਲਾ/ਅਮਰਜੋਤ ਕੌਰ
Next word : > ਗਬਰੂ
07 Apr 2012
Tenu sohniye bulande jaan jaan,
gabhru de bul suk gaye..
Rehnda har vele tere ch dhyan,
tere nayion kamm mukde...
nxt:- jaan
Tenu sohniye bulande jaan jaan,
gabhru de bul suk gaye..
Rehnda har vele tere ch dhyan,
tere nayion kamm mukde...
nxt:- jaan
Yoy may enter 30000 more characters.
07 Apr 2012
Singer(s):- Roach Killa feat Shahid Ali Khan.......
Dil tere to vara Kitey kaul nibawanga Dil tere to vara Kitey kaul nibawanga Duniya di parawah ni mainu "JAAN" di baazi lawa ga Yaara dildara tere naal pyaar karna Yaara dildara tere naal pyaar karna ................................................. Nxt wrd:- YAARA /YAAR
07 Apr 2012
Yaara o dildara, Pani akkhian cho Veh turrda Dil meinu laake ungli, Jaddo tere valle le turrda Dil meinu laake ungli, Jaddo tere valle le turrda..
nxt:- dildaar
08 Apr 2012
Gurdas Maan
Yaara DILDAARA ve aaja do gallan kariye
Aa piplan dee chhavan ve
Baahvan wich paake baahvan ve
Tenu dil da haal sunavaan ve
Chall ishq de pattre parhiye
Yaara dildaara ve aaja do gallan kariye..
Agla shabad: HAAL
Yaara DILDAARA ve aaja do gallan kariye
Aa piplan dee chhavan ve
Baahvan wich paake baahvan ve
Tenu dil da haal sunavaan ve
Chall ishq de pattre parhiye
Yaara dildaara ve aaja do gallan kariye..
Agla shabad: HAAL
Yoy may enter 30000 more characters.
08 Apr 2012
K S Makhan
asi kida kithe rehade aa na tu socha wich pay
sada push na yaara haal , haal hun pehela varga ne
next word is socha
08 Apr 2012
singer - Amrinder Gill.
"SOCHA" Vich Tu, Khaaban Vich Tu Padhan Ja Baitha Main Kitaaban Vich Tu Socha Vich Tu, Khaaban Vich Tu Padhan Ja Baitha Main Kitaaban Vich Tu Vairian Te Mittar Piyareyan Ch Tu Hun Mainu Disdi Ae… Hun Mainu Disdi Ae Saareyan Ch Tu .................................................... Nxt wrd - PADHAN (Study)
08 Apr 2012
ਦੇਬੀ ਬਾਈ
ਪੜ੍ਹਨ ਲਿਖਣ ਵੇਲੇ ਦੀ ਜਿੰਦਗੀ ਚੰਗੀ ਹੁੰਦੀ ਏ, ਚੜੀ ਨਾ ਲੱਥੀ ਨਾ ਫਿਕਰ ਨਾ ਤੰਗੀ ਹੁੰਦੀ ਏ…. ਚੁਟਕਲਾ ਜਾਂ ਕਹਾਣੀ ਜਾਂ ਕੁਝ ਹੋਰ ਸੁਣਾਉਦੇ ਨੇ, ਕਲਾਸ ਰੂਮ ਦੇ ਵਿਚ ਸਟੂਡੈਂਟ ਗਾਣੇ ਗਾਂਉਦੇ ਨੇ…. ਮੇਰੇ ਜੋ ਕਲਾਮ ਉਹ ਬਹੁਤੇ ਤੇਰੇ ਬਾਰੇ ਨੇ, ਨੀ ਤੂੰ ਕੋਈ ਗਾਣਾ ਮੇਰੇ ਬਾਰੇ ਗਾਂਉਦੀ ਸੀ ਕੇ ਨਹੀ….. ਮੇਰੇ ਬਾਰੇ ਹੁਣ ਕੀ ਤੇਰਾ ਖਿਆਲ ਮੈਂ ਨਹੀ ਪੁੱਛਦਾ, ਉਨਾਂ ਦਿਨਾਂ ਵਿਚ ਦੱਸਦੇ ਮੈਨੂੰ ਚਾਹੁੰਦੀ ਸੀ ਕੇ ਨਹੀ……
ਅਗਲਾ ਸ਼ਬਦ : ਜਿੰਦਗੀ
09 Apr 2012
ਸਾਥੋ ਪੜਿਆ ਗਿਆ ਨਾ ਲਿਖਿਆ, ਤੇਰਾ ਇਸ਼ਕ ਕਿਤਾਬੀ ਦਿਸੀਆ,
ਸਾਥੋ ਪੜਿਆ ਗਿਆ ਨਾ ਲਿਖਿਆ, ਤੇਰਾ ਇਸ਼ਕ ਕਿਤਾਬੀ ਦਿਸੀਆ, ਤੇਰੀ ਯਾਰੀ ਤੋਂ ਹੈ ਸਿਖਿਆ ਮਾਣ ਕਰੇ ਕੁਵਾਰੀ ਦਾ, ਹਰ ਪਾਸੇ ਹੈ ਘਾਟਾ ਅਲ੍ੜਾ ਦੇ ਨਾਲ ਯਾਰੀ ਦਾ,
ਹਰ ਪਾਸੇ ਹੈ ਘਾਟਾ ਅਲ੍ੜਾ ਦੇ ਨਾਲ ਯਾਰੀ ਦਾ......
ਨੀ ਤੂੰ ਬਾਹਰ ਪੜਣ ਦੀ ਮਾਰੀ ਕਰਦੀ ਆਯੀਲੇਟਸ ਹੁਣ ਤਿਆਰੀ, ਇਕ ਦਿਨ ਜਾਏਂਗੀ ਮਾਰ ਉਡਾਰੀ ਵੀਜੇ ਦੀਆ ਭਰ ਕੇ ਮੰਗਾਂ ਨੂ, ਫਿਰ ਕਿਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂ, ਫਿਰ ਕਿਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂ........
Singer : > ਸ਼ੈਰੀ ਮਾਨ
Next word : > ਅਲ੍ੜਾ/ਅਲੜ
ਸਾਥੋ ਪੜਿਆ ਗਿਆ ਨਾ ਲਿਖਿਆ, ਤੇਰਾ ਇਸ਼ਕ ਕਿਤਾਬੀ ਦਿਸੀਆ,
ਸਾਥੋ ਪੜਿਆ ਗਿਆ ਨਾ ਲਿਖਿਆ, ਤੇਰਾ ਇਸ਼ਕ ਕਿਤਾਬੀ ਦਿਸੀਆ, ਤੇਰੀ ਯਾਰੀ ਤੋਂ ਹੈ ਸਿਖਿਆ ਮਾਣ ਕਰੇ ਕੁਵਾਰੀ ਦਾ, ਹਰ ਪਾਸੇ ਹੈ ਘਾਟਾ ਅਲ੍ੜਾ ਦੇ ਨਾਲ ਯਾਰੀ ਦਾ,
ਹਰ ਪਾਸੇ ਹੈ ਘਾਟਾ ਅਲ੍ੜਾ ਦੇ ਨਾਲ ਯਾਰੀ ਦਾ......
ਨੀ ਤੂੰ ਬਾਹਰ ਪੜਣ ਦੀ ਮਾਰੀ ਕਰਦੀ ਆਯੀਲੇਟਸ ਹੁਣ ਤਿਆਰੀ, ਇਕ ਦਿਨ ਜਾਏਂਗੀ ਮਾਰ ਉਡਾਰੀ ਵੀਜੇ ਦੀਆ ਭਰ ਕੇ ਮੰਗਾਂ ਨੂ, ਫਿਰ ਕਿਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂ, ਫਿਰ ਕਿਥੇ ਤੂੰ ਯਾਦ ਕਰੇਂਗੀ ਯਾਰ ਮਲੰਗਾਂ ਨੂ........
Singer : > ਸ਼ੈਰੀ ਮਾਨ
Next word : > ਅਲ੍ੜਾ/ਅਲੜ
Yoy may enter 30000 more characters.
09 Apr 2012
ਜਿੰਦਗੀ ਚ ਆਕੇ ਨੀ ਤੂੰ ਪੋਣ ਵਾਂਗੂ ਤੁਰ ਗਈ ਕੰਡਿਆ ਤੇ ਤੋਰ ਸਾੰਨੂ ਆਪ ਪਿਛੇ ਮੁੜ ਗਈ ਜਿੰਦਗੀ ਚ ਆਕੇ ਨੀ ਤੂੰ ਪੋਣ ਵਾਂਗੂ ਤੁਰ ਗਈ ਕੰਡਿਆ ਤੇ ਤੋਰ ਸਾੰਨੂ ਆਪ ਪਿਛੇ ਮੁੜ ਗਈ ਉਦੋ ਸਾਡੇ ਬਿਨਾ ਹੋ ਉਦੋ ਸਾਡੇ ਬਿਨਾ ਜੀਣਾ ਦੁਸਵਾਰ ਹੁੰਦਾ ਸੀ, ਕਦੇ ਤੇਰੀਆ ਨੇਣਾ ਕਦੇ ਤੇਰਿਆ ਨੇਣਾ ਸਾਡਾ ਤੇਰੀਆ ਨੇਣਾ ਚ ਇੰਤਜ਼ਾਰ ਹੁੰਦਾ ਸੀ ਕਦੇ ਤੇਰਿਆ ਨੇਣਾ ਕਦੇ ਤੇਰਿਆ ਨੇਣਾ........
Write : > ਨਿਜ਼ਾਮਪੂਰੀ ਕਾਲਾ
Next Word : > ਇੰਤਜ਼ਾਰ
09 Apr 2012