singer - Preet Harpal.
ਨਜ਼ਰਾਂ ਮਿਲਾਵੇਂ ਕਿੱਧਰੇ, ਬੋਲ ਪੁਗਾਵੇਂ ਕਿੱਧਰੇ ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ, ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ ਸਾਨੂੰ ਬੁਲਾ ਕੇ ਆਪੇ ਕਦੇ ਵੀ ਆਇਆ ਨਈਂ ਤੂੰ ਜਾ ਜਾ ਵੇ ਸਾਥੋਂ "ਇੰਤਜ਼ਾਰ" ਹੁੰਦੇ ਨਈਂ, ਜਾ ਜਾ ਵੇ ਐਦਾਂ ਕਦੇ ਪਿਆਰ ਹੁੰਦੇ ਨਈਂ......................................... Nxt Wrd :-ਨਜ਼ਰਾਂ
09 Apr 2012
ਦੇਬੀ ਬਾਈ
ਆਕੇ ਦੁਨੀਆਂ ਦੇ ਰੌਸ਼ਨ ਨਾਮ ਜੋ ਕਰ ਗਏ ਉਹਨਾ ਲਈ ਤਾੜੀਆਂ ਮਾਰੋ ... ਵਤਨ ਦੀ ਆਬਰੂ ਅਜ਼ਾਦੀ ਖਾਤਿਰ ਲੋਕ ਜੋ ਮਰ ਗਏ ਉਹਨਾ ਲਈ ਤਾੜੀਆਂ ਮਾਰੋ ... ਰਿਸ਼ਵਤ ਲਈ ਨਾ ਭੁੱਖੇ ਮਰੇ ਸਵੈਮਾਣ ਨਹੀ ਛੱਡਿਆ ਉਹਨਾ ਲਈ ਤਾੜੀਆਂ ਮਾਰੋ ... ਹਿੰਦੁਸਤਾਨ ਵਿੱਚ ਰਹਿਕੇ ਜਿਹਨਾਂ ਈਮਾਨ ਨਹੀ ਛੱਡਿਆ ਉਹਨਾ ਲਈ ਤਾੜੀਆਂ ਮਾਰੋ ... ਸ਼ਰਮ ਦਾ ਗਹਿਣਾ ਨਾ ਲਾਹਿਆ ਨਜ਼ਰਾਂ ਤਾਂਹ ਨਹੀ ਚੱਕੀਆਂ ਉਹਨਾ ਲਈ ਤਾੜੀਆਂ ਮਾਰੋ ... ਜਿਹਨਾਂ ਧੀਆਂ ਨੇ ਮਾਪਿਆਂ ਦੀਆਂ ਇੱਜ਼ਤਾਂ ਬਚਾ ਰੱਖੀਆਂ ਉਹਨਾ ਲਈ ਤਾੜੀਆਂ ਮਾਰੋ ...
ਅਗਲਾ ਸ਼ਬਦ: ਵਤਨ
09 Apr 2012
Harbhajan Mann
Chithiye Nee Chithiye Chithiye ne Chithiye Hanjuan Nal Likheye Door "WATNA" Ton Rehnda Mera Laal Akhen Mere Sone Chan No Tere Maa Da Bora E Chana hal Akhen Mere Jeyon joge Nu Chithiye Ne Chithiye Hanjuan Naal Likheyen Bappu Tera Karja Chakaonda Booda Ho geya Es Mahene 1 Kela Hor Gaine Ho Geya Chad Ke Tun Desh Barla Mitti apne Watan Di Sambal.................................................. Nxt wrd :- HANJUAN / ਹਝੂਂ
11 Apr 2012
ਹੰਝੂਆਂ ਦੇ ਵਿਚ ਗੰਮ ਨੂ ਪਾ ਕੇ ਪੀਣਾ ਸਿਖ ਲਿਆ, ਹੰਝੂਆਂ ਦੇ ਵਿਚ ਗੰਮ ਨੂ ਪਾ ਕੇ ਪੀਣਾ ਸਿਖ ਲਿਆ, ਜਾ ਬੇਕਦਰੇ, ਜਾ ਬੇਕਦਰੇ ਤੇਰੇ ਵਾਝੋ ਜੀਣਾ ਸਿਖ ਲਿਆ, ਹੰਝੂਆਂ ਦੇ ਵਿਚ ਗੰਮ ਨੂ ਪਾ ਕੇ ਪੀਣਾ ਸਿਖ ਲਿਆ,ਪੀਣਾ ਸਿਖ ਲਿਆ.........
Singer : > ਸਾਬਰ ਕੋਟੀ
Next Word : > ਬੇਕਦਰੇ/ਬੇਕਦਰ
11 Apr 2012
gurpal mattiar
ਮੇਰੇ ਦਿਲ ਦਾ ਮਹਿਰਮ ਬਣ ਕੇ ਤੂੰ ,
ਹੁਣ ਸੱਜਣਾ ਕਿਓਂ ਮੁੱਖ ਮੋੜ ਗਿਆ ,
ਜਿਹੜੇ ਰਾਹਾਂ ਤੋਂ ਅਣਜਾਣ ਸਨ ਮੈਂ ,
ਮੈਨੂੰ ਓਹ ਰਾਹਾਂ ਵੱਲ ਮੋੜ ਗਿਆ ,
ਹੁਣ ਦੱਸ ਕਿੱਦਾਂ ਸੁਲਝਾਵਾਂ ਮੈਂ,
ਉਲਝੀ ਹੋਈ ਤਾਣੀ ਨੂੰ,,,,,,,,,,,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,
ਰੋਗ ਅਵੱਲੜਾ ਲਾ ਚੱਲਿਆ ਵੇ,,,
ਮੇਰੀ ਉਮਰ ਨਿਆਣੀ ਨੂੰ,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,,,
ਅਗਲਾ ਸ਼ਬਦ ; ਨਿਆਣੀ
ਮੇਰੇ ਦਿਲ ਦਾ ਮਹਿਰਮ ਬਣ ਕੇ ਤੂੰ ,
ਹੁਣ ਸੱਜਣਾ ਕਿਓਂ ਮੁੱਖ ਮੋੜ ਗਿਆ ,
ਜਿਹੜੇ ਰਾਹਾਂ ਤੋਂ ਅਣਜਾਣ ਸਨ ਮੈਂ ,
ਮੈਨੂੰ ਓਹ ਰਾਹਾਂ ਵੱਲ ਮੋੜ ਗਿਆ ,
ਹੁਣ ਦੱਸ ਕਿੱਦਾਂ ਸੁਲਝਾਵਾਂ ਮੈਂ,
ਉਲਝੀ ਹੋਈ ਤਾਣੀ ਨੂੰ,,,,,,,,,,,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,
ਰੋਗ ਅਵੱਲੜਾ ਲਾ ਚੱਲਿਆ ਵੇ,,,
ਮੇਰੀ ਉਮਰ ਨਿਆਣੀ ਨੂੰ,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,,,
ਅਗਲਾ ਸ਼ਬਦ ; ਨਿਆਣੀ
ਮੇਰੇ ਦਿਲ ਦਾ ਮਹਿਰਮ ਬਣ ਕੇ ਤੂੰ ,
ਹੁਣ ਸੱਜਣਾ ਕਿਓਂ ਮੁੱਖ ਮੋੜ ਗਿਆ ,
ਜਿਹੜੇ ਰਾਹਾਂ ਤੋਂ ਅਣਜਾਣ ਸਨ ਮੈਂ ,
ਮੈਨੂੰ ਓਹ ਰਾਹਾਂ ਵੱਲ ਮੋੜ ਗਿਆ ,
ਹੁਣ ਦੱਸ ਕਿੱਦਾਂ ਸੁਲਝਾਵਾਂ ਮੈਂ,
ਉਲਝੀ ਹੋਈ ਤਾਣੀ ਨੂੰ,,,,,,,,,,,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,
ਰੋਗ ਅਵੱਲੜਾ ਲਾ ਚੱਲਿਆ ਵੇ,,,
ਮੇਰੀ ਉਮਰ ਨਿਆਣੀ ਨੂੰ,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,,,
ਅਗਲਾ ਸ਼ਬਦ ; ਨਿਆਣੀ
ਮੇਰੇ ਦਿਲ ਦਾ ਮਹਿਰਮ ਬਣ ਕੇ ਤੂੰ ,
ਹੁਣ ਸੱਜਣਾ ਕਿਓਂ ਮੁੱਖ ਮੋੜ ਗਿਆ ,
ਜਿਹੜੇ ਰਾਹਾਂ ਤੋਂ ਅਣਜਾਣ ਸਨ ਮੈਂ ,
ਮੈਨੂੰ ਓਹ ਰਾਹਾਂ ਵੱਲ ਮੋੜ ਗਿਆ ,
ਹੁਣ ਦੱਸ ਕਿੱਦਾਂ ਸੁਲਝਾਵਾਂ ਮੈਂ,
ਉਲਝੀ ਹੋਈ ਤਾਣੀ ਨੂੰ,,,,,,,,,,,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,
ਰੋਗ ਅਵੱਲੜਾ ਲਾ ਚੱਲਿਆ ਵੇ,,,
ਮੇਰੀ ਉਮਰ ਨਿਆਣੀ ਨੂੰ,,,
ਜਾ ਵੇ ਬੇਕਦਰਾ ਸਾਡੀ ਕਦਰ ਨਾਂ ਜਾਣੀ ਤੂੰ ,,,
ਅਗਲਾ ਸ਼ਬਦ ; ਨਿਆਣੀ
Yoy may enter 30000 more characters.
11 Apr 2012
ਮੈਂ ਬਾਪੂ ਨੂ ਕਹਿ ਸਕਦੀ ਨਾ,ਬੇਬੇ ਤੋਂ ਓਹਲਾ ਰਖਦੀ ਨਾ, ਬਾਪੂ ਨੂ ਕਹਿ ਸਕਦੀ ਨਾ,ਬੇਬੇ ਤੋਂ ਓਹਲਾ ਰਖਦੀ ਨਾ, ਮੈਨੂ ਕਹਿੰਦੇ ਕੁੜੀ ਨਿਆਣੀ ਆ,ਮਾਪਿਆਂ ਦੀ ਬੇਹ ਗਈ ਬੇੜੀ, ਮੇਰਾ ਵਿਆਹ ਕਰਵਾਣ ਨੂ ਜੀ ਕਰਦਾ ਬੇਬੇ ਨਾ ਮਨਦੀ ਮੇਰੀ, ਮੇਰਾ ਵਿਆਹ ਕਰਵਾਣ ਨੂ ਜੀ ਕਰਦਾ ਬੇਬੇ ਨਾ ਮਨਦੀ ਮੇਰੀ.........
Singer : > ਮਰਹੂਮ ਅਮਰਜੋਤ ਕੌਰ/ਅਮਰ ਸਿੰਘ ਚਮਕੀਲਾ
Next Word : > ਵਿਆਹ
ਮੈਂ ਬਾਪੂ ਨੂ ਕਹਿ ਸਕਦੀ ਨਾ,ਬੇਬੇ ਤੋਂ ਓਹਲਾ ਰਖਦੀ ਨਾ, ਬਾਪੂ ਨੂ ਕਹਿ ਸਕਦੀ ਨਾ,ਬੇਬੇ ਤੋਂ ਓਹਲਾ ਰਖਦੀ ਨਾ, ਮੈਨੂ ਕਹਿੰਦੇ ਕੁੜੀ ਨਿਆਣੀ ਆ,ਮਾਪਿਆਂ ਦੀ ਬੇਹ ਗਈ ਬੇੜੀ, ਮੇਰਾ ਵਿਆਹ ਕਰਵਾਣ ਨੂ ਜੀ ਕਰਦਾ ਬੇਬੇ ਨਾ ਮਨਦੀ ਮੇਰੀ, ਮੇਰਾ ਵਿਆਹ ਕਰਵਾਣ ਨੂ ਜੀ ਕਰਦਾ ਬੇਬੇ ਨਾ ਮਨਦੀ ਮੇਰੀ.........
Singer : > ਮਰਹੂਮ ਅਮਰਜੋਤ ਕੌਰ/ਅਮਰ ਸਿੰਘ ਚਮਕੀਲਾ
Next Word : > ਵਿਆਹ
Yoy may enter 30000 more characters.
12 Apr 2012
deepak hans
ਤੁਰ ਗਯੀਂ ਤੂੰ ਵਿਆਹ ਕਰਵਾ ਕੇ ... ਸੱਜਣਾ ਨੂੰ ਦਿਲੋਂ ਭੁਲਾ ਕੇ ... ਦਿਲ ਤੇ ਤੂੰ ਲਾ ਗਈ ਕੇਹਰੀ ਠੇਸ਼ ਨੀ .. ਬੇਦਰਦੇ ਆਕੇ .. ਹਾਲ ਜਰਾ ਮੇਰਾ ਦੇਖ ਨੀ... ਬੇਦਰਦੇ ਆਕੇ .. ਹਾਲ ਜਰਾ ਮੇਰਾ ਦੇਖ ਨੀ...ਅਗਲਾ ਸ਼ਬਦ: ਬੇਦਰਦੇ / ਬੇਦਰਦ
12 Apr 2012
ਸਤਵਿੰਦਰ ਬੁੱਗਾ
ਬੇਦਰਦੇ ਨੀ ਹਾਏ ਬੇਕਦਰੇ ਨੀ ਦਿਲ ਤੋੜ ਗਈ ਏਂ ਹਾਏ ਬੇਖਬਰੇ ਨੀ ਸਾਡੀ ਗੱਲ ਲਿਖ ਲੈ ਹਰ ਹਾਲ ਨੀ ਤੂੰ ਪਛਤਾਵੇਂਗੀ ਧੋਖਾ ਕਰਕੇ ਗਈ ਏਂ ਸਾਡੇ ਨਾਲ ਨੀ ਧੋਖੇ ਖਾਵੇਂਗਿ
ਅਗਲਾ ਸ਼ਬਦ: ਧੋਖਾ
12 Apr 2012
ਸੋਨਿਯੋ ਜੀ ਤੁਹਾਨੂੰ ਦੂਰੋਂ ਦੂਰੋਂ ਹੀ ਸਲਾਮ ... ਇੱਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ...ਅਗਲਾ ਸ਼ਬਦ: ਸਲਾਮ
13 Apr 2012
ਪੇੰਦੀਆਂ ਤਰੀਕਾਂ ਕੇਸ ਹਾਈਕੋਟ ਚੱਲੇ,ਠਹਿਰ ਦਾ ਨਾ ਕੋਈ ਜਿਥੇ ਖੜ ਜਾਇਆ ਕੱਲੇ,
ਪੇੰਦੀਆਂ ਤਰੀਕਾਂ ਕੇਸ ਹਾਈਕੋਟ ਚੱਲੇ,ਠਹਿਰ ਦਾ ਨਾ ਵੈਰੀ ਜਿਥੇ ਖੜ ਜਾਇਆ ਕੱਲੇ, ਕੱਦ ਕਾਠ ਵੱਲੋ ਵੀ ਨਾ ਕਿਸੇ ਗੱਲੋਂ ਘੱਟ,ਹਿੱਕਾ ਚੋੜੀਆਂ ਮਾਸ ਨਾਲ ਗੁਦੀਆਂ ਨੇ, ਦੇਖ ਦੇਖ ਵੈਰੀਆਂ ਦੇ ਮਚ ਦੇ ਕਲੇਜੇ,ਜਿਥੋ ਲਾਂਘੀਦਾ ਸਲਾਮਾ ਹੁੰਦੀਆਂ ਨੇ, ਦੇਖ ਦੇਖ ਵੈਰੀਆਂ ਦੇ ਮਚ ਦੇ ਕਲੇਜੇ,ਜਿਥੋ ਲਾਂਘੀਦਾ ਸਲਾਮਾ ਹੁੰਦੀਆਂ ਨੇ........
Next word : > ਵੈਰੀਆਂ/ਵੈਰੀ
13 Apr 2012