Home > Communities > Punjabi Boli > Forum > messages
bai Annmulle word te song likho koi ya word change kro g....
2 din ho ge laddi rukki hoyi a g..
21 Mar 2012
Sunil teri gall theek ae...word he change karna paina ae
Main ossey geet wichon hor shabad de dinda haan taan j larhi chaldi rahe...
So agla shabad hai: ਜਵਾਨੀ
Sunil teri gall theek ae...word he change karna paina ae
Main ossey geet wichon hor shabad de dinda haan taan j larhi chaldi rahe...
So agla shabad hai: ਜਵਾਨੀ
Yoy may enter 30000 more characters.
22 Mar 2012
ਗੱਲ ਵੱਸ ਤੋਂ ਬਾਹਰ ਹੋਈ, ਰੂਪ ਲਿਸ਼ਕਾਕੇ ਮਲਾਈਆਂ ਖਾ ਕੇ ਜਵਾਨੀ ਚੜ ਗਈ, ਗੱਲ ਵੱਸ ਤੋਂ ਬਾਹਰ ਹੋਈ, ਰੂਪ ਲਿਸ਼ਕਾਕੇ ਮਲਾਈਆਂ ਖਾ ਕੇ ਜਵਾਨੀ ਚੜ ਗਈ, ਕੱਲੀ ਨੂ ਮਿਲ ਮਿਤਰਾ ਮੈਂ ਅਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ, ਕੱਲੀ ਨੂ ਮਿਲ ਮਿਤਰਾ ਮੈਂ ਅਖ ਬਚਾ ਕੇ ਬਹਾਨਾ ਲਾ ਕੇ ਮੋੜ ਤੇ ਖੜ ਗਈ.......
Singer : > ਰਵਿੰਦਰ ਗਰੇਵਾਲ
Next Word : > ਕੱਲੀ/kalli
22 Mar 2012
ਮਨਮੋਹਨ ਵਾਰਿਸ
ਅਸੀਂ ਮਰਦੇ ਰਹੇ ਦੁੱਖ ਜਰਦੇ ਰਹੇ ਪੱਬ ਕੰਡਿਆਂ ਉੱਤੇ ਧਰਦੇ ਰਹੇ ਹੱਸ ਹੱਸ ਕੇ ਪੀੜਾਂ ਸਹਿ ਲਈਆਂ ਪਰ ਸੀ ਨੀ ਕੀਤਾ ਤੇਰੇ ਲਈ ਕਿਤੇ ਕੱਲੀ ਬਹਿ ਕੇ ਸੋਚੀਂ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ
ਅਗਲਾ ਸ਼ਬਦ: ਪੀੜਾਂ/ਪੀੜ
22 Mar 2012
Vijay Mann
ਵਿਛੋੜੇਆਂ ਦੀ ਪੀੜ ਕਿੰਨੀ ਰਾਤਾਂ ਨੂੰ ਸਤਾਉਂਦੀ.......੨ ਟੁੱਟੇ ਹੋਏ ਅੰਬਰਾਂ ਦੇ ਤਾਰਿਆ ਤੋਂ ਪੁੱਛੀਂ ਲਹਿਰਾਂ ਨਾਲ ਖੇਡਣਾ, ਸਮੁੰਦਰ ਦਾ ਸੌਂਕ ਹੁੰਦਾ ਕਿੰਨੀਂ ਲੱਗਦੀ ਏ ਚੋਟ ਨੀ, ਕਿਨਾਰਿਆਂ ਤੋਂ ਪੁੱਛੀਂ ...
Nxt Wrd: Ambran
22 Mar 2012
ਹਰਭਜਨ ਮਾਨ
ਚੁੰਮ ਚੁੰਮ ਗਲ ਤੇਰੇ ਪਾਈਆਂ ਮੈਂ ਤੜਾਮਾਂ ਨੀਅੰਬਰਾਂ ਤੇ ਭੇਜਿਆ ਮੈਂ ਕਰਕੇ ਸਲਾਮਾਂ ਨੀ ਦੇਖਦੇ ਹੀ ਚੰਨ ਤਾਰੇ ਭੁੱਲ ਗਈ ਗਰੀਬ ਕਿਹਨਾ ਖੁਸ਼ੀਆਂ ਤੇ ਚਾਵਾਂ ਵਿੱਚ ਖੋ ਗਈ ਸਾਡੇ ਹੱਥੋਂ ਗਈ ਨੀ ਤੂੰ ਗੁੱਡੀਏ ਹੁਣ ਉੱਚੀਆਂ ਹਵਾਵਾਂ ਵਿੱਚ ਹੋ ਗਈ
ਅਗਲਾ ਸ਼ਬਦ: ਗਰੀਬ
22 Mar 2012
ਕੀ ਜੋਰ ਗਰੀਬਾਂ ਦਾ ਮਾਰੀ ਝਿੜਕ ਸੋਹਣਿਆ ਮੁੜ ਗਏ, ਸਾਡੀ ਕਖਾਂ ਦੀ ਕੁੱਲੀ ਤੇਰੇ ਹਥ ਵਡਿਆਂ ਘਰਾਂ ਨਾਲ ਜੁੜ ਗਏ, ਸਾਰ ਫਿਰਗੀ ਸੀਨੇ ਤੇ ਤੂੰ ਗੱਲ ਹਸਦਿਆਂ ਹਸਦਿਆਂ ਕਹੀ, ਸੋਹਣੀਆਂ ਵਿਆਹ ਕਰਵਾਕੇ ਵੇ ਸਾਨੂ ਮਿਲਦਾ ਗਿਲਦਾ ਰਹੀ, ਸੋਹਣੀਆਂ ਵਿਆਹ ਕਰਵਾਕੇ ਵੇ ਸਾਨੂ ਮਿਲਦਾ ਗਿਲਦਾ ਰਹੀ.........
Singer : > ਮਰਹੂਮ ਅਮਰਜੋਤ ਕੌਰ/ਅਮਰ ਸਿੰਘ ਚਮਕੀਲਾ Next word : > ਵਿਆਹ
22 Mar 2012
Singer :- Kamal Heer(punjabi virsa 2012).
India ਤੋਂ ਆਇਆ ਕੱਲ ਫੋਨ ਯਾਰ ਦਾ, ਕਹਿੰਦਾ ਮੈਂ ਸੁਣਾਵਾਂ ਕਿੱਸਾ ਨਵੇਂ ਪਿਆਰ ਦਾ ਪੈਲਸ ਦੇ ਵਿੱਚ ਲੁਧਿਆਣੇ ਸੀ "ਵਿਆਹ" , ਨੱਚ ਨੱਚ ਦਿੱਤੀ ਅਸੀਂ ਧਰਤੀ ਹਿਲਾ ਇੱਕ ਕੁੜੀ, ਇੱਕ ਕੁੜੀ, ਇੱਕ ਕੁੜੀ ਮਿੱਤਰਾਂ ਤੇ ਹੋਗੀ ਸੈਂਟੀ ਸੋਚ ਲਿਆ ਯਾਰਾਂ ਨੇ ਵਧਾਈਏ ਗਿਣਤੀ, ਦੂਰੋਂ ਦੂਰੋਂ ਸਸਰੀਆ ਕਾਲ ਹੋ ਗਈ, ਅੱਖਾਂ ਨਾਲ ਸਸਰੀਆ ਕਾਲ ਹੋ ਗਈ................................................................ Nxt wrd- ਕੁੜੀ/kudi.
23 Mar 2012
ਕੋਈ ਤਾਂ ਪੇਗਾਮ ਲਿਖੇ ਕਦੇ ਮੇਰੇ ਨਾਮ ਲਿਖੇ, ਕੋਈ ਤਾਂ ਪੇਗਾਮ ਲਿਖੇ ਕਦੇ ਮੇਰੇ ਨਾਮ ਲਿਖੇ, ਕਿੰਝ ਲਗਦਾ ਏ ਮੇਰੇ ਬਿਨਾ ਰਹਨਾ ਓਸ ਨੂ, ਜੇ ਮਿਲੇ ਓਹ ਕੁੜੀ , ਮਿਲੇ ਓਹ ਕੁੜੀ ਤਾਂ, ਕਹਣਾ ਓਸ ਨੂ ਜੇ ਮਿਲੇ ਓਹ ਕੁੜੀ.........
Singer : > ਅਮਨਿਦਰ ਗਿਲ
Next word : > ਪੇਗਾਮ/pegamm
23 Mar 2012