Home > Communities > Punjabi Boli > Forum > messages
ਮੈਂ ਦਿਨ ਵਿਚ ਦੇਖਾ ਸਾਓ ਵਾਰੀ,ਕਿੱਤੇ ਭੁੱਲ ਭੁਲੇਖੇ ਲੰਘ ਜਾਵੇ ਸਾਡੇ ਦਰਾਂ ਮੁਰੇ ਦੀ ਹਾਣ ਦੀਆ,ਕੱਦੇ ਬਿੰਨਾ ਖੰਗ ਤੋਂ ਖੰਗ ਜਾਵੇ ਅੱਖੀਆਂ ਵਿਚ ਨੀਂਦ ਨਾ ਆਓਂਦੀ ਵੇ,ਤੇਰੀ ਚੋਬਰਾ ਯਾਦ ਸਤੋੰਦੀ ਵੇ ਵੇ ਮੈਂ ਸੀਨੇ ਹੱਥ ਧਰਲਾਂ,ਕਿੱਤੇ ਮਿਲਵੇ ਕੱਲੀ ਨੂ ਹਾਣ ਦੀਆ,
ਤੇਰਾ ਸ਼ਰਬਤ ਵਾਂਗੂ ਘੁੱਟ ਭਰਲਾਂ,ਕਿੱਤੇ ਮਿਲਵੇ ਕੱਲੀ ਨੂ ਹਾਣ ਦੀਆ, ਤੇਰਾ ਸ਼ਰਬਤ ਵਾਂਗੂ ਘੁੱਟ ਭਰਲਾਂ........
Singer : > ਮਰਹੂਮ ਅਮਰਜੋਤ ਕੋਰ/ਅਮਰ ਸਿੰਘ ਚਮਕੀਲਾ
Next word : > ਸ਼ਰਬਤ
03 Apr 2012
mohammad saddiq and ranjit kaur
haad da mahina,
vehnda mathe ton pasina,
kite tattiyan(hot) loyan(winds) ne rang kaale,
sharbat pyade mitra,
bul sukk ge dandasse vale ve sharbat pyade mitra.
next word hai g - dandasse/dandassa
haad da mahina,
vehnda mathe ton pasina,
kite tattiyan(hot) loyan(winds) ne rang kaale,
sharbat pyade mitra,
bul sukk ge dandasse vale ve sharbat pyade mitra.
next word hai g - dandasse/dandassa
Yoy may enter 30000 more characters.
03 Apr 2012
ਇੱਕ ਬੁੱਲਾਂ ਉੱਤੇ ਮਲਿਆ ਦੰਦਾਸਾ ਕੁੜੀਏ ਜਾਨ ਕੱਢੀ ਜਾਂਦਾ ਸਾਡੀ ਤੇਰਾ ਹਾਸਾ ਕੁੜੀਏ ਤੇਰੀ ਅੱਖ ਨੇ ਪੁਆੜੇ ਬੜੇ ਪਾਏ ਕੁੜੀਏ ਮੁੰਡੇ ਕਰਦੇ ਨੇ ਰਹਿੰਦੇ ਹਾਏ ਹਾਏ ਕੁੜੀਏ ਅਗਲਾ ਸ਼ਬਦ: ਅੱਖ
03 Apr 2012
ਇੱਕ ਅੱਖ ਮਸਤਾਨੀ , ਦੂਜੀ ਗਲ ਵਿਚ ਗਾਨੀ,
ਤੀਜਾ ਕੰਨਾ ਵਿਚ ਝੁਮਕੇ ਪਾਏ ਨੀ.
ਮੁੰਡੇ ਕਰਦੇ ਫਿਰਨ ਹਾਏ ਹਾਏ ਹਾਏ ਨੀ,,,,,,
ਅਗਲਾ ਸ਼ਬਦ ....ਝੁਮਕੇ
ਇੱਕ ਅੱਖ ਮਸਤਾਨੀ , ਦੂਜੀ ਗਲ ਵਿਚ ਗਾਨੀ,
ਤੀਜਾ ਕੰਨਾ ਵਿਚ ਝੁਮਕੇ ਪਾਏ ਨੀ.
ਮੁੰਡੇ ਕਰਦੇ ਫਿਰਨ ਹਾਏ ਹਾਏ ਹਾਏ ਨੀ,,,,,,
ਅਗਲਾ ਸ਼ਬਦ ....ਝੁਮਕੇ
ਇੱਕ ਅੱਖ ਮਸਤਾਨੀ , ਦੂਜੀ ਗਲ ਵਿਚ ਗਾਨੀ,
ਤੀਜਾ ਕੰਨਾ ਵਿਚ ਝੁਮਕੇ ਪਾਏ ਨੀ.
ਮੁੰਡੇ ਕਰਦੇ ਫਿਰਨ ਹਾਏ ਹਾਏ ਹਾਏ ਨੀ,,,,,,
ਅਗਲਾ ਸ਼ਬਦ ....ਝੁਮਕੇ
ਇੱਕ ਅੱਖ ਮਸਤਾਨੀ , ਦੂਜੀ ਗਲ ਵਿਚ ਗਾਨੀ,
ਤੀਜਾ ਕੰਨਾ ਵਿਚ ਝੁਮਕੇ ਪਾਏ ਨੀ.
ਮੁੰਡੇ ਕਰਦੇ ਫਿਰਨ ਹਾਏ ਹਾਏ ਹਾਏ ਨੀ,,,,,,
ਅਗਲਾ ਸ਼ਬਦ ....ਝੁਮਕੇ
Yoy may enter 30000 more characters.
03 Apr 2012
lehmber hussainpuri
todi na tu dil sada rakhli tu maan dugni bnaade sadi yaara vich shaan,
pairan diya jhanjran v geet koi gaun ate nachde kanna de vich jhumke ni,
dede ik hor gedaa ghumke ni dede ik hor gedaaa....
agla wprd hai g: gedaa (round)
04 Apr 2012
ਜਸਬੀਰ ਜੱਸੀ
ਇੱਕ ਗੇੜਾ ਗਿੱਧੇ ਵਿੱਚ ਹੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਮੁੰਡਿਆਂ ਦੀ ਢਾਣੀ ਆਖੇ ਮਰਜਾਣੀ ਦਿਲ ਉੱਤੇ ਚੱਲਦਾ ਨੀ ਜੋਰ ਨੀ ਕੁੜੀਏ ਇੱਕ ਗੇੜਾ ਗਿੱਧੇ ਵਿੱਚ ਹੋਰ ਇੱਕ ਗੇੜਾ ਗਿੱਧੇ ਵਿੱਚ ਹੋਰ
ਅਗਲਾ ਸ਼ਬਦ: ਮਰਜਾਣੀ
04 Apr 2012
Singer(s): Gippy Grewal ft Yo Yo Honey Singh.
Mundeyan nu chardi thaari thaari thaari ohdi heat te "MARJAANI" paundi bhangra Angrezi beat te Ohde silky silky waal, nasal di gori aa Oh 6 footi mutiyaar, ganne di porri aa Khafa rata ni hundi, kise di cheat te Marjaani paundi bhangra Angrezi beat te................................................... NXT WRD:- MUTIYAAR.
04 Apr 2012
ਹੰਸ ਰਾਜ ਹੰਸ
ਇੱਕ ਨਰਮ ਜਹੀ ਮੁਟਿਆਰ ਕੁੜੀ ਮੈਂ ਦੇਖੀ ਵਿੱਚ ਬਜ਼ਾਰ ਕੁੜੀ ਉਹਦੇ ਨਾਲ ਲੜੀ ਜਦ ਅੱਖ ਰਿਹਾ ਨਾ ਪੱਲੇ ਸਾਡੇ ਕੱਖ ਅਸੀਂ ਤਾਂ ਮਰ ਗਏ ਮਿਟ ਗਏ ਟੁੱਟ ਗਏ ਜੀ ਲੁੱਟ ਗਏ ਲੁੱਟ ਗਏ ਲੁੱਟ ਗਏ ਜੀ ਅਗਲਾ ਸ਼ਬਦ: ਮਰ
05 Apr 2012
ਗੱਲਾਂ ਗੋਰੀਆਂ ਦੇ ਵਿਚ ਟੋਏ, ਅਸੀਂ ਮਰ ਗਏ ਓਏ ਹੋਏ.........
Singer : > ਹਰਭਜਨ ਮਾਨ
Next word : > ਗੋਰੀਆਂ/ਗੋਰੀ
06 Apr 2012
manmohan waris
kajrya de vich gori da hun pyar sune,
khanne tak davindra ae khankar sune,
kehno mul na sangde nakhre gori de nakhre gori de.
agla word hai g: nakhre/nakhra
06 Apr 2012