Punjabi Boli
 View Forum
 Create New Topic
  Home > Communities > Punjabi Boli > Forum > messages
Showing page 479 of 623 << First   << Prev    475  476  477  478  479  480  481  482  483  484  Next >>   Last >> 
deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

khushiaan da wela langheya e

aa dardaan sanu dangeya e

ds kehre rang wich rangeya a

sanu rab deyaan rangaan...

tu chete aawein

jd kise diaan chhankan wangaan

 

nxt:- rang

23 Mar 2012

Daljit  Kaur
Daljit
Posts: 54
Gender: Female
Joined: 08/Mar/2011
Location: Chandigarh
View All Topics by Daljit
View All Posts by Daljit
 

Sadi wari rang mukeya holi gaira nal khedi tu batheri

 

By:- Raj brar

nxt :Holi

 

24 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹਥਿਆਰ ਹੀ ਸੁੱਟੇ ਨੇ ਹਾਲੇ ਚਲਾਓਣੇ ਨਹੀ ਅਸੀਂ ਭੁਲੇ,
ਰਫਲਾਂ ਦੀਆਂ ਨਾਲਾ ਦੇ ਮੁਹ੍ਹ ਪਏ ਨੇ ਅਜੇ ਤੱਕ ਖੁਲੇ,
ਜਿੱਤ ਕੇ ਜਾ ਵੜਦੀ ਹੈ ਪੱਤਾ ਨਹੀ ਕਿਥੇ ਠਗਾਂ ਦੀ ਟੋਲੀ,
ਅਸੀਂ ਕਚੇ ਰੰਗ ਜਹੇ ਸਾਡੀ ਕਾਹਦੀ ਹੋਲੀ,ਸਾਡੀ ਕਾਹਦੀ ਹੋਲੀ..........

 

 

Singer        : > ਬੱਬੂ ਮਾਨ

 

Next word  : > ਜਿੱਤ/jitt

24 Mar 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਸਰਤਾਜ


ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ
ਪਹਿਲਾ ਵਾਰ ਕਲਮਾ ਦਾ ਦੂਜਾ ਵਾਰ ਖੰਡੇ ਨਾਲ
ਚਾਰ ਹੀ ਤਰੀਕਿਆਂ ਨਾ ਬੰਦੇ ਕਰੇ ਕੰਮ ਸਦਾ
ਸ਼ੌਂਕ ਨਾਲ, ਲਾਲਚ ਨਾ, ਪਿਆਰ ਨਾ ਜਾਂ ਡੰਡੇ ਨਾਲ

 

ਅਗਲਾ ਸ਼ਬਦ: ਸੌਂਕ

24 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਇਕ ਸ਼ੋਂਕ ਕਬੂਤਰ ਬਾਜੀ ਦਾ, ਇਕ ਚਸਕਾ ਜੂਏ ਦੀ ਬਾਜੀ ਦਾ
ਦਇਏ ਰੁਤਵਾ ਸੱਬ ਨੂ ਭਆ ਜੀ ਦਾ,ਜਿਹੜਾ ਅੜੇ ਤੇ ਗਾਟਾ ਲਾ ਦਈਦਾ
ਮੁਖ ਮੋੜ ਦਇਏ ਤਲਵਾਰਾਂ ਦਾ, ਮਿੱਤਰਾਂ ਨੂ ਸ਼ੋਂਕ ਹਥਿਆਰਾਂ ਦਾ, ਮਿੱਤਰਾਂ ਨੂ ਸ਼ੋਂਕ ਹਥਿਆਰਾਂ ਦਾ......

 

Singer        : > ਬੱਬੂ ਮਾਨ

 

Next word  : > ਮਿੱਤਰਾਂ/ ਮਿੱਤਰ

24 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
balkaar sidhu

 

ਕਿੱਕਰਾਂ ਦੇ ਝੁੰਡ ਵਿਚ ਦੀ ,
ਓਹਲੇ ਹੋ ਗਏ ਬਰਾਤੀ ਬਿੱਲੋ ਸਾਰੇ,
ਮਿੱਤਰਾਂ ਦਾ ਪਿੰਡ ਟੱਪ ਗਈ ,
ਤੇਰੀ ਕਾਰ ਦੀ ਧੂੜ ਮੁਟਿਆਰੇ ,,,
ਅਗਲਾ ਸ਼ਬਦ ; ਧੂੜ 

ਕਿੱਕਰਾਂ ਦੇ ਝੁੰਡ ਵਿਚ ਦੀ ,

ਓਹਲੇ ਹੋ ਗਏ ਬਰਾਤੀ ਬਿੱਲੋ ਸਾਰੇ,

ਮਿੱਤਰਾਂ ਦਾ ਪਿੰਡ ਟੱਪ ਗਈ ,

ਤੇਰੀ ਕਾਰ ਦੀ ਧੂੜ ਮੁਟਿਆਰੇ ,,,

 

ਅਗਲਾ ਸ਼ਬਦ ; ਧੂੜ 

 

24 Mar 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
Singer -ਸਿੱਪੀ ਗਿੱਲ, song - ਪੰਜਾਬ.

ਛੱਡ ਕੇ ਪੰਜਾਬੀਆਂ ਨੂੰ ਤੁਰ ਚੱਲੀ ਕੱਲੀ... ਹਰ ਇੱਕ ਨੱਡੀ ਹੁਣ ਯੂਰੋਪ ਨੂੰ ਚੱਲੀ... ਭੁੱਲ ਚੱਲੀਆਂ ਇਹ ਵਤਨ ਪਿਆਰਾ.... ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ.. ਹੋ ਨੱਡੀਆਂ ਵਲੈਤ ਚੱਲੀਆਂ ਛੜਾ ਮਰੂਗਾ ਪੰਜਾਬ ਯਾਰੋ ਸਾਰਾ.. ਕਹਿੰਦੀਆਂ ਪੰਜਾਬ ਵਿੱਚ "ਧੂੜ" ਬੜੀ ਉੱਡਦੀ... ਮਿਲਕੀ ਜਿਹੇ ਚਿਹਰੇ ਉੱਤੇ ਧੁੱਪ ਬੜੀ ਚੁੱਬਦੀ... ਕਹਿੰਦੀਆਂ ਪੰਜਾਬ ਵਿੱਚ ਧੂੜ ਬੜੀ ਉੱਡਦੀ... ਹੁਣ ਲੰਡਨ ਚ ਰਹਿਣਾ ਕਹਿਣ ਮੁੜ ਕੇ ਨੀਂ ਆਉਣਾ... ਠੰਢੇ ਮੁਲਖਾਂ ਦਾ ਲੈਣਾ ਏ ਨਜ਼ਾਰਾ.. ਕੁੜੀਆਂ ਵਲੈਤ ਚੱਲੀਆਂ ਛੜਾ ਮਰਜੂ ਪੰਜਾਬ ਯਾਰੋ ਸਾਰਾ....................................................... Nxt wrd = ਵਲੈਤ/vilayat

24 Mar 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
unknown

 

ਆਪ ਮੈ ਵਲੈਤ ਵਿਚ ਆ ਗਈ ਕੁੜੀਓ,
ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,
ਪੋੰਡਾਂ ਦੀ ਕਮਾਈ ਨਾਲ ਪੂਰਾ ਕਦੋਂ ਹੋਣਾ,
ਘਾਟਾ ਚੜਦੀ ਉਮਰੇ ਜੇਹੜਾ ਪੈ ਗਿਆ,
ਆਪ ਮੈਵਲੈਤ  ਵਿਚ ਆ ਗਈ ਕੁੜੀਓ,
ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,
ਅਗਲਾ ਸ਼ਬਦ ; ਕੁੜੀਓ

ਆਪ ਮੈ ਵਲੈਤ ਵਿਚ ਆ ਗਈ ਕੁੜੀਓ,

ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,

ਪੋੰਡਾਂ ਦੀ ਕਮਾਈ ਨਾਲ ਪੂਰਾ ਕਦੋਂ ਹੋਣਾ,

ਘਾਟਾ ਚੜਦੀ ਉਮਰੇ ਜੇਹੜਾ ਪੈ ਗਿਆ,

ਆਪ ਮੈ ਵਲੈਤ  ਵਿਚ ਆ ਗਈ ਕੁੜੀਓ,

ਨੀ ਮੇਰਾ ਦਿਲ ਤਾਂ ਪੰਜਾਬ ਵਿਚ ਰਿਹ ਗਿਆ,

 

ਅਗਲਾ ਸ਼ਬਦ ; ਕੁੜੀਓ

 

27 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਚਿੱਤ ਕਰਦਾ ਗੱਲੇ ਚ ਬਾਹਮਾ ਪਾਓਣ ਨੂ,
ਓਹਨੂ ਘੁੱਟ ਕੇ ਕਲੇਜੇ ਨਾਲ ਲਾਓਣ ਨੂ,
ਚਿੱਤ ਕਰਦਾ ਗੱਲੇ ਚ ਬਾਹਮਾ ਪਾਓਣ ਨੂ,
ਓਹਨੂ ਘੁੱਟ ਕੇ ਕਲੇਜੇ ਨਾਲ ਲਾਓਣ ਨੂ,
ਅੱਜ ਭੋਰਾ ਨਾ ਧਰਮ ਨਾਲ ਸੰਗਣਾ,
ਨੀ ਕੁੜੀਓ ਰਾਹ ਛੱਡ ਦਿਓ ਮੇਰੇ ਯਾਰ ਨੇ,
ਯਾਰ ਨੇ,ਯਾਰ ਨੇ ਗਾਲੀ ਦੇ ਵਿਚੋ ਲੰਘਣਾ,

ਯਾਰ ਨੇ ਗਾਲੀ ਦੇ ਵਿਚੋ ਲੰਘਣਾ,ਨੀ ਕੁੜੀਓ ਰਾਹ ਛੱਡ ਦਿਓ...........

 

Singer       : > ਮਰਹੂਮ ਅਮਰਜੋਤ ਕੋਰ/ਅਮਰ ਸਿੰਘ ਚਮਕੀਲਾ

 

Next word : > ਕਲੇਜੇ/ਕਲੇਜਾ

28 Mar 2012

navjot randhawa
navjot
Posts: 19
Gender: Male
Joined: 16/Mar/2012
Location: chandigarh
View All Topics by navjot
View All Posts by navjot
 

ishq tandoor haddan da baalan

dijak na tapava

kad k kalja karla pede

husan parathan lavan

mahiya mud aa ve main roz ausian pava.

 

agla shabd hai g: 'husan'

29 Mar 2012

Showing page 479 of 623 << First   << Prev    475  476  477  478  479  480  481  482  483  484  Next >>   Last >> 
Reply