Punjabi Boli
 View Forum
 Create New Topic
  Home > Communities > Punjabi Boli > Forum > messages
Showing page 30 of 65 << First   << Prev    26  27  28  29  30  31  32  33  34  35  Next >>   Last >> 
Manpreet Singh
Manpreet
Posts: 85
Gender: Male
Joined: 27/May/2010
Location: Melbourne
View All Topics by Manpreet
View All Posts by Manpreet
 

ਆਪਣੇ ਆਚਰਣ ਨੂੰ ਇਕ ਬਾਗ ਦੀ ਤਰਾਂ ਨਾ ਸਿਰਜੋ ਤਾਂ ਜੋ ਹਰ ਇੱਕ ਉਸ ਵਿਚ ਆਸਾਨੀ ਆ ਜਾਵੇ....ਬਲਕਿ ਆਸਮਾਨ ਦੀ ਤਰਾਂ ਸਿਰਜੋ ਤਾਂ ਜੋ ਹਰ ਬੰਦਾ ਉਥੇ ਪਹੁੰਚਣ ਦੀ ਇੱਛਾ ਰੱਖੇ.....

ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚ ਲਵੋ ਪਰ ਜਦੋ ਇੱਕ ਵਾਰ ਫੈਸਲਾ ਲੈ ਲਿਆ ਤਾਂ ਫਿਰ ਕਦਮ ਵਾਪਿਸ ਨਾ ਪੁੱਟੋ ਭਾਵੇ ਹਜ਼ਾਰ ਮੁਸ਼ਕਿਲਾਂ ਆਣ...

ਕਿਸੇ ਔਰਤ ਦੇ ਹੰਝੂਆਂ ਦਾ ਮੁੱਲ ਕੋਈ ਵੀ ਆਦਮੀ ਨਹੀ ਪਾ ਸਕਦਾ....ਤੇ ਜਿਹੜਾ ਪਾ ਸਕਦਾ ਹੈ ਓਹ ਉਸ ਨੂੰ ਕਦੀ ਰੌਣ ਨਹੀਂ ਦੇਵੇਗਾ.....


ਲੋਕ ਹੱਸਦੇ ਨੇ ਕਿ ਮੈਂ ਸਭ ਤੋਂ ਵੱਖਰਾ ਹਾਂ ....ਮੈਂ ਹੱਸਦਾ ਹਾਂ ਕਿ ਓਹ ਸਾਰੇ ਇੱਕੋ ਜਿਹੇ ਨੇ......


ਰੂਪ-ਰੇਖਾ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ  ਤੇ ਸ਼ਖਸੀਅਤ ਅਕਸਰ ਹਿਰਦੇ ਨੂੰ....


ਜੇ ਤੁਸੀਂ ਆਪ ਮੁਸ੍ਕੁਰਾਉਣਾ ਚਾਹੁੰਦੇ ਹੋ ਤਾਂ ਕਿਸੇ ਹੋਰ ਦੇ ਚਿਹਰੇ ਤੇ ਮੁਸਕੁਰਾਹਟ ਲੈ ਆਓ .....

09 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਅੱਖਰ ਜਦ ਤੱਕ ਸ਼ਬਦ ਨਾ ਹੋ ਜਾਣ,ਨਿਰਸਵਾਰਥ ਰਹਿੰਦੇ ਹਨ...

ਜਨਮੇਜਾ ਸਿੰਘ ਜੌਹਲ

14 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਸੱਚ ਬੋਲਣ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਨੂੰ ਇਹ ਯਾਦ ਨਹੀਂ ਰੱਖਣਾ ਪੈਂਦਾ ਕਿ ਕਿਸ ਨੂੰ ਕੀ ਕਿਹਾ ਸੀ....

14 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਇਥੇ ਕੁਝ ਵੀ ਮੁਕੰਮਲ ਸਹੀ ਨਹੀਂ ਤੇ ਪੂਰਨ ਗਲਤ ਨਹੀਂ, ਆਪਣੇ ਆਪ ਨੂੰ ਜਿੰਨ੍ਹਾਂ ਸ਼ੁਧ ਰੱਖ ਸਕਦੇ ਹੋ ਰੱਖੋ, ਆਪਣੀ ਜ਼ਮੀਰ ਨੂੰ ਜਿੰਨ੍ਹਾਂ ਵਿਕਣ ਤੋਂ ਰੋਕ ਸਕਦੇ ਹੋ ਰੋਕੋ।

 

Janmeja Singh Johal

18 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sohne tere ganni chhale te sohna tera suit kure

jine vich tun sari sajdi ohne de tan mere butt kure

 

18 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Sohne tere ganni chhale te sohna tera suit kure

jine vich tun sari sajdi ohne de tan mere butt kure

  

 

 

 

BURAAAAAAAAAAAAAAAAAAAAAAA

18 Aug 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

ਜਿਸ ਕੌਮ ਕੋਲ ਇਮਾਨਦਾਰ ਅਧਿਆਪਕ ਨਹੀ ਹਨ,ਉਸ ਕੌਮ ਨੇ ਡੁੱਬਣਾਂ ਹੀ ਡੁੱਬਣਾਂ ਹੈ....

 

 

ਜਨਮੇਜਾ ਸਿੰਘ ਜੌਹਲ

19 Aug 2010

aman sandhu
aman
Posts: 1
Gender: Female
Joined: 28/Aug/2010
Location: jalandhar
View All Topics by aman
View All Posts by aman
 
character

never design u r character like a garden where anyone can walk design u r character like a sky where everyone desire to reach

29 Aug 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

EH jINDGI VANG KABOOTAR DE, LOKI HATHAN TE CHOG CHAGUNDE NE

 

PEHLAN APNA BANA KE RAKHDE, FER TADIYAN MAR UDAUNDE NE.........

29 Aug 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

smile is a curve that makes everything straight ...........

29 Aug 2010

Showing page 30 of 65 << First   << Prev    26  27  28  29  30  31  32  33  34  35  Next >>   Last >> 
Reply