Home > Communities > Punjabi Poetry > Forum > messages
ਤੇਰੇ ਇਸ ਬੇਹੁਨਰ ਮੁੱਸਵਰ ਨੇ
ਕੌਰੀ ਕੈਨਵਸ ਵੀ ਦਾਗ ਦਾਗ ਕਰੀ
ਆਪਣੇ ਰੰਗ ਵੀ ਗਵਾ ਲਏ ਸਾਰੇ
ਤੇਰਾ ਚਿਹਰਾ ਵੀ ਚਿਤਰਿਆ ਨਾ ਗਿਆ
ਤੇਰੇ ਇਸ ਬੇਹੁਨਰ ਮੁੱਸਵਰ ਨੇ
ਕੌਰੀ ਕੈਨਵਸ ਵੀ ਦਾਗ ਦਾਗ ਕਰੀ
ਆਪਣੇ ਰੰਗ ਵੀ ਗਵਾ ਲਏ ਸਾਰੇ
ਤੇਰਾ ਚਿਹਰਾ ਵੀ ਚਿਤਰਿਆ ਨਾ ਗਿਆ
07 Mar 2010
ਖਬਰੇ ਕੀ ਹੌ ਗਿਆ ਹੁੰਦਾ ਜੇ ਮੈਂ ਤਬਦੀਲ ਹੌ ਜਾਦਾ
ਜੇ ਤੇਰੇ ਹੁਕਮ ਤੌ ਹੁਕਮ ਦੀ ਤਾਮੀਲ ਹੌ ਜਾਦਾ
ਮੈ ਪੱਥਰ ਹੌ ਕੇ ਡਿੱਗਾ ਝੀਲ ਵਿਚ ਤਾ ਡੁੱਬਣਾ ਹੀ ਸੀ
ਜੇ ਰਸਤਾ ਹੌ ਗਿਆ ਹੁੰਦਾ ਤਾ ਬਸ ਕੁਝ ਮੀਲ ਹੌ ਜਾਦਾ

Yoy may enter 30000 more characters.
07 Mar 2010
ਇਸ਼ਕ਼-ਇਸ਼ਕ਼ ਹਰ ਕੋਈ ਆਖੇ
ਬੜੀ ਦੂਰ ਇਸ਼ਕ਼ ਦਾ ਡੇਰਾ
ਸਚੇ ਦਿਲੋ ਪਿਆਰ ਜੇ ਕਰੀਏ
ਤਾ ਬਸ ਏਕੋ ਯਾਰ ਬਥੇਰਾ ..........
(ਵਾਰਿਸ ਸ਼ਾਹ ..)
07 Mar 2010
Zara Udas hoon Lekin Zara Masroor Bhi hoon. Tumharay Paas Hon Shayad, Shayad Door bhi hoon. Yoon Pathreelay Raston Pay Chalna Shoq Nahi Mera. Kuch Muaamla Chahat ka Hai Kuch Majboor Bhi hoon. Muhabbat Ho Gai Tum se Bus Itni Khata hay Meri. Mana k Mujrim Hon Magar BayQasoor Bhi hoon.
11 Mar 2010
Yaad Na Karo Ge,To Bhula Bhi Na Sako Ge, Mera Khayal Zehen Se Mita Bhi Na Sako Ge, Ek Baar Jo Tum Mera Dard Dekh Lo, To Phir Saari Zindagi Muskura Bhi Na Sako Ge...
11 Mar 2010
Sukhwinder Amrit ji
ਸੱਚੇ ਆਸ਼ਕਾਂ ਨੇ ਜਿਸਮਾਂ ਦੀ ਛੋਹ ਕਦ ਚਾਹੀ;
ਉਹ ਤਾਂ ਨਜ਼ਰਾਂ ਦੀ ਖੈਰ ਨਾਲ ਰੱਜਦੇ ਰਹੇ..
ਐਸਾ ਗਮਾਂ ਦੀਆਂ ਨਦੀਆਂ ਦਾ ਬੰਨ੍ਹ ਟੱਟਿਆ;
ਅਸੀਂ ਮੂਹਰੇ, ਗਮ ਪਿੱਛੇ ਪਿੱਛੇ ਭੱਜਦੇ ਰਹੇ........
12 Mar 2010
Azeem Shekhar
Rahen vi dio hun, kion aas parkhde ho, nadian da zikar karke, kion piaas parkhde ho, ho "Azeem "tusi usnu, utle mano hi jisnu, kade aam parkhde ho, kade khaas parkhde ho....
12 Mar 2010
ਇਹ ਲਫ਼ਜ਼ ਅਮਾਨਤ ਉਹਨਾਂ ਦੀ ਜੋ ਕਰਕੇ ਪਿਆਰ ਜਤਾਉਂਦੇ ਨਹੀ,
ਜੋ ਝੋਲੀ ਅੱਡਦੇ ਮੇਰੇ ਲਈ ਪਰ ਮੈਨੁੰ ਕਦੇ ਵਿਖਾਉਂਦੇ ਨਹੀ .......
ਉਹਨਾ ਸਬ ਦੀ ਸ਼ੁਕਰਗੁਜ਼ਾਰ ਹਾਂ ਮੈਂ ਮੈਥੋ ਜਾਣ ਲੁਟਾਉਂਦੇ ਰਹੇ',
ਮੇਰੇ ਰਾਹੀਂ ਫੁੱਲ ਵਿੱਛਾ ਕੇ ਉਹ ਆਪ ਕੰਡਿਆਂ ਤੇ ਸੌਦੇ ਰਹੇ........
ਕੁਝ ਖੈਰਖਵਾਹ ਮੇਰੇ ਐਸੇ ਨੇ,ਮੈਨੂੰ ਜਿਨਾਂ ਦੀ ਪਹਿਚਾਨ ਨਹੀਂ,
ਅਰਦਾਸ ਮੇਰੀ ਉਹ ਵਸਦੇ ਰਹਿਣ,ਮੇਰੀ ਰੂਹ ਲਈ ਉਹ ਅਣਜਾਣ ਨਹੀਂ....

Copyright © 2009 - punjabizm.com & kosey chanan sathh