|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮਨਮੋਹਣ ਵਾਰਿਸ ਦੇ ਭਰਾ "ਸੰਗਤਾਰ" ਦੀ ਕਲਮ 'ਚੋ ਉਕਰੇ.. |
ਕੋਰੇ ਸਫਿਆਂ ਉੱਤੇ ਲਾਹ ਕੇ ਰੂਹ ਦੀ ਮੈਲ ਖਿਲਾਰੀ, ਹਰ ਇੱਕ ਸੂਰਤ ਮੂਰਤ ਸ਼ੰਕਾ ਅੱਖਰਾਂ ਵਿੱਚ ਉਤਾਰੀ.. ਰਾਤ ਸਿਆਹੀ,ਕਲਮ ਬੈਚੇਨੀ,ਖੰਭਾਂ ਬਿਨਾ ਉਡਾਰੀ ਹੰਝੂ ਸੱਚੇ,ਹੌਂਕੇ ਸੱਚੇ,ਸੱਚੀ ਕਵਿਤਾ ਪਿਆਰੀ.....
|
|
20 Feb 2010
|
|
|
|
ਦੇਖਦੇ ਹੀ ਦੇਖਦੇ ਖਿਆਲਾਤ ਬਦਲ ਗਏ,
ਹੌਲੀ-੨ ਬਿਆਨਾਤ ਬਦਲ ਗਏ,
ਕੱਲ ਤੱਕ ਸਾਡੇ ਤੇ ਬੜਾ ਪਿਆਰ ਆਉਂਦਾ ਸੀ ਸੱਜਣਾ ਨੂੰ ,
ਵਕਤ ਬਦਲਿਆ ਬਰਾੜ ਨਾਲ ਹੀ ਜ਼ਜ਼ਬਾਤ ਬਦਲ ਗਏ,.
|
|
21 Feb 2010
|
|
|
|
ਮੌਲਾ ਕਰੇ ਕੇ ਤੇਰਾ ਵੀ ਕਾਇਮ ਰਹੇ ਗਰੂਰ ਮੈਨੂੰ ਵੀ ਮੇਰੇ ਇਸ਼ਕ਼ ਦੀ ਮੰਜ਼ਿਲ ਮਿਲੇ ਜ਼ਰੂਰ ਸ਼ੀਸ਼ੇ ਨੇ ਤੇਰਾ ਅਕ੍ਸ ਹੀ ਤੈਨੂੰ ਦਿਖਾਲਿਆ ਹੈ ਗੁੱਸੇ 'ਚ ਕਾਹਣੂ ਆ ਗਿਐਂ ਸ਼ੀਸ਼ੇ ਦਾ ਕੀ ਕਸੂਰ ?
|
|
21 Feb 2010
|
|
|
|
ਮੂੰਹੋਂ ਮੰਗੀ ਮੌਤ ਜੇ ਮਿਲਦੀ ਸੱਜਣਾ ਨਾ ਇਹ ਦੁਨੀਆ ਏਨੀ ਭਰੀ ਹੋਂਦੀ,
ਜੇ ਰੁਕ ਜਾਂਦੀ ਜ਼ਿੰਦਗੀ ਮਹਿਬੂਬ ਦੇ ਜਾਣ ਨਾਲ ,ਵਾਂਗ ਖੜ੍ਹੇ ਪਾਣੀ ਦੇ ਬੁਸੀ ਤੇ ਸੜੀ ਹੁੰਦੀ,.
ਚਲਦੇ ਰਹਿਣਾ ਵਕਤ ਦੀ ਰਫ਼ਤਾਰ ਨਾਲ ਚਾਲ ਮਿਲਾ ਕੇ ਹੈ ਜ਼ਿੰਦਗੀ ਦਾ ਦਸਤੂਰ ਬਰਾੜ,
ਓਹਦੀਆਂ ਯਾਦਾਂ ਗਲ ਨਾਲ ਲਾ ਕੇ ਕਰ ਗੁਜ਼ਾਰਾ ਕੀ ਜੇ ਹੋਇਆ ਮਹਿਬੂਬ ਤੈਥੋਂ ਦੂਰ ਬਰਾੜ,.
ਮੂੰਹੋਂ ਮੰਗੀ ਮੌਤ ਜੇ ਮਿਲਦੀ ਸੱਜਣਾ ਨਾ ਇਹ ਦੁਨੀਆ ਏਨੀ ਭਰੀ ਹੋਂਦੀ,
ਜੇ ਰੁਕ ਜਾਂਦੀ ਜ਼ਿੰਦਗੀ ਮਹਿਬੂਬ ਦੇ ਜਾਣ ਨਾਲ ,ਵਾਂਗ ਖੜ੍ਹੇ ਪਾਣੀ ਦੇ ਬੁਸੀ ਤੇ ਸੜੀ ਹੁੰਦੀ,.
ਚਲਦੇ ਰਹਿਣਾ ਵਕਤ ਦੀ ਰਫ਼ਤਾਰ ਨਾਲ ਚਾਲ ਮਿਲਾ ਕੇ ਹੈ ਜ਼ਿੰਦਗੀ ਦਾ ਦਸਤੂਰ ਬਰਾੜ,
ਓਹਦੀਆਂ ਯਾਦਾਂ ਗਲ ਨਾਲ ਲਾ ਕੇ ਕਰ ਗੁਜ਼ਾਰਾ ਕੀ ਜੇ ਹੋਇਆ ਮਹਿਬੂਬ ਤੈਥੋਂ ਦੂਰ ਬਰਾੜ,.
|
|
21 Feb 2010
|
|
|
|
grt brar bai ji .............keep sharing
|
|
22 Feb 2010
|
|
|
|
|
ਬੰਦਾ ਬੰਦੇ ਨਾਲ ਵੈਰ ਕਮਾਉਂਦਾ ਖਬਰੇ ਕਿਸ ਕਰਕੇ , ਅਜਕਲ ਯਾਰ ਯਾਰਾ ਦੇ ਨਈ ਹੁੰਦੇ ਖਬਰੇ ਕਿਸ ਕਰਕੇ , ਪਿਹਲਾ ਯਾਰ ਤੇ ਫਿਰ ਦੁਸ਼ਮਨ ਬਣਦੇ ਨੇ ਲੋਕ ਖਬਰੇ ਕਿਸ ਕਰਕੇ , ਇਨਾ ਸਵਾਲਾ ਦੇ ਜਵਾਬ ਦੇਣੇ ਅਜੇ ``ਪੰਨੂ`` ਲਈ ਵੀ ਔਖੇ ਨੇ , ਇਨਾ ਲੋਕਾ ਦੀ ਗਿਣਤੀ ਵਿਚ ਮੈਂ ਵੀ ਆਉਨਾ ਖਬਰੇ ਇਸ ਕਰਕੇ ,......
|
|
23 Feb 2010
|
|
|
|
ਬੇਗਰਜ਼ ਦੀ ਇਸ ਦੁਨਿਆ ਵਿਚ ਪੈਗਾਮ ਕਹਿਣ ਤੋਂ ਡਰਦੇ ਹਾਂ... ਬਦਨਾਮ ਨਾ ਕਿਧਰੇ ਹੋ ਜਾਵੀਂ,ਤੇਰਾ ਨਾਮ ਲੈਣ ਤੋਂ ਡਰਦੇ ਹਾਂ... ਅਲਫਾਜ਼ ਮੇਰੇ ਰੁਕ ਜਾਂਦੇ ਨੇ, ਸੀਨੇ ਚੋੰ ਉਠ ਕੇ ਬੁੱਲੀਆਂ ਤੇ .... ਤੁਸੀਂ ਰੂਹ ਮੇਰੀ ਦਾ ਹਿੱਸਾ ਹੋ, ਸ਼ਰੇਆਮ ਕਹਿਣ ਤੋਂ ਡਰਦੇ ਹਾਂ........ ਸੁਣਿਆ ਏ ਤੁਸੀਂ ਜਿਥੇ ਜਾਂਦੇ ਓ, ਇਕ ਦੋ ਦਿਨ ਹੀ ਰੁਕਦੇ ਓ ... ਨਾ ਸਾਨੂੰ ਕਿਧਰੇ ਛਡ ਜਾਓ,ਮੇਹਮਾਨ ਕਹਿਣ ਤੋਂ ਡਰਦੇ ਹਾਂ.. ਜੱਗ ਸਾਰਾ ਜਿਹਨੂੰ ਰੱਬ ਆਖੇ, ਅੱਜ ਤੱਕ ਕਿਸੇ ਨੂੰ ਮਿਲਿਆ ਨਹੀ, ਤੈਨੂੰ ਏਸ ਗੱਲ ਦੇ ਮਾਰੇ ਹੀ, ਰੱਬ ਕਹਿਣ ਤੋਂ ਡਰਦੇ ਹਾਂ.......
|
|
27 Feb 2010
|
|
|
|
kamaal o g sare e |
ਮੇਰੀ ਮਹਿਬੂਬ ,ਤੇਨੂੰ ਵੀ ਗਿਲਾ ਹੌਣਾ ਮੁਹੱਬਤ ਤੇ ਮੇਰੇ ਖਾਤਰ ਤੇਰੇ ਅੱਥਰੇ ਜਿਹੇ ਚਾਵਾਂ ਦਾ ਕੀ ਬਣਿਆ ਤੂੰ ਰੀਝਾਂ ਦੀ ਸੂਈ ਨਾਲ ਉਕਰੀਆਂ ਸੀ ਜੌ ਰੁਮਾਲਾ ਤੇ ਉਹਨਾਂ ਧੁੱਪਾਂ ਦਾ ਕੀ ਬਣਿਆ, ਉਹਨਾ ਛਾਵਾਂ ਦਾ ਕੀ ਬਣਿਆ
|
|
28 Feb 2010
|
|
|
|
Bahut khoob sare kaim ne.
|
|
28 Feb 2010
|
|
|
|
|
|
|
|
|
|
 |
 |
 |
|
|
|