|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
|
sorry jass punjabi ch problem aa rahi hai
machde rahe asin balde aangearean te
tere shehar he jhanjran da kaal rehha
|
|
16 Mar 2010
|
|
|
|
Bahut khoob all. Keep rocking.
|
|
16 Mar 2010
|
|
|
|
|
|
Raat gayi kar taara taara, hoya dil da dard adhara, raat gayi kar taara taara, marna chaheya maut na aayi maut vi mainu de gayi laara.
|
|
17 Mar 2010
|
|
|
|
Raat gayi kar taara taara, hoya dil da dard adhara, raat gayi kar taara taara, marna chaheya maut na aayi maut vi mainu de gayi laara.
|
|
17 Mar 2010
|
|
|
|
ਸ਼ਕਲ ਸੂਰਤ ਤੋਂ ਪਰਖਣਾ ਵੀ ਕੀ ਪਰਖਣਾ. ਦੁੱਖ ਹੁੰਦਾ ਬੜਾ ਸੱਜਣਾ ਦੇ ਵਿਛੋੜੇ ਦਾ, ਸੱਟ ਲੱਗੀ ਤੇ ਤੜਫ਼ਣਾ ਵੀ ਕੀ ਤੜਫ਼ਣਾ . ਟੁਕੜੇ ਦਿਲ ਦੇ ਲੱਖਾਂ ਜਦ ਹੋ ਜਾਣ, ਫ਼ੇਰ ਇਕੱਲਾ ਧੜਕਣ ਦਾ ਧੜਕਣਾਂ ਵੀ ਕੀ ਧੜਕਣਾਂ . ਨੀਂਦ ਉੱਡ ਜਾਂਦੀ ਓਹਦੀ ਯਾਦ ਚ ਖੰਬ ਲਾਕੇ, ਅੱਖਾਂ ਚ ਸੁਪਨਿਆ ਦਾ ਰੜਕਣਾ ਵੀ ਕੀ ਰੜਕਣਾ .
|
|
17 Mar 2010
|
|
|
|
ਗੱਲਾਂ ਸਾਡੀਆ ਚ ਆਵੇ ਤਾਂ ਗੱਲ ਬਣ ਜੇ, ਗੱਲ ਅੱਗੇ ਵਧਾਵਾਂ ਤਾਂ ਗੱਲ ਬਣ ਜੇ, ਮੁੱਖ ਸਾਡੇ ਵੱਲ ਘੁਮਾਵਣ ਤਾਂ ਗੱਲ ਬਣ ਜੇ, ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ, ਜੇ ਤੂੰ ਬੁੱਲਾਂ ਤੇ ਲਿਆਵੇ ਤਾਂ ਗੱਲ ਬਣ ਜੇ..!!
|
|
17 Mar 2010
|
|
|
Shiv |
Es pind koi nahio, saga sada amiye ni, jehda sadi peerh nu wandaye, es rutte sajjna to baajh tere pind maaye, ik pal kateya na jaye.. Ni maaye
|
|
20 Mar 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|