|
 |
 |
 |
|
|
Home > Communities > Punjabi Poetry > Forum > messages |
|
|
|
|
|
|
|
my fav.........
- "ਕੀ ਪਤਾ ਤੇਰੀ ਕੋਈ ਮਜਬੂਰੀ ਹੋਵੇ, ਤੈਨੂੰ ਬੇਵਫਾ ਕਹੀਏ ਜਰੂਰੀ ਤਾਂ ਨਹੀਂ, ਤੈਨੂੰ ਵੀ ਪਿਆਰ ਕਿਸੇ ਹੋਰ ਨਾਲ ਹੋ ਸਕਦਾ,ਸਿਰਫ ਸਾਡੇ ਨਾਲ ਹੋਵੇ ਜਰੂਰੀ ਤਾਂ ਨਹੀਂ, ਪਿਆਸਾ ਕਿਤੇ ਵੀ ਪਾਣੀ ਪੀ ਸਕਦਾ,ਇੱਕ ਹੀ ਖੂਹ ਤੇ ਪੀਵੇ ਜਰੂਰੀ ਤਾਂ ਨਹੀ, ਸੁਪਨੇ ਵੇਖਦਾ ਹਰ ਇਨਸਾਨ ਇੱਥੇ,ਹਰ ਇੱਕ ਦਾ ਸੁਪਨਾ ਪੂਰਾ ਹੋਵੇ ਜਰੂਰੀ ਤਾਂ ਨਹੀ....
|
|
13 Mar 2010
|
|
|
|
ਸਾਡੇ ਜੀਣ ਤੇ ਇਤਰਾਜ਼ ਸੀ ਓਹਨਾਂ ਨੂੰ,
ਅੱਜ ਮਰਨ ਤੇ ਵੀ ਕੋਈ ਖੁਸ਼ੀ ਨਹੀਂ ਮਨਾਈ,
ਸ਼ਾਇਦ ਸਾਡੇ ਸੁਰ ਨਾਲ ਓਹਦਾ ਸੁਰ ਮਿਲਣਾ
ਸਾਡੀ ਕਿਸਮਤ ਨਹੀਂ ਸੀ,..
ਸਾਡੇ ਜੀਣ ਤੇ ਇਤਰਾਜ਼ ਸੀ ਓਹਨਾਂ ਨੂੰ,
ਅੱਜ ਮਰਨ ਤੇ ਵੀ ਕੋਈ ਖੁਸ਼ੀ ਨਹੀਂ ਮਨਾਈ,
ਸ਼ਾਇਦ ਸਾਡੇ ਸੁਰ ਨਾਲ ਓਹਦਾ ਸੁਰ ਮਿਲਣਾ
ਸਾਡੀ ਕਿਸਮਤ ਨਹੀਂ ਸੀ,..
|
|
13 Mar 2010
|
|
|
|
menu shayari ondi ta nahi par ik likhea va |
sara jagg sunna sunna lagda jidan tere hunde na didar ve lagda laega jann veriya kada paya tere nall pyar ve,,,,,,,,,,,,
|
|
14 Mar 2010
|
|
|
ik hor |
Payar, muhabbat duniyan ander Naal nashiba milde ne Fatt milne jehde piyare yaar vallon Oh fer kade na milde ne
|
|
14 Mar 2010
|
|
|
|
je |
ehe kise nu vadia legea hove menu jarror daseo
|
|
14 Mar 2010
|
|
|
|
ਮੇਰੇ ਚੁਪ ਰਹਨੇ ਪਰ ਗ੍ਲਤ੍ਫੇਹ੍ਮਿਆਂ ਔਰ ਬੜੀ
ਉਸਨੇ ਵੋ ਭੀ ਸੁਨਾ ਜੋ ਮੇਏਨੇ ਕਭੀ ਕਹਾ ਹੀ ਨਹੀ ..
(bashir baddar)...hindi poet
|
|
14 Mar 2010
|
|
|
|
ਜ਼ਿਂਦਗੀ ਮੁੱਠੀਆਂ ਚੋਂ ਕਿਰਦੀ ਰੇਤ ਹੈ, ਜ਼ਿਂਦਗੀ ਬਸ ਸੁਪਨਿਆਂ ਦਾ ਭੇਤ ਹੈ..... ਜ਼ਿਂਦਗੀ ਸਾਹਾਂ ਦੀ ਬਣਦੀ ਆਰਤੀ, ਜ਼ਿਂਦਗੀ ਤਾਂ ਜਿਉਣ ਦਾ ਸਂਕੇਤ ਹੈ.......... ਜ਼ਿਂਦਗੀ ਔੜਾਂ ਚ ਮਾਰੀ ਧਰਤ ਹੈ, ਜ਼ਿਂਦਗੀ ਰੋਹੀਆਂ ਚ ਸਿਂਜਿਆ ਖੇਤ ਹੈ...... ਜ਼ਿਂਦਗੀ ਖਾਰੇ ਸਮੁਂਦਰ ਜਾਪਦੀ, ਜ਼ਿਂਦਗੀ ਅਂਬਰ ਹਵਾ ਸਮੇਤ ਹੈ................. ਜ਼ਿਂਦਗੀ ਹਾਸੀ ਬਣੇ ਮਾਸੂਮ ਦੀ, ਜ਼ਿਂਦਗੀ ਮੌਤੋਂ ਹਰ ਪਲ ਸੁਚੇਤ ਹੈ............... ਜ਼ਿਂਦਗੀ ਰਾਹਾਂ ਦੇ ਕੱਖ ਭਾਵੇਂ ਬਣੇ, ਜ਼ਿਂਦਗੀ ਸਾਰੀ ਮੁਹੱਬਤ ਹੇਤ ਹੈ...... (ਅਜ਼ੀਮ ਸ਼ੇਖਰ)
|
|
14 Mar 2010
|
|
|
kanwaljeet bhullar ji |
ਗਈ ਰਾਤ ਦੇ ਸੁਪਨੇ ਵਰਗੀਏ... ਸੁਲਘਦੀ ਸਵੇਰ ਦੀ ਲੋਅ ਜਿਹੀਏ ਮੁਹੱਬਤ ਵਰਗੀ ਕੋਈ ਬਾਤ ਪਾ... ਤਾਂ ਜੋ ਉਮਰ ਨੂੰ ਆਹਰੇ ਲਾਵਾਂ...
|
|
16 Mar 2010
|
|
|
|
Kavi duniya de utte lakh vekhe ;
Par kavi hona ni koi BULLE SHAH warga,
Paap hunde hazaran duniya te
Par koi paap nahi JABAR JINAAH warga
Rishte hunde lakhan hi duniya te,
Par rishta hai ni koi BHEIN BHARA warga
Jitt sakda banda duniya nu,
Je YAAR milje sajji bah warga,
Bhaven A.C. la lae koi lakh vari,
Par nazaara auna ni...
Bohad di shaa warga,
Lakh vekhe ne rishte pyaar waale,
Par pyaar de ne sakda koi MAA warga
|
|
16 Mar 2010
|
|
|
|
|
|
|
|
|
|
 |
 |
 |
|
|
|