|
 |
 |
 |
|
|
Home > Communities > Punjabi Poetry > Forum > messages |
|
|
|
|
|
|
From man kunto maula |
Mor nachde hoye ronda hai, hans marde hoye gaunda hai, hizar di raat neend kad aundi hai, wasal di raat kaun saunda hai.
|
|
28 Feb 2010
|
|
|
|
|
ਪਿਆਰ ਇਸ਼ਕ ਵਫ਼ਾ ਸ਼ਬਦ ਬੇਕਾਰ ਜਿਹੇ ਲਗਦੇ ਨੇ,
ਇਸ ਦੁਨੀਆ ਵਿੱਚ ਦਿਲਬਰ ਇਹਨਾਂ ਦਾ ਝਾਂਸਾ ਦੇ ਕੇ ਠੱਗਦੇ ਨੇ,.
ਪਿਆਰ ਇਸ਼ਕ ਵਫ਼ਾ ਸ਼ਬਦ ਬੇਕਾਰ ਜਿਹੇ ਲਗਦੇ ਨੇ,
ਇਸ ਦੁਨੀਆ ਵਿੱਚ ਦਿਲਬਰ ਇਹਨਾਂ ਦਾ ਝਾਂਸਾ ਦੇ ਕੇ ਠੱਗਦੇ ਨੇ,.
|
|
01 Mar 2010
|
|
|
Aashiq Meri Jaat |
Likna nahi c aaunda kise ne sikha dita
ਮੈਂ ਇਸ਼ਕ਼ ਸਕੂਲ ਵਿਚ ਪੜ੍ਹਦਾ ਹਾਂ , ਆਸ਼ਿਕ਼ੀ ਮੇਰੀ ਜਮਾਤ ਹੈ, ਹੰਜੂ ਮੇਰੀ ਕਲਮ ਹੈ ਤੇ ਗਮ ਮੇਰੀ ਦਵਾਤ ਹੈ , "ਹੀਰਾ" ਮੇਰਾ ਨਾਮ ਹੈ , ਆਸ਼ਿਕ਼ ਮੇਰੀ ਜਾਤ ਹੈ !
|
|
01 Mar 2010
|
|
|
|
ਦਿਲ ਲਗਾਨੇ ਕੀ ਯੇ ਬੁੱਤ ਖੂਬ ਸਜ਼ਾ ਦੇਤੇ ਹੈਂ ਗ਼ਮ ਜੁਦਾ,ਦਰਦ ਜੁਦਾ,ਰੰਜ਼ ਜੁਦਾ ਦੇਤੇ ਹੈਂ ਕਭੀ ਲਿਖਤੇ ਹੈਂ ਵੋ ਉਗਲੀ ਸੇ ਜ਼ਮੀਂ ਪੇ ਮੇਰਾ ਨਾਮ ਕਭੀ ਝੁੰਜਲਾ ਕੇ ਵੋ ਪੈਰੋਂ ਸੇ ਮਿਟਾ ਦੇਤੇ ਹੈਂ...
|
|
05 Mar 2010
|
|
|
|
|
|
|
ਰੋਕ ਸਕਦਾ ਏਂ ਤਾਂ ਅੱਜ ਰੋਕ ਲੈ ਆ ਕੇ, ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦਾ ਏਂ ਤਾਂ ਅੱਜ ਛੂਹ ਲੈ ਆ ਕੇ, ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ, ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦਾ ਏਂ ਤਾਂ ਅੱਜ ਮਿਲ ਲੈ ਆ ਕੇ, ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ...ਕੱਲ ਮੈਂ ਨਾ ਹੋਵਾਂ, ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ...
|
|
05 Mar 2010
|
|
|
|
ਤੇਰੇ ਰੌਦੇਂ ਨੈਣਾਂ ਨੂੰ ਹਸਾਉਣ ਆਉਦਾਂ ਮੈਂ, ਜੇ ਰੁੱਸੀ ਹੁੰਦੀ ਤਾਂ ਮਨਾਉਣ ਆਉਦਾਂ ਮੈਂ.
ਤੁੰ ਚਾਹਿਆ ਹੀ ਨਹੀਂ ਆਪਣੇਆਂ ਵਾਂਗ, ਦਿਲ ਤਾਂ ਕੀ ਜਾਨ ਲੁਟਾਉਣ ਆਉਦਾਂ ਮੈਂ.
ਦਰਦ ਬੁੱਝ ਲੈਂਦੀ ਤੂੰ ਜੇ ਤਨਹਾਈ ਦਾ, ਤਾਂ ਸਤਾਈ ਹੋਈ ਨਾ ਸਤਾਉਣ ਆਉਦਾਂ ਮੈਂ.
ਮੇਰੇ ਬੋਲ ਸੁਣਕੇ ਨਾ ਰੁੱਕੇ ਕਦੇ ਕਦਮ ਤੇਰੇ, ਜੇ ਰੁੱਕਦੇ ਤਾਂ ਤੈਨੂੰ ਬੁਲਾਉਣ ਆਉਦਾਂ ਮੈਂ.
ਏਨੀ ਕੂ ਮਿਹਰ ਹੁੰਦੀ ਰੱਬ ਦੀ ਮੇਰੇ ਤੇ, ਦੀਵੇ ਪਿ...ਆਰ ਦੇ ਦਿਲ ਚ ਜਗਾਉਣ ਆਉਦਾਂ
" ਥੋੜੀ ਇਜ਼ਾਜਤ ਜੇ ਤੂੰ ਦਿੰਦੀ, ਤਾਂ ਤੇਰੇ ਕਦਮਾਂ ਚ ਸਿਰ ਝੁਕਾਉਣ ਆਉਦਾਂ ਮੈਂ
|
|
05 Mar 2010
|
|
|
|
|
|
|
|
|
|
|
 |
 |
 |
|
|
|