Punjabi Boli
 View Forum
 Create New Topic
  Home > Communities > Punjabi Boli > Forum > messages
Showing page 53 of 66 << First   << Prev    49  50  51  52  53  54  55  56  57  58  Next >>   Last >> 
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕਈ ਦਿਨ ਹੋ ਗਏ ਮੈਂ ਪੰਜਾਬੀਇਜ਼ਮ ਖੋਲਿਆ ਨੀ... ਇਸ ਕਰਕੇ ਜਵਾਬ ਨੀ ਦੇ ਸਕਿਆ... ਸੋ ਜਵਾਬਾਂ ਨਾਲ ਹਾਜ਼ਰ ਹਾਂ...।

ਕਮੰਡਲ- ਜੋਗੀਆਂ ਦਾ ਬਰਤਨ...
 

 

ਬਿਛੂਏ- ਪੈਰਾਂ ਦੀਆਂ ਉਂਗਲਾਂ ਵਿੱਚ ਪਾਏ ਜਾਣ ਵਾਲੇ ਗਹਿਣੇ...
 

 

ਨੇਂਹੀ- ਲੱਕੜ ਦਾ ਸਟੈਂਡ ਜਿਸ ਉੱਤੇ ਚਾਟੀ ਰੱਖੀ ਜਾਂਦੀ ਹੈ..।

04 Nov 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਦੇਰ ਆਏ ਦਰੁਸਤ ਆਏ ,,,,,,,,,
ਅਗਲੇ ਸ਼ਬਦ ਲਿਖ ਦਿਓ ਵੀਰ ਜੀ

04 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਕਸੀਰ

12 Nov 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਬਾਈ ਜੀ ਕਸੀਰ ਕਈ ਤਰਾਂ ਦੇ ਹੁੰਦੇ ਨੇ, ਕਣਕ ਦੇ ਸਿੱਟੇ ਦੇ ਸਿਰਿਆਂ 'ਤੇ ਜਾਂ ਤੂੜੀ ਦੇ ਬਾਰੀਕ ਡੱਕਿਆਂ ਤੋਂ ਬਣ ਜਾਂਦੇ ਨੇ ਜੋ ਪਸ਼ੂਆਂ ਦੇ ਮੂੰਹ ਵਿੱਚ ਅਕਸਰ ਫਸ ਜਾਂਦੇ ਨੇ...

20 Nov 2011

kamal grewal
kamal
Posts: 6
Gender: Female
Joined: 21/May/2011
Location: chandigarh
View All Topics by kamal
View All Posts by kamal
 

ਲਗ ਕੀ ਹੁੰਦਾ ਹੈ ਜੀ

22 Nov 2011

taranjot kaur
taranjot
Posts: 49
Gender: Female
Joined: 05/Dec/2011
Location: ropnager
View All Topics by taranjot
View All Posts by taranjot
 


 

ਲਗ  ਪੰਜਾਬੀ    ਵਿਆਂਜੇਨ ਨਾਲ ਲਗਦਿਆ ਹਨ 
ਇਹਨਾ ਨੂ  ਲਗਾ ਮਾਤਰਾ ਵੀ ਕਹੰਦੇ   ਹਨ 
ਜਿਵੇ :--ਸਿਹਾਰੀ , ਬਿਹਾਰੀ , ਕੰਨਾ , ਅਧਕ  , ਟਿਪੀ   ,
ਆਦ  , ਇਹਨਾ  ਦੀ  ਗਿਣਤੀ  10  ਹੁੰਦੀ ਹੈ
ਲਗ  ਪੰਜਾਬੀ    ਵਿਆਂਜੇਨ ਨਾਲ ਲਗਦਿਆ ਹਨ 
ਇਹਨਾ ਨੂ  ਲਗਾ ਮਾਤਰਾ ਵੀ ਕਹੰਦੇ   ਹਨ 
ਜਿਵੇ :--ਸਿਹਾਰੀ , ਬਿਹਾਰੀ , ਕੰਨਾ , ਅਧਕ  , ਟਿਪੀ   ,
ਆਦ  , ਇਹਨਾ  ਦੀ  ਗਿਣਤੀ  10  ਹੁੰਦੀ ਹੈ

 

12 Dec 2011

ਰੂਪ  ਢਿੱਲੋਂ
ਰੂਪ
Posts: 622
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਲਦਾਰ

ਕਲਦਾਰ robot or self moving machine

15 Dec 2011

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਸ਼ਾਹ ਵੇਲਾ ....ਲੋਢ਼ਾ ਵੇਲਾ ......ਖੋਪੀਆ ..... ਤਿੰਨੇ ਵੇਲੇ ਇਹ ਹਨ

1

29 Dec 2011

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਪੋਲੀ (pauli) 25 ਪੈਸੇ ਨੂ ਕੇਹ੍ਨਦੇ ਹਨ

1

29 Dec 2011

preet shergill
preet
Posts: 75
Gender: Female
Joined: 05/Jun/2011
Location: italy
View All Topics by preet
View All Posts by preet
 

shanna....??

10 Jan 2012

Showing page 53 of 66 << First   << Prev    49  50  51  52  53  54  55  56  57  58  Next >>   Last >> 
Reply