Punjabi Boli
 View Forum
 Create New Topic
  Home > Communities > Punjabi Boli > Forum > messages
Showing page 52 of 66 << First   << Prev    48  49  50  51  52  53  54  55  56  57  Next >>   Last >> 
Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਅਗਲੇ ਸ਼ਬਦ:-

 

੧. ਤਿੰਗੜ

 

੨. ਨਿਓਲ

 

੩. ਗੋਪੀਆ

13 Sep 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਦੱਸੋ ਕੋਈ ਇਹਨਾਂ ਦੇ ਅਰਥ..?

26 Sep 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

mainu tan jama ee ni pata ehna da ki matlab aa....


ya mere dadi ji mere bro nu kehnde hunde ci nikke hunde nu "talingad (ਤਲਿੰਗੜ) jiha... like naughty jiha... 


baki pata nai eh ohi word aa ya different aa 

 

 

26 Sep 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Gurminder Sainian ji ne message karke answers bheje ne, ohna de phone ton punjabi type nahin hundi.... so uhna de behalf te main reply kar rahi han:


ਗੋਪਿਆ: ਇਹ ਮਿੱਟੀ ਤੇ ਰੋੜੇ ਸੁੱਟਣ ਵਾਲਾ ਰੱਸੀਆਂ ਦਾ ਬਣਿਆ ਹੁੰਦਾ .... ਇਸ ਨਾਲ ਪੁਰਾਣੇ ਸਮੇਂ ਵਿਚ ਫਸਲਾਂ ਤੋਂ ਤੋਤੇ ਤੇ ਹੋਰ ਜਨੌਰ ਉਡਾਏ ਜਾਂਦੇ ਸਨ


ਨਿਓਲ: ਇਹ ਇੱਕ ਤਰਾਂ ਦਾ ਜਿੰਦਾ ਹੁੰਦਾ ਜੋ ਪਸ਼ੂਆਂ ਦੇ ਪੈਰਾਂ ਚ ਲਗਦਾ, ਖਾਸ ਕਰ ਕੇ ਊਠ ਦੇ ਪੈਰਾਂ ਚ ਲਾਉਂਦੇ ਨੇ..... ਏਸ ਦਾ ਦੂਸਰਾ ਅਰਥ ਇਕ ਜੇਹ੍ਰਿਲਾ ਜਾਨਵਰ ਵੀ ਹੁੰਦਾ


 ਤਿੰਗੜ: ਮੈਂ ਇਸ ਸ਼ਬਦ ਦੇ ਮਤਲਬ ਤੋਂ ਉਨਾ sure ਨਹੀਂ ਹਾਂ, ਪਰ ਮੇਰੇ ਮੁਤਾਬਿਕ ਜਦੋਂ ਕੋਈ ਬਚਾ ਜਿਦ ਕਰਕੇ ਆਕੜ ਦਿਖਾਉਂਦਾ ਜਾਂ ਕਿਸੇ ਚੀਜ ਤੇ ਮਾਨ ਕਰਕੇ ਘਮੰਡ ਕਰਦਾ, ਤਾਂ ਉਹਨੂੰ  ਤਿੰਗੜ ਕਹਿੰਦੇ ਨੇ.... ਊਠ ਤੇ ਪਠੇ load ਕਰਨ ਲਈ ਇਕ ਰੱਸੀਆਂ ਦਾ  ਤਿੰਗੜ ਬਣਾਇਆ ਜਾਂਦਾ... ਉਹਨੂੰ ਵੀ  ਤਿੰਗੜ ਈ ਕਹਿੰਦੇ ਨੇ !!!


 

27 Sep 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਅਗਲਾ ਅਖਰ

ਪਾਤੰਦਰ

27 Sep 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕੁਲਜੀਤ ਜੀ ਤੁਹਾਡੇ ਜਵਾਬ ਬਿਲਕੁੱਲ ਸਹੀ ਹਨ...।

28 Sep 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

ਕੋਕੜੂ

12 Oct 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਕੋਕੜੂ ਮੂੰਗੀ ਦੀ ਦਾਲ ਵਿੱਚ ਖਾਸ ਕਿਸਮ ਦਾ ਦਾਣਾ ਹੁੰਦਾ ਜਿਹੜਾ ਰਿੱਝਦਾ ਨੀ ਤੇ ਜਦੋਂ ਦੰਦਾਂ ਹੇਠਾਂ ਆਂਉਦਾ ਤਾਂ ਕੜੱਕ-ਕੜੱਕ ਕਰਦਾ...।

 

13 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

 

ਅਗਲੇ ਸ਼ਬਦ ~~ ੧ ~ ਕਮੰਡਲ
                    

                     ੨ ~ ਬਿਛੂਏ
                    

                     ੩ ~ ਨੇਹੀ

19 Oct 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਕੋਈ ਤਾਂ ਨਿਤਰੋ ਮੈਦਾਨ "ਚ

29 Oct 2011

Showing page 52 of 66 << First   << Prev    48  49  50  51  52  53  54  55  56  57  Next >>   Last >> 
Reply