|
|
 |
 |
 |
|
|
|
| Home > Communities > Punjabi Culture n History > Forum > messages |
|
|
|
|
|
|
|
|
| SATSHRIAKAAL JI SAAREYAA NU............. |
RASHMEET JI TUHADA ANSWER BILKUL SAHI HAI JI,
NEXT SWAAL JIS NE VI KITA HAI, OHDE BAARE MENU KOI JANKARI NAI SI, PAR BITTU JI NE US SWAAL DA JWAB SAHI DITA HAI .
ES KAR K MAIN SWAAL PUCHAN WALE DA ATE JWAAB DENWALE DA DHANWAAD KARDI HAAN JI..............!!!
|
|
18 Jan 2012
|
|
|
|
|
|
| satshriakaal ji............. |
AJJ DA SWAAL HAI,
- What is the Sikh Salutation ?
|
|
18 Jan 2012
|
|
|
|
|
ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫ਼ਤੇਹ .......it is sikh salutation
|
|
20 Jan 2012
|
|
|
|
| "WAHEGURU JI KA KHALSA WAHEGURU JI KI FATEH" |
TUHADA JWAB BILKUL SAHI HAI JI...........
AJJ DA SWAAL HAI JI:
- Which of the 'Baanis' of 'Nitnem' are not included in Guru Granth Saheb, but are taken from the 'Dasham Granth' ?
|
|
20 Jan 2012
|
|
|
|
|
ssa ji,
jaap sahib, tweparsad swaiye, chaupai sahib........from dasam garanth sahib
|
|
21 Jan 2012
|
|
|
|
|
|
|
ਮੈਨੂ ਲਗਦਾ ਏ ਕੇ SIKHIZM ਚ ਇਥੇ ਕੋਈ ਖਾਸ ਰੁਚੀ ਨੀ ਰਖਦਾ .....SO SAD......
|
|
21 Jan 2012
|
|
|
|
| satshriakaal ji............. |
CHALO KOI GAL NAI JI, RABB AAP HI MEHER KARANGE SAB TE............
JIVEN TUHADE TE HOYI HAI........
|
|
21 Jan 2012
|
|
|
|
|
Next Qus: - ਬਾਬਾ ਬੁਡਾ ਜੀ ਨੇ ਗੁਰੂ ਸਾਹਿਬਾ ਦਾ ਕੀਨੀ ਪੀੜੀਆ ਤਕ ਗੁਰ ਗੱਦੀ ਤਿਲਕ ਕੀਤਾ.......
|
|
24 Jan 2012
|
|
|
|
|
ਸ਼ਾਇਦ ੬ ਗੁਰੂਆਂ ਦਾ |( ਗੁਰੂ ਨਾਨਕ ਦੇਵ ਜੀ , ਗੁਰੂ ਅੰਗਦ ਦੇਵ ਜੀ , ਗੁਰੂ ਅਮਰ ਦਾਸ ਜੀ , ਗੁਰੂ ਰਾਮ ਦਾਸ ਜੀ ,ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ )
|
|
24 Jan 2012
|
|
|
|
|
ਸ਼ਾਇਦ ਨਹੀ ਬਿਟੂ ਜੀ , ਬਿਲਕੁਲ ਠੀਕ ਜਬਾਵ ਹੈ ਤੁਹਾਡਾ , ਬਿਟੂ ਜੀ ਜੇ ਤੁਹਾਨੂ ਲਗਦਾ ਹੈ ਕੇ ਸਿਖਇਜਾਮ ਬਾਰੇ ਤੁਹਾਡੇ ਕੋਲ ਕੋਈ ਵੀ ਏਦਾ ਦੀ ਜਾਣਕਾਰੀ ਹੈ ਜੋ ਕੇ ਹੋਰ ਲੋਗ ਜਿਆਦਾ ਨਹੀ ਜਾਣਦੇ ਤੁਸੀਂ ਇਥੇ ਸ਼ੇਅਰ ਕਰ ਸਕਦੇ ਹੋ ............most wel come to all........
|
|
24 Jan 2012
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|