Punjabi Culture n History
 View Forum
 Create New Topic
  Home > Communities > Punjabi Culture n History > Forum > messages
Showing page 12 of 29 << First   << Prev    8  9  10  11  12  13  14  15  16  17  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus:  - ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ ਕੀਨੇ ਕਵੀ ਸਨ..........

24 Jan 2012

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

52 kawi

25 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ji uppal ji , bilkul theek , guru sahib khud vi ek mahan kawi te likhari san

25 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus: - ਦਸਾ ਗੁਰੂ ਸਾਹਿਬਾਨਾ ਚੋ ਓਹ ਕੇਹੜੇ ਗੁਰੂ ਹਨ ਜਿਨਾ ਨੂ ਮੀਰੀ ਪੀਰੀ ਦੇ ਨਾ ਨਾਲ ਜਾਣਿਆ ਜਾਦਾ ਹੈ..........

25 Jan 2012

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

one correction: 

ਬਾਬਾ ਬੁਢ਼ਾ ਜੀ ਦਾ ਜੀਵਨ ੬ ਗੁਰੂ ਸਾਹਿਬਾਨ (ਗੁਰੂ ਨਾਨਕ ਦੇਵ ਜੀ , ਗੁਰੂ ਅੰਗਦ ਦੇਵ ਜੀ , ਗੁਰੂ ਅਮਰ ਦਾਸ ਜੀ , ਗੁਰੂ ਰਾਮ ਦਾਸ ਜੀ ,ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ) ਨੂੰ overlap ਜ਼ਰੂਰ ਕੀਤਾ ਪਰ ਗੁਰਗੱਦੀ ਤਿਲਕ ਉਹਨਾ ਨੇ ਸਿਰਫ ੫ ਗੁਰੂ ਸਾਹਿਬਾਨ ( ਗੁਰੂ ਅੰਗਦ ਦੇਵ ਜੀ , ਗੁਰੂ ਅਮਰ ਦਾਸ ਜੀ , ਗੁਰੂ ਰਾਮ ਦਾਸ ਜੀ ,ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਜੀ) ਦੇ ਲਗਾਇਆ ਸੀ...

25 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਜੀ ਬਹੁਤ ਅਛਾ |

ਮੀਰੀ ਪੀਰੀ ਦੇ ਗੁਰੂ Sਨ ਸ਼੍ਰੀ ਹਰਗੋਬਿੰਦ ਜੀ |

26 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ , ਠੀਕ , ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾ ਪੇਹਨਿਆ ਸਨ , ਇਕ ਮੀਰੀ ਦੀ ਤੇ ਇਕ ਪੀਰੀ ਦੀ , ਇਕ ਜੁਲਮ ਦਾ ਟਾਕਰਾ ਕਰਨ ਲਈ ਤੇ ਇਕ ਧਰਮ ਦੀ ਰਖਿਆ ਕਰਨ ਲਈ ,ਇਸ ਕਰਕੇ ਓਨਾ ਨੂ ਮੀਰੀ ਪੀਰੀ ਦੇ ਨਾ ਨਾਲ ਵੀ ਜਾਣਿਆ ਜਾਦਾ ਹੈ ..........

28 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Next Qus: - ਧਨ ਧਨ ਬਾਬਾ ਦੀਪ ਸਿੰਘ ਜੀ ਸਹੀਦ , ਓਹਨਾ ਦੇ ਖੰਡੇ ਦਾ ਭਾਰ/ਵਜਨ (weight)ਕੀਨਾ ਸੀ...............

28 Jan 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਸ਼ਾਇਦ ੧੫ ਕਿਲੋ ਜਾਂ ੧੬ ਸੇਰ |

28 Jan 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਿੱਟੂ ਜੀ , ੧੮ ਸੇਰ(18 ਸੇਰ)  ਵਜਨ ਓਸ ਖੰਡੇ ਦਾ.........

28 Jan 2012

Showing page 12 of 29 << First   << Prev    8  9  10  11  12  13  14  15  16  17  Next >>   Last >> 
Reply