|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
bibi chhad ni peedi di dor,
sada ki ae jor, joran wale lai ni challe... bibi...
|
|
16 Jan 2010
|
|
|
|
|
|
|
"Phoolan bhari changel, ni ik phul tori da,
Ais vele de naal babal lori da!
Phoolan bhari changel, ni ik phul tori da,
Ais vele de naal mama lori da!
Phoolan bhari changel, ni ik phul tori da,
Ais vele de naal veera lori da!"
|
|
21 Jan 2010
|
|
|
|
|
"Vehre vich khara adia,
Kharion uttar mama wadia,
Har nai har dhoi, har thande panian,
Ve mama vehar vacha, punn tera janian!"
|
|
21 Jan 2010
|
|
|
|
|
"Mere bagan de koel kahan chali a,
Mere bagan de koel jahan chali a,
Dharmi babal de keete bol,
Bolan badhi mein chali an!
Mere bagan de koel kahan chali a,
Dharmi veere de keete bol,
Bolan badhi mein chali an!
Na ro bibi goorjan,
Koi gujre ron na ro,
Mapian doli pa dita,
Tu budh suhagan ho!"
|
|
21 Jan 2010
|
|
|
|
|
|
|
|
| ਪੱਕਾ ਘਰ |
ਪੱਕਾ ਘਰ ਟੋਲੀਂ ਬਾਬਲਾ ਮੈਨੂੰ ਲਿੱਪਣੇ ਨਾ ਪੈਣ ਬਨੇਰੇ
|
|
24 Jan 2010
|
|
|
|
| ਰੰਗ ਤਵੇ ਤੋਂ ਕਾਲਾ |
ਬਾਬਲ ਮੇਰਾ ਕੰਤ ਸਹੇੜਿਆ ਰੰਗ ਤਵੇ ਤੋਂ ਕਾਲਾ ਕੁੜੀਆਂ ਮੈਨੂੰ ਮਾਰਨ ਮਿਹਣੇ ਓਹ ਤੇਰੇ ਘਰ ਵਾਲਾ ਮਿਹਣੇ ਸੁਣ ਮੈਂ ਇਓਂ ਹੋ ਜਾਂਦੀ ਜਿਓਂ ਅਹਿਰਨ ਵਿਚ ਫਾਲਾ ਮਾਏ ਤੇਰੇ ਮੰਦਰਾਂ ਚੋਂ ਮੈਨੂੰ ਮਿਲ ਗਿਆ ਦੇਸ ਨਿਕਾਲਾ
|
|
24 Jan 2010
|
|
|
|
| ਨਾ ਦੇਵੀਂ ਮਾਏ |
ਨਾ ਦੇਈ ਮਾਏ ਗੁਜਰਾਂਵਾਲੇ ਗੁਜਰਾਂਵਾਲੇ ਦੇ ਮੁੰਡੇ ਕਾਲੇ ਮੈਂ ਰੱਜ ਕੇ ਸੋਹਣੀ ਹੋਈਆਂ
ਨਾ ਦੇਵੀਂ ਮਾਏ ਅੰਬਰਸਰ ਅੰਬਰਸਰ ਦੇ ਭੀੜੇ ਘਰ ਮੈਂ ਕੋਲ ਨਾ ਓਹਦੇ ਖਲੋਈਆਂ
|
|
24 Jan 2010
|
|
|
|
| ਛੰਦ |
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਗਹਿਣਾ ਇੱਕ ਨੂੰ ਅਸੀਂ ਹਾਂ ਲੈ ਚੱਲੇ , ਇੱਕ ਸਾਕ ਹੋਰ ਲੈਣਾ
|
|
24 Jan 2010
|
|
|
|
| ਛੰਦ |
ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਬੇਰੀ ਵੇਖ ਵੇਖ ਕੇ ਥੱਕੀਆਂ ਅਖੀਆਂ, ਝੁਮਕਿਆਂ ਵਾਲੀ ਮੇਰੀ
|
|
24 Jan 2010
|
|
|
|
|
|
|
|
|
|
|
|
 |
 |
 |
|
|
|