Punjabi Boli
 View Forum
 Create New Topic
  Home > Communities > Punjabi Boli > Forum > messages
Showing page 5 of 8 << First   << Prev    1  2  3  4  5  6  7  8  Next >>   Last >> 
Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਛੰਦ


ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਡੰਡੀ
ਸਹੁਰਾ ਮੇਰਾ ਮਾਰਦਾ, ਸੱਸ ਪਾਉਂਦੀ ਭੰਡੀ...

24 Jan 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਛੰਦ

ਛੰਦ ਪਰਾਗੇ ਆਈਏ ਜਾਈਏ ਛੰਦ ਪਰਾਗੇ ਗਹਿਣਾ

ਛੇਤੀ ਛੇਤੀ ਤੋਰੋ ਕੁੜੀ ਨੂੰ, ਹੋਰ ਨਹੀਂ ਮੈਂ ਬਹਿਣਾ

24 Jan 2010

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 

awesome work Amrinder!

24 Jan 2010

Amrinder Singh
Amrinder
Posts: 4137
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

Thanks aaftab ... i ll keep posting.... i have lot more in store.... Tongue out

24 Jan 2010

Aaftab Dhaliwal
Aaftab
Posts: 137
Gender: Female
Joined: 23/Feb/2009
Location: Georgetown
View All Topics by Aaftab
View All Posts by Aaftab
 

i will keep waiting for them.... i too will contact my mom to know some more songs ... lol

24 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 


ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਆਰੀ ।
ਸਹੁਰਾ ਮੇਰਾ ਭੋਲਾ ਭਾਲਾ ਸੱਸ ਭਰਮਾਂ ਦੀ ਮਾਰੀ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਤਾਲੇ।
ਸਾਲੀਆਂ ਮੈਨੂੰ ਭੋਲੀਆਂ ਜਾਪਣ ਚੁਸਤ ਬੜੇ ਨੇ ਸਾਲੇ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 


ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਹਾਕੀ।
ਸਾਲਾ ਮੇਰਾ ਹਸਦਾ ਰਹਿੰਦਾ ਸਾਲ੍ਹੇਹਾਰ ਲੜਾਕੀ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਲੀਰ।
ਮੈਂ ਮੁੰਡਾ ਜੇ ਰਾਂਝੇ ਵਰਗਾ ਮੈਨੂੰ ਕੁੜੀ ਪਿਆਰੀ ਹੀਰ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਖੇਸ।
ਛੰਦ ਅਗੋਂ ਤਾਂ ਸੁਨਾਵਾਂ ਜੇ ਦੇਵੇ ਪੰਜ ਮਲੇਸ਼।

25 Jan 2010

Showing page 5 of 8 << First   << Prev    1  2  3  4  5  6  7  8  Next >>   Last >> 
Reply