Punjabi Boli
 View Forum
 Create New Topic
  Home > Communities > Punjabi Boli > Forum > messages
Showing page 6 of 8 << First   << Prev    1  2  3  4  5  6  7  8  Next >>   Last >> 
ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 


ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਲੋਅ।
ਸਹੁਰਾ ਮੇਰਾ ਫੁੱਲ ਗੁਲਾਬੀ ਸੱਸ ਉਹਦੀ ਖੁਸ਼ਬੋ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 


ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਝਾਵਾਂ।
ਜਿਸ ਰੱਬ ਨੇ ਮੇਲ ਮਿਲਾਏ ਉਸਦਾ ਸ਼ੁਕਰ ਮਨਾਵਾਂ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਬਹੁਕਰ।
ਸਾਲੀ ਮੇਰੀ ਫ਼ੈਸ਼ਨੇਬਲ ਸਾਂਢੂ ਮੇਰਾ ਜੋਕਰ। Smile...

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 


ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਕੇਸਰ।
ਸੱਸ ਮੇਰੀ ਪਾਰਬਤੀ, ਸਹੁਰਾ ਮੇਰਾ ਪਰਮੇਸ਼ਰ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 


ਛੰਦ ਪਰਾਗੇ ਆਈਏ ਜਾਈਏ, ਛੰਦੇ ਅਗੇ ਜੌਂ।
ਸਹੁਰਾ ਮੇਰਾ ਫੁੱਲ ਵਰਗਾ, ਸੱਸ ਉਸਦੀ ਖੁਸ਼ਬੋ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਮੋਰੀ।
ਸਾਂਢੂ ਮੇਰਾ ਕਾਲ-ਕਲੋਟਾ, ਸਾਲੀ ਮੇਰੀ ਗੋਰੀ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਹੱਥੀ।
ਸਾਲਾ ਮੇਰਾ ਹੱਸਦਾ ਰਹਿੰਦਾ, ਸਾਲੇਹਾਰ ਕੁਪੱਤੀ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 


ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਮੈਹਿੰਦੀ।
ਦੱਸਦੇ ਆਪਣਾ ਨਾਂ ਗੋਰੀਏ, ਨਾਲ ਜੋ ਮੇਰੇ ਖੈਹੰਦੀ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਤੀਰਾ।
ਸਾਲੀ ਮੇਰੀ ਕਲੀ ਗੁਲਾਬੀ, ਸਾਂਢੂ ਅੱਖੋਂ ਟੀਰਾ।

25 Jan 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

ਛੰਦ ਪਰਾਗੇ ਆਈਏ ਜਾਈਏ ਛੰਦੇ ਆਗੇ ਵਹਿੰਗੀ॥
ਸਾਲਾ ਮੇਰਾ ਹੀਰੋ ਜਾਪੇ, ਸਾਲੇਹਾਰ ਏ ਭੈਂਗੀ॥

25 Jan 2010

Showing page 6 of 8 << First   << Prev    1  2  3  4  5  6  7  8  Next >>   Last >> 
Reply