Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਕਿਤਾਬਾਂ ਨਾਲ ਸਾਂਝ ਪਾਈਏ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 11 of 16 << First   << Prev    8  9  10  11  12  13  14  15  16  Next >>   Last >> 
taranjot kaur
taranjot
Posts: 49
Gender: Female
Joined: 05/Dec/2011
Location: ropnager
View All Topics by taranjot
View All Posts by taranjot
 

 

ਮੈ ਦਲੀਪ ਕੌਰ ਟਿਵਾਨਾ ਦੇ ਨਾਵਲ  ਪੜ੍ਹ  ਰਹੀ ਹਾ
ਮੈ ਸੂਰਜ ਤੇ ਸਮੁੰਦਰ ,  ਵਾਟ ਹਮਾਰੀ , ਲੰਘ ਗਏ ਦਰਿਆ ,
ਪੀਲੇ ਪਤੀਆ ਦੀ ਦਾਸਤਾਨ , ਐਰ ਵੈਰ ਮਿਲਦਿਆ , ਪੈੜ ਚਾਲ
ਲਮੀ ਉਡਾਰੀ , ਧੁਪ ਸ਼ਾ ਤੇ ਰੁਖ , ਦੂਸਰੀ ਸੀਤਾ ਪੜੇ ਹਨ  ਤੇ ਬਾਕੀ ਹਾਲੇ  ਪੜਨੇ  ਨੇ 
ਇਹਨਾ ਨਾਵਲਾ ਵਿਚ ਔਰਤਾ ਦੀ ਮਾਨਸਿਕਤਾ ਨੂ ਪੇਸ਼ ਕੀਤਾ ਗਿਆ ਹੇ

ਮੈ ਦਲੀਪ ਕੌਰ ਟਿਵਾਨਾ ਦੇ ਨਾਵਲ  ਪੜ੍ਹ  ਰਹੀ ਹਾ

ਮੈ ਸੂਰਜ ਤੇ ਸਮੁੰਦਰ ,  ਵਾਟ ਹਮਾਰੀ , ਲੰਘ ਗਏ ਦਰਿਆ ,

ਪੀਲੇ ਪਤੀਆ ਦੀ ਦਾਸਤਾਨ , ਐਰ ਵੈਰ ਮਿਲਦਿਆ , ਪੈੜ ਚਾਲ

ਲਮੀ ਉਡਾਰੀ , ਧੁਪ ਸ਼ਾ ਤੇ ਰੁਖ , ਦੂਸਰੀ ਸੀਤਾ ਪੜੇ ਹਨ  ਤੇ ਬਾਕੀ ਹਾਲੇ  ਪੜਨੇ  ਨੇ 

ਇਹਨਾ ਨਾਵਲਾ ਵਿਚ ਔਰਤਾ ਦੀ ਮਾਨਸਿਕਤਾ ਨੂ ਪੇਸ਼ ਕੀਤਾ ਗਿਆ ਹੇ

 

17 Jan 2012

bhupinder singh
bhupinder
Posts: 99
Gender: Male
Joined: 30/Jul/2011
Location: Tauranga
View All Topics by bhupinder
View All Posts by bhupinder
 

maharani Jinda 

by:- Kehar Singh Matharu

      Saroop Lal Kelle

          (Canada)

17 Jan 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

thanks taranjot and bhupinder.... ho sake ta kuj na kuj subject bare v jror likh dya karo jis nu pad k ohna nu v pta lag jave jina ne nahi padya hunda..

19 Jan 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

"ਹੁਣ" ਅਤੇ "ਕਹਾਣੀ ਪੰਜਾਬ" ਦਾ ਨਵਾਂ ਅੰਕ ਆ ਗਿਆ ਹੈ..। "ਕਹਾਣੀ ਪੰਜਾਬ" 'ਚ ਮੁਹੰਮਦ ਆਰਿਫ਼ ਦੀ ਕਹਾਣੀ ' ਫੁੱਲਾਂ ਦਾ ਵਾੜਾ ' ਨੇ ਮਨ ਬਹੁਤ ਉਦਾਸ ਕਰ ਦਿੱਤਾ..।ਇੱਕ ਔਰਤ ਨੂੰ ਕਿਹੜੇ ਦੁੱਖ-ਤਕਲੀਫਾਂ ਦਾ ਸਾਹਮਣਾ ਕਰਨਾਂ ਪੈਂਦਾ ਹੈ, ਇਹ ਸਭ ਪੜਨਾ ਬਹੁਤ ਔਖਾ ਲੱਗਦਾ ਹੈ..।

20 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Left Neglected by Lisa Genova: Main kal ee complete kiti eh navi book... kahani hai Sarah di, jo Consultancy firm vich Vice-president hai. Oh ik accident vich dimagi chot da shikar ho jandi hai, jis karan ohdi body da khabba paasa mar janda hai.... ohdi struggle, 3 nikke bachey ate life nun normal karan di kahani hai 'Left neglected'...


Pehle mainu ena nahin si pata ki dimagi taur te 'khabba paasa maran' da ki matlab hunda hai... khabaa pasa normal hunda hai, blood supply vi normal hundi hai, but brain left side nu detect karna band kar dinda hai. Patient nun harik cheej di left side na disdi hai na feel hundi hai... Sarah nun room de left side khada husband nai disda, ate husband de face di left side nai disdi... so its like neurological problem.... oh painting kardi hai, apne vallon te poori par jad koi duja dekhe te pata chalda hai ohne left side nun touch he nai kita...ese lai book da naam hai 'Left neglected'.. means left side ignored !!!


very emotional and traumatic story... loved it !!!

20 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਬੰਦਗੀਨਾਮਾ' by ਭਾਈ ਰਘਬੀਰ ਸਿੰਘ ਬੀਰ: ਪਿਛੇ ਜਿਹੇ ਕਿਸੇ ਦੇ ਘਰ ਗਏ ਤੇ ਉਹਨਾਂ ਨੇ ਕੁਝ ਕਿਤਾਬਾਂ ਬਾਹਰ ਰਖੀਆਂ ਸੀ.. recycling   ਲਈ ਦੇਣ ਵਾਸਤੇ... ਤੇ ਮੈਂ ਘਰ ਲੈ ਆਈ .... ਇਕ ਕਿਤਾਬ ਹੈ 'ਬੰਦਗੀਨਾਮਾ' by ਭਾਈ ਰਘਬੀਰ ਸਿੰਘ ਬੀਰ ਹੁਰਾਂ ਦੀ. ਬਹੁਤ ਸੋਹਣੀ ਕਿਤਾਬ ਹੈ... ਬਹੁਤ ਸਾਰੇ ਸਵਾਲ ਜੋ ਸਾਲਾਂ ਤੋਂ ਦਿਲ ਵਿਚ ਭਰੇ ਪਏ ਸਨ, ਸਭ ਦੇ ਜਵਾਬ ਮਿਲ ਗਏ.... ਇਕ ਨਵਾ ਰੂਹਾਨੀ ਤਜੁਰਬਾ ਹੈ... 


I am looking forward to read more by Bhai Raghir Singh Bir ji... !!!

23 Jan 2012

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਮੈਂ ਪਹਿਲਾ ਅਧਿਆਪਕ ਪੜ੍ਹ ਰਹੀ ਹਾਂ.. ਕਮਾਲ ਦੀ ਕਿਤਾਬ ਹੈ...

23 Jan 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਸਚ ਨੂੰ ਫਾਂਸੀ by ਜਸਵੰਤ ਸਿੰਘ ਕੰਵਲ : ਅੱਜ ਈ ਜਸਵੰਤ ਸਿੰਘ ਕੰਵਲ ਹੋਰਾਂ ਦੀ ਕਿਤਾਬ 'ਸਚ ਨੂੰ ਫਾਂਸੀ' ਪੜੀ.... ਬਹੁਤ ਹੀ ਭਾਵੁਕ ਕਹਾਣੀ  ਹੈ ਤੇ ਨਾਲੋ ਨਾਲ inspiration ਵੀ ਦਿੰਦੀ ਹੈ... ਪਿਆਰ, ਵਿਛੋੜਾ, ਸਚ, ਸਿਆਣਪ, ਧੋਖੇਬਾਜ਼ੀ ਅਤੇ ਰਿਸ਼ਤਿਆਂ ਨੂੰ ਬੜੇ ਸੋਹਣੇ ਅੰਦਾਜ਼ ਨਾਲ ਪੇਸ਼ ਕੀਤਾ ਹੈ ਕੰਵਲ ਜੀ ਨੇ !!!


06 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

ਰਾਤ ਬਾਕੀ ਹੈ by ਜਸਵੰਤ ਸਿੰਘ ਕੰਵਲ: ਜਾਗੀਰਦਾਰੀ ਪ੍ਰਥਾ ਨੂੰ ਖਤਮ ਕਰਨ ਲਈ ਕਿਸਾਨਾਂ ਵੱਲੋਂ ਬਣਾਈਆਂ ਜਥੇਬੰਦੀਆਂ ਤੇ ਕੁਰਬਾਨੀਆਂ ਦੀ ਕਹਾਣੀ.. ਤੇ ਨਾਲੋ ਨਾਲ ਚਲਦੀ ਇਕ ਪ੍ਰੇਮ-ਗਾਥਾ ਜੋ ਉਸ ਸਮੇਂ ਦੇ ਹਾਲਤ ਨੂੰ ਬਖੂਬੀ ਬਯਾਨ ਕਰਦੀ ਹੈ !


13 Feb 2012

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

 

ਪਾਪੀ ਪਾਪ ਕਮਾਵਾਂਦੇ ਬੀ ਬੂਟਾ ਸਿੰਘ ਸ਼ਾਦ: ਚੋਰ-ਡਾਕੂਆਂ ਦੀ ਕਹਾਣੀ 
ਕੁਝ ਕਿਤਾਬਾਂ ਪੜਕੇ ਲਗਦਾ ਹੈ ਕਿ ਅੱਜ ਤੋਂ ੪੦-੫੦ ਸਾਲ ਪਹਿਲਾਂ  ਦੇ ਲਿਖਾਰੀ ਔਰਤ ਨੂੰ ਸਿਰਫ ਘਰ ਵਿਚ ਸਜਾਵਟ  ਦੀ ਚੀਜ ਸਮਝਦੇ ਸੀ. ਇਸ ਕਹਾਣੀ ਵਿਚ ਧੱਕੇ ਨਾਲ ਏਦਾਂ ਦੇ ਕਿੱਸੇ ਬਿਆਨ ਕੀਤੇ ਹਨ ਜੋ ਨਾ ਤਾਂ ਕੋਈ ਸੇਧ ਦਿੰਦੇ ਨੇ ਤੇ ਨਾ ਹੀ ਕੋਈ ਸਕਾਰਾਤਮਕ ਸੋਚ ਵੱਲ ਨੂੰ ਲੈ ਕੇ ਜਾਂਦੇ ਨੇ. ਉਦੋਂ ਮਾਹੌਲ ਏਦਾਂ ਦਾ ਸੀ ਜਾਂ ਇਹ ਲਿਖਾਰੀ ਜਾਣ ਬੁਝ ਕੇ ਉਸ ਸੋਚ ਤੇ ਪਹਿਰਾ ਦਿੰਦੇ ਸੀ ਇਹ ਤੇ ਰੱਬ ਹੀ ਜਾਣਦਾ ਹੈ. ਪਰ ਕੁਝ ਲਿਖਾਰੀਆਂ ਨੂੰ ਨਾ ਹੀ ਪੜਾਂ ਤੇ ਚੰਗਾ ਆ !!!  
ਪਾਪੀ ਪਾਪ ਕਮਾਵਾਂਦੇ by ਬੂਟਾ ਸਿੰਘ ਸ਼ਾਦ: ਚੋਰ-ਡਾਕੂਆਂ ਦੀ ਕਹਾਣੀ 
ਕੁਝ ਕਿਤਾਬਾਂ ਪੜਕੇ ਲਗਦਾ ਹੈ ਕਿ ਅੱਜ ਤੋਂ 30-40 ਸਾਲ ਪਹਿਲਾਂ  ਦੇ ਲਿਖਾਰੀ ਔਰਤ ਨੂੰ ਸਿਰਫ ਘਰ ਵਿਚ ਸਜਾਵਟ  ਦੀ ਚੀਜ ਸਮਝਦੇ ਸੀ. ਇਸ ਕਹਾਣੀ ਵਿਚ ਧੱਕੇ ਨਾਲ ਏਦਾਂ ਦੇ ਕਿੱਸੇ ਬਿਆਨ ਕੀਤੇ ਹਨ ਜੋ ਨਾ ਤਾਂ ਕੋਈ ਸੇਧ ਦਿੰਦੇ ਨੇ ਤੇ ਨਾ ਹੀ ਕੋਈ ਸਕਾਰਾਤਮਕ ਸੋਚ ਵੱਲ ਨੂੰ ਲੈ ਕੇ ਜਾਂਦੇ ਨੇ. ਉਦੋਂ ਮਾਹੌਲ ਏਦਾਂ ਦਾ ਸੀ ਜਾਂ ਇਹ ਲਿਖਾਰੀ ਜਾਣ ਬੁਝ ਕੇ ਉਸ ਸੋਚ ਤੇ ਪਹਿਰਾ ਦਿੰਦੇ ਸੀ ਇਹ ਤੇ ਰੱਬ ਹੀ ਜਾਣਦਾ ਹੈ.... ਪਰ ਕੁਝ ਲਿਖਾਰੀਆਂ ਨੂੰ ਨਾ ਹੀ ਪੜਾਂ ਤੇ ਚੰਗਾ ਆ !!!  

 

14 Feb 2012

Showing page 11 of 16 << First   << Prev    8  9  10  11  12  13  14  15  16  Next >>   Last >> 
Reply