Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਓ ਕਿਤਾਬਾਂ ਨਾਲ ਸਾਂਝ ਪਾਈਏ.. :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 14 of 16 << First   << Prev    8  9  10  11  12  13  14  15  16  Next >>   Last >> 
Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

mainu koi punjabi di motiovational book suggest karo ji

28 Jul 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

bai ji kis tarah di motivation chaunde ho ? punjabi sahit sara hi insaan nu motivate karda... tusi koi ek pakh dasso ?

07 Aug 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
''ਪਤੰਜਲੀ ਯੋਗ ਸੂਤਰ''

''ਪਤੰਜਲੀ ਯੋਗ ਸੂਤਰ'' ਇਹ ਕਿਤਾਬ ਦਾ  ਮੂਲ ਰੂਪ ਸੰਸਕ੍ਰਿਤ ਵਿੱਚ ਹੈ ਪਰ ਰੂਪਾਂਤਰਨ  ਹਿੰਦੀ ਅਤੇ ਪੰਜਾਬੀ ਵਿੱਚ ਵੀ ਉਪਲਭਧ ਹਨ | ਮਹਾਰਿਸ਼ੀ ਪਤੰਜਲੀ ਅੱਜ ਤੋਂ ਤਕਰੀਬਨ 5000 ਸਾਲ ਪਹਿਲਾਂ ਸਿਰਫ 603 ਸ਼ਬਦਾਂ ਤੋਂ ਬਣੇ 196 ਸੂਤਰਾਂ ਰਾਹੀਂ ਮਨ , ਅੰਤਰਮਨ ਅਤੇ ਮਨ ਦੀਆਂ ਸਾਰੀਆਂ ਦਿਸ਼ਾਵਾ ਬਾਰੇ ਦਸਦੇ ਹਨ | ਮਨੁੱਖ ਦੇ ਮਨ ਅਤੇ ਧਿਆਨ ਦੀਆਂ ਸਾਰੀਆਂ ਸੰਭਾਵਨਾਵਾਂ ਬਾਰੇ ਇਕ ਸੰਪੂਰਨ ਗਰੰਥ ਹੈ |ਇਸ ਵਿਸ਼ੇ ਤੇ ਰੁਚੀ ਰਖਣ ਵਾਲਿਆਂ ਲਈ ਬਹੁਤ ਹੀ ਉਪਯੋਗੀ ਪੁਸਤਕ ਹੈ |

12 Sep 2012

raman grewal
raman
Posts: 6
Gender: Female
Joined: 06/Nov/2012
Location: brampton
View All Topics by raman
View All Posts by raman
 
:)

bhut vadea hARINDER JI

06 Nov 2012

Muneem  Ji
Muneem
Posts: 5
Gender: Male
Joined: 02/Jan/2013
Location: Melbourne
View All Topics by Muneem
View All Posts by Muneem
 
Hi

 

ਹੀਰ ਵਾਰਿਸ ਸ਼ਾਹ 
ਲੂਣਾ -ਸ਼ਿਵ ਕੁਮਾਰ ਬਟਾਲਵੀ ( kissa Puranas Bhagat by various to understand and feel Luna )
ਹੀਰ- ਦਾਮੋਦਰ 
ਮਿਰਜ਼ਾ -ਪੀਲੂ 
ਬੁੱਲੇ ਸ਼ਾਹ ਅਤੇ ਹੋਰ ਸੂਫੀ 
ਇੱਕ ਨਵਾ ਕਵੀ।।।।।।।।     ਸੂਰਤ ਦੀ ਲੋ  ਅਤੇ ਅਮ੍ਰਿਤ ਵੇਲਾ nominated for academy award

 

 

19 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Bahout vadhia udam hai ji Thanks

1 TOOTAWALA KHOOH  BY SOHAN SINGH SITTAL JI

2 MARRI DE DIVA BY GURDIAL SINGH

3 JUG BADAL GIA BY SOHAN SINGH SITTAL

4 PAVITAR PAPPI BY NANAK SINGH

5 PALI BY JASWANT SINGH KAWANAL

6 NANGE PARRA DE SAFFAR BY DALIP KAUR TIWANA

                                          ALL NOVALS

 7 PARDAA BY  MY NEW KAV COLLECTION

8 KALE MUD KAREER BY JOGINDER SINGH PHUL KAIRON (jiwani)

9 positive Thinking BY SP SHARMA

1O INSPIRATIONAL LIVING BY NEALE DONALD WALSCH

19 Jan 2013

Narendra Singh
Narendra
Posts: 14
Gender: Male
Joined: 13/Nov/2012
Location: ahmedabad
View All Topics by Narendra
View All Posts by Narendra
 

 

ਕੋਈ ਬੀਰ ਮੇਨੂ   ਸ. ਜਸਵੰਤ ਸਿੰਘ ਕੰਵਲ ਜੀ ਦੀ ਜਨਮ ਤਾਰੀਖ ਦੁਸ ਸਕਦਾ ਹੇ 
ਬੜੀ ਮੇਹਰਬਾਨੀ ਹੋਊਗੀ .

ਕੋਈ ਬੀਰ ਮੇਨੂ   ਸ. ਜਸਵੰਤ ਸਿੰਘ ਕੰਵਲ ਜੀ ਦੀ ਜਨਮ ਤਾਰੀਖ ਦੁਸ ਸਕਦਾ ਹੇ 

ਬੜੀ ਮੇਹਰਬਾਨੀ ਹੋਊਗੀ .

 

24 Jan 2013

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

@ Narendra......  Jaswant Singh Kanwal  Birthday: June 27, 1919.

29 Jan 2013

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

Punjab da Dukhant by Khushwant Singh & Kuldeep Nayyar

 

14 Mar 2013

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਪੰਜਾਬ ਦਾ ਦੁਖਾਂਤ ਖੁਸ਼ਵੰਤ ਸਿੰਘ ਤੇ ਕੁਲਦੀਪ ਨੈਯਰ ਦੁਆਰਾ ਲਿਖੀ ਸਾਂਝੀ ਕਿਤਾਬ ਹੈ ਜਿਸ ਵਿਚ ਕੁਲਦੀਪ ਨੈਯਰ ਦੇ ਤਿੰਨ ਤੇ ਖੁਸ਼ਵੰਤ ਸਿੰਘ ਦੇ ਦੋ ਲੇਖ ਹਨ ਇਸ ਕਿਤਾਬ ਵਿਚ ਪੰਜਾਬ ਚ ਅਕਾਲੀਆਂ ਦੇ ਮੋਰਚੇ, ਜਰਨੈਲ ਸਿੰਘ ਭਿੰਡਰਾਵਾਲੇ ਦੀ ਆਮਦ ਦੇ ਕਾਰਣ, ਸਾਕਾ ਨੀਲਾ ਤਾਰਾ ਤੇ ਉਸਤੋਂ ਬਾਅਦ ਉਪਜੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ.  ਇਸ ਕਿਤਾਬ ਨੂੰ ਪੜਨ ਤੋਂ ਬਾਅਦ ਕਈ ਮਹਤਵਪੂਰਣ ਜਾਣਕਾਰੀ ਮਿਲਦੀ ਹੈ.

14 Mar 2013

Showing page 14 of 16 << First   << Prev    8  9  10  11  12  13  14  15  16  Next >>   Last >> 
Reply