Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 14 of 16 << First   << Prev    8  9  10  11  12  13  14  15  16  Next >>   Last >> 
sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 



ਕਾਗਜ਼ ਮੇਰੀ ਕਿਤਾਬ ਦੇ 


ਅਨਮੋਲ ਜਿਹੇ ਅਨਭੋਲ ਜਿਹੇ 


ਅੱਜ ਆਖਦੇ ਨੇ 


ਮੇਰੀ ਕਲਮ ਨੂੰ 


ਰੁੱਕ ਗਏ ਜੋ 


ਲਿਖਣੇ ਬਾਕੀ 


ਆਉਂਦੇ ਮੇਰੇ ਵੇਹੜੇ 


ਮੁੜ੍ਹ - ਮੁੜ੍ਹ 


ਖੜਕਾ ਕੇ ਕੁੰਡੀ 


ਮੇਰੇ ਦਿਲ ਦੀ 


ਬਣ ਕੇ ਸੋਹਣੇ ਸੁਨੱਖੇ 


ਅਲਫਾਜ਼ 


ਮਹਿਕ ਖਿੰਡਾ


ਸੁਗੰਧੀਆਂ ਘੋਲ 


ਵਿਰਸੇ ਨੂੰ 


ਅਪਨਾਹ ਅਥਾਹ 


 

ਪਿਆਰ ਜਤਾਉਂਦੇ ਨੇ ,............. 


ਸ਼ਾਇਦ ਤਾਂਹੀ ਮੈਂ ਲਿਖਣ ਲੱਗਦਾ ਹਾਂ 


ਇਸ ਜਹਿਣ ਚੋਂ 


ਤੇਰੇ ਜਾਣ ਦਾ ਦਰਦ ਮਿਟਾ ,...........

 

 

ਆਪਣਾ ਖ਼ਿਆਲ ਰੱਖੀਂ 

 

ਸੁੱਖਪਾਲ ਸਲਾਮਤ 


27 Jul 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਹ  ਬਦਲਿਆ  ਵਕ਼ਤ  


ਆਪਣੇ  ਨਾਲ  ਬਹੁਤ  ਕੁੱਝ  ਸਮਾ  ਕੇ 


ਲੈ  ਗਿਆ 


ਜੋ ਕਹਿੰਦਾ ਸੀ ਤੂੰ 


ਮੇਹਨਤ ਕਰ 


ਤੇ ਮੈਂ  ਓਹਦੀ ਗੱਲ੍ਹ 


ਮਨ ਗਿਆ


ਮੈਂ  ਸੁਣਿਆ  ਲੋਗ  ਕਹਿੰਦੇ  ਨੇ   


ਤੂੰ   ਜਿੱਤ  ਗਿਆ  ਏਂ  ਬੱਲਿਆ  


ਪਰ  ਮੈਂ  ਜਾਣਦਾ  ਹਾਂ   


ਖੁਦ   ਧੁਰ   ਅੰਦਰੋਂ  


ਅੱਜ ਵੀ 


ਹਾਰਿਆ   ਹੋਇਆ   ਹਾਂ  ,...............


ਤੇਰਾ 


ਸੁੱਖਪਾਲ ਸਲਾਮਤ    

੨੦੧੯ 

25 Aug 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

       Geet

 

ਰੁੱਕ ਜਾਂਦੀ ਏ ਕਲਮ 

 

ਕੋਈ ਗੀਤ ਨਵਾਂ ਬਣਾਉਣ ਲਈ

 

ਹੰਝੂ ਤੇਰੇ ਹਰਫ਼ਾਂ ਤੇ ਡੁੱਲ੍ਹੇ 

 

ਗਾਣੀ ਵਿਚ ਪਿਰੋਣ ਲਈ........... 

 

 Sukhpal**

18 Oct 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਉਹ ਝੂਠ ਆਖਦਾ ਸੀ 


ਮੈਂ ਮੁੜ ਕੇ ਕਦੇ ਵੀ ਨਹੀਂ 


ਆਵਾਂਗਾ 


ਜੇ ਇਕ ਵਾਰ ਤੇਰੇ ਦਿਲ ਚੋਂ 


ਚਲਾ ਗਿਆ ਤਾਂ 


ਮੈਂ ਅਕਸਰ ਉਹਨੂੰ ਵੇਖਦਾ ਹਾਂ 


ਜਦ ਫੁਰਸਤ ਵਿਚ ਹੁੰਦਾ ਹਾਂ 


ਜਦ ਮਹਿਫ਼ਿਲ ਵਿਚ ਜਾਂਦਾ ਹਾਂ 


ਜਦ ਗਰਾਉਂਡ ਵਿਚ ਖੇਡਦਾ ਹਾਂ 


ਜਦ ਹੱਸਦਾ ਹਾਂ 


ਜਦ ਪੜ੍ਹਦਾ ਹਾਂ 


ਜਦ ਸਵੇਰ ਦੀ ਸੈਰ ਤੇ ਜਾਂਦਾ ਹਾਂ 


ਉਹ ਜਾ ਕੇ ਵੀ 


ਮੁੜ ਮੇਰੇ ਮੂਹਰੇ 


ਆ ਖੜ੍ਹਦਾ ਏ


ਮੇਰੇ ਸਾਹਾਂ ਨਾਲ ਗੱਲਾਂ ਕਰਦਾ ਏ


ਅੱਜ ਵੀ ਤੇਰਾ  


'ਖ਼ਿਆਲ'   


ਸੁੱਖਪਾਲ **

30 Nov 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮੈਂ ਬੈਠਾ ਰੁੱਖ ਦੇ ਕੋਲ 


ਮੈਨੂੰ ਧੁੱਪ ਆਣ ਕੇ ਕਹਿੰਦੀ 


ਵੇਲ ਮਿਲ ਗਿਆ ਤੈਨੂੰ ਆਉਣ ਦਾ 


ਮੈਂ ਕਦ ਦਾ ਤੈਨੂੰ ਉਡੀਕਦੀ   .........


ਸੁੱਖਪਾਲ **

01 Dec 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਮੇਰੇ ਦਿਲ ਦੀ ਧੜਕਣ ਵਿਚ 


ਇਕ ਚਾਹਤ ਅੱਜ ਵੀ ਜਿਓਂਦੀ ਏ


ਜੋ ਮੋੜ ਲਿਆਉਂਦੀ ਯਾਦ ਤੇਰੇ 


ਚੇਹਰੇ ਆਈ ਰੌਣਕ ਮੈਨੂੰ ਵੇਖਣ 


ਪਿੱਛੋਂ ਅੱਖਾਂ ਬੰਦ ਕਰ ਦੋਵੇਂ ਹੱਥਾਂ ਨਾਲ 


ਤੇ ਫਿਰ ਹਲਕਾ ਜਿਹਾ ਤੇਰਾ ਹਾਸਾ ਤੇ 


ਸ਼ਰਮਾ ਕੇ ਅੱਖਾਂ ਨਾਲ ਆਖ ਮੈਂ 


ਤੇਰੀ ਹਾਂ .....ਸੱਚੀਂ ਸੱਚ ਆਖਦੇ ਨੇ ਲੋਗ


ਕਦੇ ਕਦਾਈਂ ਦੁਆਵਾਂ ਵੀ ਕਬੂਲ 


ਹੋ ਜਾਇਆ ਕਰਦੀਆਂ ਨੇ 


ਤਾਂਹੀ ਤਾਂ ਹਜਾਰਾਂ ਹਸਰਤਾਂ  


ਤੈਨੂੰ ਪਾਉਣ ਦੀਆਂ ਮੇਰੇ ਦਿਲ 


ਦੀ ਧੜਕਣ ਵਿੱਚ 


ਅੱਜ ਵੀ ਜਿਓਂਦਿਆਂ ਨੇ ,.............


ਆਪਣਾ ਖ਼ਿਆਲ ਰੱਖੀਂ 

ਸੁਖਪਾਲ**

08 Dec 2019

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 
ਵਾਹ ! ਆਹ ਕਵਿਤਾ ਸਾਲਾਂ ਬਾਅਦ ਪੜ੍ਹੀ ਤਾਂ ਵੀ ਸੱਜਰੀ ਸੱਜਰੀ ਲਗ ਰਹੀ !!
14 Dec 2019

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਬਹੁਤ ਧੰਨਵਾਦ ਮਾਵੀ ਸਰ ਜੀ ,..................Thanks for reading these poetries once again after several years,............even month after month i m also read them again,............it keeps my soul so much relax. and motivate me to write again .............Good to see you again,...........

05 Jan 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਹਰ ਰੋਜ ਹਾਰਦਾ ਹਾਂ 


ਇਕ ਹੰਝੂ ਆਪਣੇ ਮੁੱਖ ਤੋਂ 

 

ਤੇਰੇ ਜਾਣ ਪਿੱਛੋਂ 

 

ਹਰ ਰੋਜ ਸੂਰਜ ਤੱਕਦਾ ਹਾਂ 

 

ਤੇ ਸੂਰਜ ਦੀ ਲਾਲੀ ਨੂੰ 

 

ਮਲ੍ਹਮ ਬਣਾ ਦਰਦ ਤੇਰੇ  

 

ਹਿੱਸੇ ਦਾ ਅਪਨਾਹ ਤਾਂ ਜੋ 

 

ਤੂੰ ਸਦਾ ਖੁਸ਼ ਰਵੇਂ ਤੇ ਮੈਂ 

 

ਇੰਝ ਹੀ ਬਾਕੀ ਰਹਿੰਦੀ 

 

ਆਪਣੀ ਜ਼ਿੰਦਗੀ ਹੰਢਾਅ 

 

ਕਿਸੇ ਦਿਨ ਚੁੱਪ ਚਾਪ 

 

ਇਸ ਦੁਨੀਆ ਤੋਂ ਚਲਾ ਜਾਵਾਂਗਾ 

 

ਜਦੋਂ ਲੱਗਿਆ ਕਿ ਹੁਣ ਇਹ ਦਰਦ 

 

ਘੱਟ ਗਿਆ ਏ 

 

ਸ਼ਾਇਦ ਮਿੱਟ ਹੀ ਗਿਆ ਏ 

 

ਤੇ ਤੂੰ ਦੁਬਾਰਾ ਜਨਮ ਲੈ ਕੇ 

 

ਕਿਸੇ ਹੋਰ ਗ੍ਰਹਿ ਤੇ 

 

ਮੇਰਾ ਇੰਤਜ਼ਾਰ ਕਰ ਰਹੀ ਏਂ ,... 

 

ਇਸ ਵਾਰ ਮੇਰੇ ਮੁੱਖ ਤੋਂ 

 

ਹੰਝੂ ਨਹੀਂ ਇਕ ਖੁਸ਼ੀ ਦੀ 

 

ਝਲਕ ਵਿਖਾਈ ਦੇਵੇਗੀ ਤੈਨੂੰ 

 

ਮੈਂ ਬਹੁਤ ਕੁਝ ਗਵਾ ਚੁੱਕਾ ਹਾਂ 

 

ਤੇਰੇ  ਜਾਣ  ਪਿੱਛੋਂ ,.............

ਸੁੱਖਪਾਲ**



 

18 Feb 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਹੁਤ ਖੂਬ sukhpal ਜੀ

21 Apr 2020

Showing page 14 of 16 << First   << Prev    8  9  10  11  12  13  14  15  16  Next >>   Last >> 
Reply