Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਿਰਲੇਖ : " ਲੇਖ ਵੀ ਕਦੀ ਬਦਲੇ ਨੇ "......... :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 8 of 16 << First   << Prev    4  5  6  7  8  9  10  11  12  13  Next >>   Last >> 
Jaspreet Kaur
Jaspreet
Posts: 39
Gender: Female
Joined: 11/Dec/2015
Location: Edmonton
View All Topics by Jaspreet
View All Posts by Jaspreet
 
Very nice
04 Jan 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

 

Bahut Bahut dhanwaad jaspreet g  jo ehna samah ditta poems read karn layi 

Apne views den layi ,......God Bless you

Jeo

Sukhpal**

10 Jan 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਤਕਲੀਫ਼ ਨਹੀਂ ਦਿੰਦੀਆਂ ਹਵਾਵਾਂ ਕਦੇ ਕਿਸੇ ਨੂੰ 

 

ਇਹ ਤਾਂ ਤੇਰੀਆਂ ਯਾਦਾਂ ਨੇ ਜੋ ਹਵਾਵਾਂ ਨਾਲ 

 

ਉੱਡ ਕੇ ਮੇਰੇ ਮੂਹਰੇ ਆਣ ਬਹਿੰਦੀਆਂ ਨੇ ,.....

 

** Sukhpal **

8 - may - 2016

 

ਆਪਣਾ ਖਿਆਲ ਰੱਖੀੰ 

 

 

07 May 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਕਿਨਾਰੇ ਤੇ ਬੈਠਿਆਂ , ਉਹਦੀ ਅੱਖ ਚੋਂ ਡਿੱਗਿਆ ਹੰਝੂ 

 

ਜਦ ਸਮੁੰਦਰ ਨਾਲ ਜਾ ਮਿਲਿਆ 

 

ਤਾਂ ਦਿਲ ਜ਼ੋਰ ਦੀ ਇੰਝ ਧੜਕਿਆ ਜਿਵੇਂ 

 

ਉਸ ਹੰਝੂ ਨੇ ਸਮੁੰਦਰ ਨੂੰ ਵੀ ਰੁਆ ਦਿੱਤਾ ਹੋਵੇ 

 

                 -------------ਸੁਖਪਾਲ------**

30 Oct 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਬਹੁਤ ਹੀ ਵਧੀਆ ਲਿਖਿਆ ਤੁਸੀਂ..........ਸਾਚੇ ਦਿਲ ਅਗਰ ਕਿਸੀ ਨੂੰ ਚਾਹੋ ਉਹ ਤੁਹਾਨੂੰ ਮਿਲੀ ਜਰੂਰ ਹੈ ਬਸ ਆਪਣੇ ਆਪ ਤੇ ਭਰੋਸਾ ਤੇ ਸਾਫ ਨੀਯਤ ਹੋਣੀ ਚਾਹੀਦੀ ਹੈ.......ਓਦਾਂ ਵੀ ਦੁਨੀਆਂ ਗੋਲ ਹੈ......ਹਾਹ੍ਹਾਹਾਹ੍ਹਾ......ਇਸੇ ਤਰ੍ਹਾਂ ਵਧੀਆ ਲਿਖਦੇ ਰਹੋ......ਵੀਰ ਰੱਬ ਤੁਹਾਡੀ ਕਲਮ ਨੂੰ ਉਚਾਈਆਂ ਤਕ ਲੈ ਕੇ ਜਾਵੇ......................

30 Oct 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਬਹੁਤ ਧੰਨਵਾਦ ਮਨਿੰਦਰ ਵੀਰ ਜੀ ,........................ਆਪ ਜੀ ਦੀਆਂ ਦੁਆਵਾੰ ਲਈ ਸ਼ੁਕਰਗੁਜ਼ਾਰ ਹਾਂ ,..............ਸੁੱਖਪਾਲ

14 Nov 2016

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
bahut khoob sukhpal veer ji
16 Nov 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ  ਬਹੁਤ  ਧੰਨਵਾਦ  ਵੀਰ  ਜੀ ,.......ਇਹਨਾਂ ਕਵਿਤਾਵਾਂ ਨੂੰ ਇੰਨਾ ਮਾਣ ਦਿੱਤਾ ਆਪ ਜੀ ਨੇ ,............

28 Mar 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਇਕ ਖਵਾਬ ਅੱਜ ਵੀ ਜਿਓੰਦਾ ਏ

 

ਇਹ ਦਿਲ ਹੁਣ 

 

ਇੱਕੋ ਗੱਲ ਚਾਹੁੰਦਾ ਏ  

 

ਗੀਤ ਕੋਈ ਪਿਆਰ ਦਾ

 

ਲਿਖ ਜਾਵਾਂ 

 

ਉਹ ਗਾਉਂਦੀ ਰਵੇ

 

ਮੈਂ ਸੁਣਦਾ ਰਵਾਂ

 

ਉਹ ਆਬਾਦ ਰਵੇ 

 

ਮੈਂ ਖਵਾਬ ਰਵਾਂ 

 

ਸੁਖਪਾਲ

30 Apr 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

         ਸਿਰਲੇਖ  : 

 

ਮੈਂ  ਕਿਹਾ  ਆਪਣੀ  ਕਲਮ  ਨੂੰ ,...

 

ਚੱਲ  ਕੁੱਝ  ਲਿਖੀਏ 

 

ਉਹ  ਕਹਿੰਦੀ 

 

ਤੂੰ  ਕੀ  ਲਿਖੇਂਗਾ

 

ਲਿਖਣ  ਵਾਲਾ  ਤਾਂ  

 

ਰੱਬ  ਆ ............

 

 ਸੁੱਖਪਾਲ**  

 

Sukhpal**

28 May 2017

Showing page 8 of 16 << First   << Prev    4  5  6  7  8  9  10  11  12  13  Next >>   Last >> 
Reply