|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਮੁਸ਼ਕਿਲ ਬਹੁਤ ਹੈ ਹਰ ਵੇਲੇ ਅਸਲੀਅਤ ਦੇ ਨਾਲ ਨਾਲ ਰਹਨਾ
ਜਿਉਣ ਲਈ ਜਿੰਦਗੀ ਨੂੰ ਕੁਝ ਵਹਿਮ ਵੀ ਜ਼ਰੂਰੀ ਨੇ
|
|
01 Jun 2010
|
|
|
|
bahut khoob Dr.Zaufigan ji n Pardeep ji...
nice sharing...!!!
keep continue
|
|
01 Jun 2010
|
|
|
|
ਜਦ ਮੈਂ ਰੇਗਿਸਤਾਨ ਸਾਂ ਤਾਂ ਇੱਕ ਨਦੀ ਦੀ ਭਾਲ ਸੀ;
ਹੁਣ ਮੈਂ ਖੁਰਦਾ ਜਾ ਰਿਹਾਂ, ਜਦ ਤੋਂ ਹਾਂ ਸਾਹਿਲ ਹੋ ਗਿਆ ....
|
|
01 Jun 2010
|
|
|
|
|
ਕਾਸ਼ ਮੈਂ ਇੱਕ ਰੁੱਖ ਹੁੰਦਾ, ਕਦੇ ਨਾ ਆਪਣੀ ਜੜ ਛੱਡਦਾ ਧੁੱਪ ਛਾਂ ਸਹਿ ਲੈਂਦਾ, ਜਿੱਥੇ ਜੰਮਦਾ ਉੱਥੇ ਹੀ ਮਰਦਾ...
|
|
01 Jun 2010
|
|
|
|
|
ਹਵਾ ਵੀ ਬੋਲਦੀ ਏ, ਬਿਰਖਾ ਦੀ ਓਹੋ ਬੋਲੀ
ਕਿ ਟੁੱਟੇ ਪੱਤਿਆ ਦਾ ਕੋਈ ਸਿਰਨਾਵਾ ਨਹੀ ਹੁੰਦਾ
|
|
02 Jun 2010
|
|
|
|
ਤੂੰ ਐਨੀ ਹਸਰਤ ਨਾਲ ਨਾਂ ਦੇਖ ਮਿੱਟੀ ਦੇ ਗੁੰਬਦਾਂ ਨੂੰ,
ਇਹਨਾ 'ਚ ਟਕਰਾ ਕੇ ਤੇਰੀ ਹੀ ਆਵਾਜ਼ ਪਰਤ ਆਉਣੀ ਹੈ
|
|
02 Jun 2010
|
|
|
|
ਮੁੱਲ ਪਿਆਸ ਦਾ ਪਤਾ ਹੈ 'ਤੇ ਗੁਜ਼ਰਨੈ ਥਲਾਂ ਚੋਂ,
ਡਿਗਣ ਤੇ ਆਇਆ ਹੰਝੂ, ਕਿਉਂ ਨਾ ਸੰਭਾਲ ਰੱਖਾਂ?
(Harpal Singh Bhati)
|
|
02 Jun 2010
|
|
|
|
ਬਿਨਾ ਲਿਬਾਸ ਤੌ ਆਏ ਸੀ ਇਸ ਦੁਨਿਆ ਅੰਦਰ ਇੰਕ ਕਫਨ ਦੀ ਖਾਤਰ ਕਿੰਨਾ ਸਫਰ ਤੈ ਕਰਨਾ ਪਿਆ
|
|
03 Jun 2010
|
|
|
|
ਪਤਾ ਨੀ ਕੀ ਰਿਸਤਾ ਸੀ ਟਹਿਨੀ ਦਾ ਪੰਛੀ ਦੇ ਨਾਲ ਉਦੇ ਉੱਢਣ ਤੌ ਬਾਦ ਵੀ ਕਿਨਾ ਚਿਰ ਕੰਬ ਦੀ ਰਹੀ
|
|
03 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|