|
 |
 |
 |
|
|
Home > Communities > Punjabi Poetry > Forum > messages |
|
|
|
|
|
|
sukhwinder amrit |
ਐਵੇਂ ਗੈਰਾਂ ਨਾਲ ਮਿੱਠਾ- ਮਿੱਠਾ ਬੋਲ ਹੋ ਗਿਆ,ਸਾਥੋਂ ਜਿੰਦਗੀ ਵਿੱਚ ਆਪੇ ਜ਼ਹਰ ਘੋਲ ਹੋ ਗਿਆ| ਰਹੂ ਉਂਗਲਾਂ ਦੇ ਪੋਟਿਆਂ ਚੋਂ ਲਹੂ ਸਿੰਮਦਾ,ਸਾਥੋਂ ਹੀਰਿਆਂ ਦੇ ਭੁਲੇਖੇ ਕੱਚ ਫੋਲ ਹੋ ਗਿਆ||
|
|
12 Jun 2010
|
|
|
|
Jo Ansu Na Hote Aankho Mai, To Aankhein Itni Khubsurat Na hoti.. Jo Dard Na Hota Dil Mai, To Khushi Ki Kimat Pata Na Hoti .. Jo bewafai Na Ki Hoti Waqt Ne, To Wafa Ki Kabi Chahhat Na Hoti.. Jo mangne Se Puri Ho Jati Murade, To Khuda Ki Kabi Jarurat Na Hoti..
|
|
12 Jun 2010
|
|
|
|
|
ਗੱਲ ਕਰਕੇ ਅਲਵਿਦਾ ਕਹਿਣਾ ਤੇ ਤੁਰ ਜਾਣਾ ਬੜਾ ਆਸਾਨ ਹੁੰਦਾ ਏ ਬਾਖੁਦਾ ਜ਼ਖਮ ਦੇ ਕੇ ਤੜਫਦਾ ਦੇਖਣ ਲਈ ਵੀ ਹਿੰਮਤ ਚਾਹੀਦੀ ਏ ......
|
|
12 Jun 2010
|
|
|
|
ਵਾਅਦੇ ਕਰ ਕੇ ਭੁੱਲ ਜਾਣਾ ਅਜ ਕਲ ਫਿਦ੍ਰਤ ਬਣ ਗਈ ਲੋਕਾਂ ਦੀ ਪਿਆਰ ਨਹੀ ਵਫਾ ਨਹੀ ਅਜ ਕਲ ਪੈਸਾ ਹੀ ਮੁਹੱਬਤ ਬਣ ਗਈ ਲੋਕਾਂ ਦੀ
|
|
12 Jun 2010
|
|
|
|
|
ਤੂੰ ਰੁੱਸਿਆ ਤੇ ਰੁੱਸ ਗਈ ਖੁਦਾਈ ਵੇ, ਤੇਰੇ ਬਾਝੋਂ ਸਾਨੂੰ ਮੌਤ ਵੀ ਨਾਂ ਆਈ ਵੇ ਮਹਿੰਦੀ ਕਰਮਾਂ ਦੀ ਐਸੀ ਗੂੜੀ ਚੜ ਗਈ, ਕਿ ਜੁਦਾਈ ਸਾਡੇ ਕਰਮਾਂ ਨਾਲ ਮੜ੍ਹ ਗਈ ਜਿੰਦ ਰੋਂਦੀ ਏ ਦਿਲ ਪਾਉਂਦਾ ਏ ਦੁਹਾਈ ਵੇ, ਤੇਰੇ ਬਾਝੋਂ ਸਾਨੂ ਮੌਤ ਵੀ ਨਾਂ ਆਈ ਵੇ ਜਿੰਦ ਰੋਂਦੀ ਏ ਤੇ ਦਿਲ ਹੋਂਕੇ ਭਰਦੈ, ਹਾਇ ਵਿਛੋੜਿਆਂ ਤੋ ਦਿਲ ਡਾਹਡਾ ਡਰਦੈ ਤੇਰੇ ਲੇਖੇ ਅਸਾਂ ਜਿੰਦੜੀ ਲਗਾਈ ਵੇ, ਤੇਰੇ ਬਾਝੋਂ ਸਾਨੂੰ ਮੌਤ ਵੀ ਨਾਂ ਆਈ ਵੇ...
|
|
13 Jun 2010
|
|
|
|
ਆਦਮੀ ਦੇ ਵਾਸਤੇ ਰੋਟੀ ਵਿਕੇ ਬਾਜ਼ਾਰ ਵਿਚ ,
ਰੋਟੀ ਖਾਤਿਰ ਆਦਮੀ ਹਰ ਮੋੜ ਤੇ ਵਿਕਦਾ ਮਿਲੇ
|
|
13 Jun 2010
|
|
|
|
ਫ਼ਨ ਕੋਈ ਬੀ ਹੋ ਨੁਮਾਇਸ਼ ਜ਼ਰੂਰੀ ਹੈ ਅਗਰ ਸਜਾਅ ਨਾ ਸਕੋ ਤੋ ਦੁਕਾਨ ਮਤ ਲਾਓ
|
|
13 Jun 2010
|
|
|
|
Hum itney b Pathar dil nahi, jo har ek se Bewafai Kare.
Je tao Halaat hai, jo har bar Bewaffa bna jate hai.

|
|
13 Jun 2010
|
|
|
|
ਫਿਲਹਾਲ ਹਵਾਵਾਂ ਰੁਮਕ੍ਦੀਆਂ , ਜੱਦ ਝਖੱਡ ਝੁਲੁ ਦੇਖਾਂਗੇ ਅੱਜੇ ਘੜਾ ਅਕਲ ਦਾ ਉਨਾ ਏ, ਜੱਦ ਭਰ ਕੇ ਡੂਲੁ ਦੇਖਾਂਗੇ -ਸਤਿੰਦਰ ਸਰਤਾਜ
|
|
14 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|