Humne usse chahha paane k liye..
Hum chahte reh gayee or vo kissi oor k ho gaye..!!
09 Jun 2010
ਗਮਾਂ ਦੀ ਹਨੇਰੀ ਕੋਠੜੀ ਚ ਬਹਿ ਕੇ ਅੱਜ ਕੀਤਾ ਇਕ ਗੁਨਾਹ ਕਦੀ ਆਪਣੇ ਆਪ ਨੂੰ ਲਿਖਿਆ ਸੀ, ਅੱਜ ਖ਼ਤ ਲਿਖਿਆ ਤੇਰੇ ਨਾਂ....
11 Jun 2010
ਕੁਝ ਧੜਕਣ ਬਣ ਕੇ ਧੜਕ ਗਏ, ਕੁਝ ਰੜਕਣ ਬਣ ਕੇ ਰੜਕ ਗਏ ਕੁਝ ਦੋਸਤਾਂ ਨੂੰ ਸੀ ਪਰਿਖਆ ਮੈਂ, ਕੁਝ ਮੇਰੀ ਦੋਸਤੀ ਪਰਖ ਗਏ ਕੁਝ ਖੜੇ ਸੀ ਵਾਂਗ ਭਰਾਵਾਂ ਦੇ, ਕੁਝ ਆਈ ਮੁਸੀਬਤ ਸਰਕ ਗਏ ਲੱਖ ਬੁਰਾ ਕਿਹਾ , ਕੁਝ ਰੁੱਸੇ ਨਾ, ਕੁਝ ਬਿਨਾ ਕਹੇ ਹੀ ਹਰਖ ਗਏ ...!!
11 Jun 2010
ਕੁਛ ਲੋਗ ਉਮਰ ਤਮਾਮ ਇਕ ਗਲਤਫ਼ਹਮੀ ਮੇਂ ਬਿਤਾਤੇ ਹੈਂ ਧੂਲ ਹੋਤੀ ਹੈ ਖੁਦ ਕੇ ਚੇਹਰੋਂ ਪੈ ਔਰ ਇਲ੍ਜ਼ਾਮ ਸ਼ੀਸ਼ੇ ਪੇ ਲਗਾਤੇ ਹੈਂ...
11 Jun 2010
ਰੋਣ ਨਾਲ ਜੇ ਅੱਖਾਂ ਚ ਚਮਕ ਆਉਂਦੀ ,..ਫੇਰ ਸੁਰਮਾ ਪਾਉਣ ਦੀ ਕੀ ਲੋੜ ਸੀ,.. .ਕੱਲਿਆ ਬੈਠ ਕੇ ਹੀ ਜੇ ਜੀ ਲੱਗਦਾ ,..ਫੇਰ ਯਾਰ ਬਨਾਉਣ ਦੀ ਕੀ ਲੋੜ ਸੀ .. ..ਜਿੰਦਗੀ ਚ ਜੇ ਸਭ ਕੁੱਝ ਮਿਲ ਜਾਂਦਾ ,...ਫੇਰ ਝੁਠੇ ਸੁਪਨੇ ਸਜਾਉਣ ਦੀ ਕੀ ਲੋੜ ਸੀ .. ..ਜੇ ਇੱਝ ਹੀ ਕੋਈ ਜਜ਼ਬਾਤ ਸਮਝ ਜਾਂਦਾ ,...ਫੇਰ ਅੱਥਰੂ ਵਹਾਉਣ ਦੀ ਕੀ ਲੋੜ ਸੀ
11 Jun 2010
ਹਰ ਸ਼ਾਇਰੀ ਸੋਹਣੀ ਲਗਦੀ ਹੈ, ਜਦ ਨਾਲ ਕਿਸੇ ਦਾ ਪਿਆਰ ਹੋਵੇ, ਓਹਦਾ ਦਰਦ ਹਕੀਮ ਨਹੀਂ ਜਾਨ ਸਕਦਾ, ਜਿਹੜਾ ਇਸ਼ਕ ਵਿੱਚ ਬਿਮਾਰ ਹੋਵੇ,... ਲੱਗੀ ਵਾਲੇ ਜਾ ਮਿਲ ਆਉਂਦੇ,ਚਾਹੇ ਬੈਠਾ ਯਾਰ ਸਮੁੰਰਦੋਂ ਪਾਰ ਹੋਵੇ, ਦੁਨੀਆ ਤਾਂ ਕੀ ਰੱਬ ਵੀ ਭੁੱਲ ਜਾਂਦਾ,ਜਦ ਬੈਠਾ ਨਾਲ ਯਾਰ ਹੋਵੇ।

Yoy may enter 30000 more characters.
11 Jun 2010
ਮੇਰੇ ਸੂਰਜ ! ਦਿਨੇ ਰਾਤੀਂ ਤੇਰਾ ਹੀ ਖਿਆਲ ਰਹਿੰਦਾ ਹੈ,,ਕੋਈ ਕੋਸਾ ਜਿਹਾ ਚਾਨਣ ਹਮੇਸ਼ਾ ਨਾਲ ਰਹਿੰਦਾ ਹੈ
ਤੂੰ ਮੇਰੇ ਸ਼ਹਿਰ ਨਾ ਆਵੀਂ ਖਿਜ਼ਾਂ ਦਾ ਦੌਰ ਹੈ ਏਥੇ,,ਕਿ ਹਰ ਬੂਟਾ ਹੀ ਏਥੇ ਤਾਂ ਬੜਾ ਬੇਹਾਲ ਰਹਿੰਦਾ ਹੈ
11 Jun 2010
Welcome to all the new members ,
Manpreet ji, amrit, sunpreet, pardeep, raz, sunny, rohit thank you for sharing such nice writings, God bless, keep it up , keep writing keep sharing hassde wasde raho ji
gursaab ji arinder , Lakhwinder and amrinder , great as always... missed u all ..
Welcome to all the new members ,
Manpreet ji, amrit, sunpreet, pardeep, raz, sunny, rohit thank you for sharing such nice writings, God bless, keep it up , keep writing keep sharing hassde wasde raho ji
gursaab ji arinder , Lakhwinder and amrinder , great as always... missed u all ..
Yoy may enter 30000 more characters.
12 Jun 2010
sukhwinder amrit
ਐਸਾ ਗਮਾਂ ਦੀਆਂ ਨਦੀਆਂ ਦਾ ਬੰਨ੍ਹ ਟੱਟਿਆ, ਅਸੀਂ ਮੂਹਰੇ, ਗਮ ਪਿੱਛੇ ਪਿੱਛੇ ਭੱਜਦੇ ਰਹੇ|
12 Jun 2010