|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਸ ਮਤਲਬ ਪ੍ਰਸ੍ਤ ਦੁਨੀਆਂ ਚ ਕਿਸ ਕਿਸ ਤੇ ਭਰੋਸਾ ਕਰਾਂ ਮੈਂ
ਅਕਸਰ ਓਹੀ ਧੋਖਾ ਦੇ ਗਏ ਜਿਨ੍ਹਾ ਦੀ ਗਿਣਤੀ ਮੈਂ ਆਪਣਿਆਂ ਚ੍ਹ ਕੀਤੀ
|
|
14 Jun 2010
|
|
|
|
ਮੁਮਕਿਨ ਹੀ ਨਹੀਂ ਕੋਈ ਸਿਲਸਿਲਾ ਗੁਫਤਗੂ ਦਾ.... ਫੇਰ ਵੀ ਤੇਰੇ ਸਵਾਲਾਂ ਨੂੰ ਮੁਖਾਤਿਬ ਹਾਂ ਮੈਂ....
|
|
14 Jun 2010
|
|
|
|
ਕਿੰਨਾ ਖੂਬਸੂਰਤ ਹੈ ਸਿਲਸਿਲਾ ਉਡੀਕਾਂ ਦਾ, ਤੇਰੇ ਜਾਣ ਤੋਂ ਲੈ ਕੇ ਮੁੜ ਆਉਣ ਦੀਆਂ ਤਰੀਕਾਂ ਦਾ....
|
|
14 Jun 2010
|
|
|
|
ਮੁਕੱਦਰ ਆਪਣੇ ਨੂੰ ਦੋਸ਼ ਵੀ ਦੇਵਾਂ ਕਿਵੇਂ ਦੱਸੀਂ, ਕਿ ਤੇਰੇ ਨਾਮ ਦੀ ਇਕ ਲੀਕ ਵੀ ਤਾਂ ਹੈ ਲਕੀਰਾਂ ਵਿਚ। -ਹਰਜਿੰਦਰ ਬੱਲ
|
|
14 Jun 2010
|
|
|
|
ਹੋ ਸਕੇ ਤਾਂ ਬੁਜ਼ਦਿਲ ਸੋਚ ਨਾ ਕਰੀਂ ਮੇਰੀ ਨਜ਼ਰ, ਤਕਦੀਰ ਨਾਲ ਅੱਖ ਮਿਲਾ ਗੱਲ ਕਹਿਣ ਦਾ ਆਦਤ ਹੈ....
|
|
14 Jun 2010
|
|
|
|
|
bahut khoob...........lage raho
|
|
15 Jun 2010
|
|
|
|
ਡੁਬਦਾ ਨਾ ਨੀਲੀ ਝੀਲ ਵਿਚ ਸੂਰਜ ਜੇ ਸੰਦਲੀ ਤਾਂ ਸ਼ਹਿਰ ਮੇਰੇ ਸ਼ਰਬਤੀ ਸ਼ਾਮਾਂ ਨਾ ਆਉਂਦੀਆਂ...
Dr.Surjit Patar
|
|
15 Jun 2010
|
|
|
|
ਘਰਾਂ ਦੀ ਅੱਗ ਸਿਆਣੀ ਏ ਤਦੇ ਇਸ ਦੀ ਲਪੇਟ ਅੰਦਰ ਬਗਾਨੀ ਧੀ ਹੀ ਆਈ ਹੈ ਕਿ ਜਿੰਨੀ ਵਾਰ ਆਈ ਹੈ...
Dr.Surjit Patar
|
|
15 Jun 2010
|
|
|
|
ਹੁਣ ਤੁਹਾਡੀ ਯਾਦ ਵਿੱਚ ਨਾ ਸਾਥੀਓ ਰੋਵਾਂਗਾ ਮੈਂ ਬਚਦਿਆਂ ਹੰਝੂਆਂ ’ਚ ਉਚੜੇ ਚਿਹਰੇ ਕੁਝ ਧੋਵਾਂਗਾ ਮੈਂ...
Sant Ram Udaasi ji
|
|
15 Jun 2010
|
|
|
|
ਅਜੇ ਨਾ ਆਈ ਮੰਜ਼ਿਲ ਤੇਰੀ ਅਜੇ ਵਡੇਰਾ ਪਾੜਾ ਏ, ਹਿੰਮਤ ਕਰ ਅਲਬੇਲੇ ਰਾਹੀ, ਅਜੇ ਹਨ੍ਹੇਰਾ ਗਾੜ੍ਹਾ ਏ...
Sant Ram Udaasi ji
|
|
15 Jun 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|