|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ܔܢਕਿਸੇ ਵੀ ਦੋਸਤ ਨੂੰ ਫਜ਼ੂਲ ਨਾ ਸਮਝੋ.. ਕਿਉ ਕੀ ਜਿਹੜਾ ਦਰੱਖਤ ਫਲ ਨਹੀਂ ਦਿੰਦਾ ਉਹ ਛਾਂ ਜਰੂਰ ਦੇ ਸਕਦਾ....♥♥ ....ܔܢ
|
|
11 Jan 2011
|
|
|
|
Maine muddat se koi khwaab nahin dekha hai,
Haath rakh de meri aankhon pe ki neend aa jaaye mujhe...
|
|
11 Jan 2011
|
|
|
|
Hai Dil ko yaqeen, aaein gey woh laut ke aik Roz
Jaisey woh koi cheez yahaan bhool gaey hon
|
|
11 Jan 2011
|
|
|
|
ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ
|
|
11 Jan 2011
|
|
|
|
ਤਾਰਿਆਂ ਤੋਂ ਰੇਤ ਵੀ ਬਣਿਆ ਹਾਂ ਮੈ ਤੈਨੂੰ ਹਰ ਇੱਕ ਕੋਂਣ ਤੋਂ ਦੇਖਣ ਲਈ...
ਪਾਤਰ ਸਾਹਿਬ
|
|
12 Jan 2011
|
|
|
|
|
Agar deta khuda ikhtiyar ka Mozila humey.....
Main apne haathon se apne Mukaddar main likhta usse......
|
|
13 Jan 2011
|
|
|
|
ਮੈਂ ਕਿਸ ਦੇ ਨਾਲ ਕਰਾਂ ਗੁਫਤਗੂ ਕੇ ਕੋਈ ਨਹੀਂ ਮੇਰੇ ਬਗੈਰ, ਮੇਰੇ ਰੱਬ, ਮੈਂ ਜਿਸ ਜਹਾਨ 'ਚ ਹਾਂ
Main kis de naal kraaN guftgu ke koi nahi,
mere bagair, mere rabb, main jis jahaan ch haan..!!
Surjit Patar...!!
|
|
14 Jan 2011
|
|
|
|
ਛੁਪਾ ਕੇ ਰੱਖਦਾ ਹਾਂ ਤੈਥੋਂ ਮੈਂ ਤਾਜ਼ੀਆਂ ਨਜ਼ਮਾਂ ਮਤਾਂ ਤੂੰ ਜਾਣ ਕੇ ਰੋਵੇਂ ਮੈਂ ਕਿਸ ਜਹਾਨ 'ਚ ਹਾਂ
Chuppa ke rakhdaa haan taithoN main taaziyaN nazmaN
mtaaN tu jaan ke roveiN main kis jahaan ch haan...!!
Surjit Patar
|
|
14 Jan 2011
|
|
|
|
ਬੇੜੀ ਕਿਨਾਰੇ ਲਾਉਣ ਦੇ, ਕਰਦਾ ਹਾਂ ਜਿੰਨੇ ਯਤਨ ਮੈਂ,
ਪਾਰਲਾ ਕੰਡਾ ਵੀ ਓਨਾ ਦੂਰ ਹੁੰਦਾ ਜਾ ਰਿਹਾ......
|
|
15 Jan 2011
|
|
|
|
ਬੋਤਲ ਦਾ ਨਸ਼ਾ ਆ ਗਿਆ, ਰੂਹ ਮਸਤ ਹੋ ਗਈ,
ਨਜ਼ਰ ਭਰ ਤੱਕਣਾ ਉਹਦਾ, ਤੇ ਮੁਸਕੁਰਾਣਾ ਵੇਖ ਕੇ.......
|
|
15 Jan 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|