|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕੁਝ ਉ਼ਜ ਵੀ ਰਾਹਾਂ ਔਖੀਆਂ ਸਨ, ਇੱਕ ਗਲ ਵਿਚ ਗਮ ਦਾ ਤੌਕ ਵੀ ਸੀ, ਕੁਝ ਸ਼ਹਿਰ ਦੇ ਲੋਕ ਵੀ ਜ਼ਾਲਿਮ ਸਨ,ਇੱਕ ਮੈਨੂੰ ਮਰਨ ਦਾ ਸ਼ੌਂਕ ਵੀ ਸੀ,
|
|
24 Feb 2011
|
|
|
|
ਦੌਲਤਾਂ ਤਾਂ ਜੱਗ ਤੇ ਬਥੇਰੀਆਂ ਪੈਸੇ ਤੋਂ ਜ਼ਰੂਰੀ ਹੁੰਦੀ ਪੱਤ ਜੀ |
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓ ਮੈਂ ਤਾਂ ਏਹੀ ਕੱਢਿਆ ਏ ਤੱਤ ਜੀ |
---ਸਤਿੰਦਰ ਸਰਤਾਜ ਜੀ
|
|
24 Feb 2011
|
|
|
|
ਖੁਦ ਚਾਹੀਏ ਸਤਿਕਾਰ ਤਾਂ ਸਭ ਦੀ ਇੱਜ਼ਤ ਕਰਨੀ ਚਾਹੀਦੀ | ਦੁਸ਼ਮਨ ਵੀ ਹੋਵੇ ਭਾਵੇਂ ਦਸਤਾਰ ਕਦੇ ਨਹੀ ਲਾਹੀਦੀ |
---ਸਤਿੰਦਰ ਸਰਤਾਜ ਜੀ
|
|
24 Feb 2011
|
|
|
|
ਜਿਵੇਂ ਫੁੱਲ ਘੁਲ਼ ਜਾਂਦੇ ਉੱਬਲ਼ਦੀ ਗੁਲਕੰਦ ਵਿੱਚ,
ਰਚ ਗਿਆ ਸੀ ਤਿਵੇਂ ਕੋਈ ਸਾਹਾਂ ਦੀ ਸੁਗੰਧ ਵਿੱਚ |
---ਗੁਰਦੀਪ ਪੰਧੇਰ
|
|
24 Feb 2011
|
|
|
|
ਪਲਕੋਂ ਪੇ ਜੰਮ ਗਯਾ ਹੈ ਨਮੀਂ ਕਾ ਗ਼ੁਬਾਰ ਸਾ,
ਆਖੋਂ ਮੇਂ ਆ ਗਏ ਤੇਰੇ ਅਹਿਸਾਂ ਕੀਏ ਹੂਏ।
--ਇਫ਼ਤਿਖ਼ਾਰ ਨਸੀਮ ਜੀ
|
|
24 Feb 2011
|
|
|
|
ਮਾਵਾਂ |
ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ,
ਜਾਗਦੀਆਂ ਹੋਵਣਗੀਆਂ ਸੁਤਿੱਆਂ ਪੁੱਤਰਾਂ ਲਾਗੇ ਮਾਵਾਂ
ਅੱਧੀ ਰਾਤ ਹੋਏਗੀ ਮੇਰੇ ਪਿੰਡ ਉਤੇ ਇਸ ਵੇਲੇ,
ਜਾਗਦੀਆਂ ਹੋਵਣਗੀਆਂ ਸੁਤਿੱਆਂ ਪੁੱਤਰਾਂ ਲਾਗੇ ਮਾਵਾਂ
|
|
25 Feb 2011
|
|
|
SATSHRIAKAAL JI................ |
KAUM KADE VI NA HAARE.....................
JE SIKH SIKH NU NA MAARE..........................
|
|
25 Feb 2011
|
|
|
|
ਇੱਕ ਸਮਾ ਸੀ ਜਦ ਸ਼ਹਿਰ ਓਹਦੇ ਦੀ ਗਲੀ-ਗਲੀ ਤੋਂ ਵਾਕਿਫ ਸੀ, ਹੁਣ ਤਾਂ ਅਪਣੇ ਘਰ ਨੂੰ ਜਾਂਦਿਆਂ ਰਾਹ ਵੀ ਭੁੱਲ ਜਾਈਦਾ,.
|
|
25 Feb 2011
|
|
|
|
ਮੈਂ ਬਿਰਖ ਬਣ ਗਿਆ ਸਾਂ, ਉਹ ਪੌਣ ਬਣ ਗਈ ਸੀ ਕਿੱਸਾ ਸਿਰਫ ਐਨਾ, ਆਪਣੀ ਤਾਂ ਆਸ਼ਕੀ ਦਾ.......
|
|
25 Feb 2011
|
|
|
|
ਉਹ ਜਦ ਦਹਿਲੀਜ ਤੇ ਆਇਆ ਮੈਂ ਬੂਹਾ ਢੋਣ ਲਗਿਆ ਸੀ, ਤੇ ਸੁੰਨੇ ਘਰ ਦੀਆਂ ਕੰਧਾ ਦੇ ਗਲ ਲਗ ਰੋਣ ਲਗਿਆ ਸੀ..
|
|
25 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|