|
 |
 |
 |
|
|
Home > Communities > Punjabi Poetry > Forum > messages |
|
|
|
|
|
|
|
wo kaise log they 'Allah' , jinhone tujhko pa liya..
hme to mushkil ho gya ik ' insaan' ko paana..
|
|
26 Feb 2011
|
|
|
|
koi pakka sathi nhi milya jo umra tak sade nal rhe...
sab varo vari chle gye..
"kuj din rhe kuj saal rhe"...
|
|
26 Feb 2011
|
|
|
|
ਬੜੇ ਚੰਗੇ ਸੀ ਓਹ ਦਿਨ ਇੱਕਠੇ ਸੀ ਜਦ ਆਪਾਂ..ਕਦੇ ਇਸ ਯਾਦ ਨੇ ਤੈਨੂ ਰੁਲਾਇਆ ਤਾਂ ਯਾਦ ਕਰੀ ਮੈਨੂ.... ਮੈਂ ਤਾਂ ਮਾਰੂਥਲਾਂ ਦੀ ਰੇਤ ਦਾ ਮੁਸਾਫ਼ਿਰ ਹਾਂ....ਜੇ ਮੇਰੀ ਪੈੜ ਚੋ ਬੀਜ ਪੁੰਗਰ ਆਇਆ ਤਾਂ ਯਾਦ ਕਰੀ ਮੈਨੂ.........
|
|
27 Feb 2011
|
|
|
|
ਤੇਰੇਆਂ ਖਿਆਲਾਂ ਵਿਚ ਪੱਕਾ ਡੇਰਾ ਲਾਉਣਾ ਏ,, ਉਂਝ ਭਾਵੇਂ ਦੁਨੀਆਂ ਤੇ ਮੁੜ ਕੇ ਨਹੀ ਆਉਣਾ ਏ.. ਪਰ ਨੈਣਾਂ ਵਿਚੋਂ ਸਦਾ, ਹੰਝੂ ਬਣ ਵਗੇਂਗੀ, ਅੱਖੋਂ ਹੋ ਜੂੰ ਓਹਲੇ, ਪਰ ਦਿਲੋਂ ਕਿਵੇਂ ਕੱਢੇਂਗੀ........
|
|
28 Feb 2011
|
|
|
|
ohdi yaad v maut de farishteya vrgi e...
....aundi v jarur e te chad k v khak nhi jandi....
|
|
28 Feb 2011
|
|
|
|
|
|
Aayi class d Yaad te hanju nikal gye. Dil de karib aake satho vichd gye. Ek mod te mile c asi sare Ajnabi. Pata v na lagga kad raste bikhar gye.I MISS U DOSTO
|
|
28 Feb 2011
|
|
|
|
nyc jassi ji..
bahut wadia likhya..
|
|
28 Feb 2011
|
|
|
|
ਇਸ ਕਮਰੇ ਦਾ ਹਰ ਕੋਨਾ ਸ਼ਿੰਗਾਰਦਾ,ਚਾਹਤ ਬੜੀ ਸੀ ਤੇਰੀ ਫੋਟੋ ਨਿਹਾਰਦਾ
ਉਲ੍ਝੀ ਹੀ ਰਹੀ ਸ੍ਦਾ ਉਲਝਣਾ ਵਿਚ ਜਿੰਦਗੀ,ਕਿਸ ਤਰਾਂ ਮੇੱ ਤੇਰੀਆਂ ਜ਼ੁਲਫਾ ਸਵਾਰਦਾ
|
|
01 Mar 2011
|
|
|
|
Tu chaley saath aur aahat bhi na aaye, apne darmian hum bhi na ho yoon chahein tujhe tanha.
|
|
01 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|