|
 |
 |
 |
|
|
Home > Communities > Punjabi Poetry > Forum > messages |
|
|
|
|
|
|
|
Tu to khushboo hai door tak bikhar jayega, phool ka kya wo bechara kidhar jayega
|
|
01 Mar 2011
|
|
|
|
Unke hoton ko dekha to khayaal aaya, wo lafz kitney nasheeley honge jo inhe chhoo kar guzarte honge..
|
|
01 Mar 2011
|
|
|
|
ਉਹ ਜਦ ਪੁੱਛਦੇ ਤੁਹਾਡਾ ਹਾਲ ਕਿਵੇਂ ਇਹਨੀਂ ਦਿਨੀਂ,ਇਸ ਤਰਾਂ ਕਰਜ਼ ਚੜ ਜਾਵੇ ਹਿਸਾਬ ਦੇ ਨਹੀਂ ਹੋਣਾ ।
ਬਹੁਤੀਆਂ ਚੀਜਾਂ ਦਾ ਬਟਵਾਰਾ ਇੰਨਾ ਹੋ ਗਿਆ ਪੱਕਾ,ਸਾਡੇ ਕੋਲੋਂ ਸਤਲੁਜ ਉਹਤੋਂ ਝਨਾਬ ਦੇ ਨਹੀਂ ਹੋਣਾ ।
--Unknown--
|
|
01 Mar 2011
|
|
|
|
ਹਰ ਮੁਸ਼ਕਿਲ ਦੀ ਕੁੰਜੀ ਯਾਰੋ, ਮਰਦਾਂ ਦੇ ਹੱਥ ਆਈ..
ਮਰਦ ਨਿਗ੍ਹਾ ਕਰਨ ਜਿਸ ਵੱਲ੍ਹੇ, ਤਾਂ ਮੁਸ਼ਕਿਲ ਰਹੇ ਨਾ ਕਾਈ...
|
|
01 Mar 2011
|
|
|
|
ਪਾਰ ਉਤਰਨਾ ਦੂਰ ਉਹਨਾ ਤੋਂ ਡੁਬਿਆ ਵੀ ਨਹੀ ਜਾਣਾ.....ਮਨ ਹੀ ਮਨ ਜੋ ਸਾਗਰ ਦੀ ਗਹਰਾਈ ਨਾਪ ਰਹੇ ਨੇ..................ਵਿਜੇ ਵਿਵੇਕ
|
|
01 Mar 2011
|
|
|
|
|
ਹਥ ਜੋ ਮੇਰੇ ਨਾਲ ਸਨ..ਮੇਰੇ ਸਿਰ 'ਤੇ ਢਾਲ ਸਨ..ਪਹਲੇ ਫੱਟ ਦੇ ਲਗਦਿਆ..ਸਬ ਦੂਜੀ ਧਿਰ ਹੋ ਗਏ..ਅਖਾਂ ਦਾ ਦੀਵਾਂ ਬਾਲ ਲੈ..ਹਨੇਰੇ 'ਚੋ ਹੀ ਭਾਲ ਲੈ..ਸੂਰਜ, ਚੰਨ , ਸਿਤਾਰਿਆਂ, ਗੁਮਿਆਂ ਨੂ ਚਿਰ ਹੋ ਗਏ...ਵਿਜੇ ਵਿਵੇਕ
|
|
01 Mar 2011
|
|
|
?????? |
ਇਹ ਇਸ਼ਕ ਦੇ ਫੁੱਲ ਸੱਜਣਾ ਕਦੀ ਰੋਦੇ ਤੇ ਕਦੀ ਮਹਿਕਦੇ ਨੇ.... ਤੂੰ ਕੀ ਜਾਣਦੈ ਪਰਿੰਦਿਆਂ ਦੀ ਮੌਜ ਨੂੰ , ਉਹ ਤਾਂ ਸਿਵਿਆਂ ਦੇ ਰੁੱਖ ਤੇ ਵੀ ਚਹਿਕਦੇ ਨੇ ............
|
|
01 Mar 2011
|
|
|
|
lalit bansal |
sharab apne beech ka rishta bi da gazb hai... peeta hoon main tumhe is lie kion k tum meri tnhaai peeti ho..
|
|
01 Mar 2011
|
|
|
lalit bansal |
je apne sda apne rehnde . tan gaira da koi vajud na hunda ...
|
|
01 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|