|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਉੱਚਾ ਨਾਮ ਰਖਾਇਆ ਜਿਸ ਨੇ, ਉਹ ਚੁੱਲ੍ਹੇ ਦੇ ਵਿੱਚ ਸੜਿਆ..
ਨੀਵਾਂ ਹੋ ਕੇ ਲੰਗ ਉਏ ਬੰਦਿਆ, ਲੰਗ ਜਾਏਂਗਾ ਅੜਿਆ...
|
|
02 Mar 2011
|
|
|
|
kar leta hai intezaam roz naye zakhm ka dil ko chein se is kadar jalan si haii..
|
|
02 Mar 2011
|
|
|
|
gam-e-hastii tu , tere bina koi gam bhi nahin ae zindagii tu mere sang_dil sanam si haii...
|
|
02 Mar 2011
|
|
|
|
ਜ਼ਿੰਦਗੀ ਹੈ ਅਜਬ ਖੇਡ ਸ਼ਤਰੰਜ ਦੀ, ਕਿਓਂ ਨਾ ਹਰ ਚਾਲ ਤੇ ਮਾਤ ਖਾਂਦੇ ਅਸੀਂ, ਸੀ ਭਰੋਸਾ ਜਿਨ੍ਹਾਂ ਮੋਹਰਿਆਂ ਤੇ ਬੜਾ, ਕੀ ਪਤਾ ਸੀ ਕੇ ਉਹ ਚਾਲ ਕਰ ਜਾਣਗੇ - ਜਗਤਾਰ
|
|
03 Mar 2011
|
|
|
|
ਉਹ ਜਦੌਂ ਜਗਦਾ ਸੀ ਕਿੱਦਾ ਸ਼ੂਕਦੀ ਸੀ ਇਹ ਹਵਾ
ਬੁਝ ਗਿਆ ਦੀਵਾ ਸ਼ਹਿਰ ਦੀ ਹੁਣ ਹਵਾ ਖਾਮੌਸ਼ ਹੈ
ਰਾਬਿੰਦਰ ਮਸ਼ਹੂਰ
|
|
03 Mar 2011
|
|
|
|
|
ਏ.ਸੀ. ਬਿਨਾ ਬੈਠ ਦੀਆਂ ਨਹੀ ਸਵਾਰੀਆਂ..ਫਿਰ ਕਹਿੰਦੇ ਬਾਬਾ ਸਾਨੂ ਲਗੀਆਂ ਬਿਮਾਰੀਆਂ..ਲਗ ਦੀਆਂ ਰਾਤੀ ਸੁਬਹ ਟੁੱਟ ਜਾਣ ਯਾਰੀਆਂ...ਫਿਰ ਕਹਿੰਦੇ ਬਾਬਾ ਸਾਨੂ ਲਗੀਆਂ ਬਿਮਾਰੀਆਂ...ਦਿਨੋ ਦਿਨ ਘਟੀ ਜਾਣ ਮੁਛਾਂ ਦਾਹੜੀਆਂ...ਫਿਰ ਕਹਿੰਦੇ ਬਾਬਾ ਸਾਨੂ ਲਗੀਆਂ ਬਿਮਾਰੀਆਂ...........ਗੁਰਦਾਸ ਮਾਨ
|
|
03 Mar 2011
|
|
|
|
ਇਹ ਕੌਣ ਆਇਆ ਬਹਾਰ ਆਈ ਬਰੂਹਾਂ ਦੇ ਵੀ ਸਾਹ ਪਰਤੇ ਹੈ ਦਿਲ ਖੁਸ਼ਬੂ,ਲਹੂ ਖੁਸ਼ਬੂ,ਜਿਗਰ ਖੁਸ਼ਬੂ,,ਨਜਰ ਖੁਸ਼ਬੂ
ਜਗਤਾਰ
|
|
03 Mar 2011
|
|
|
|
ਓੁਡੀਕਾਂਗਾ ਮੈ ਸਾਰੀ ਰਾਤ ਪਰ ਜੇ ਆਂ ਸਕੀ ਨਾ ਤੂੰ ਕੀ ਆਖੇਗੀ ਫਜਰ ਜਦ ਹਾਰ ਕੇ ਦੀਵੇ ਬੁਝਾਵਾਂਗਾ ਜਗਤਾਰ
|
|
03 Mar 2011
|
|
|
|
ਜੇ ਤਿਤਲੀ ਦੌਸਤੀ ਦੀ ਮਰ ਗਈ ਤਾ ਫਿਰ ਨਾ ਕਹਿਣਾ
ਕੁੜੱਤਣ ਰਿਸ਼ਤਿਆ ਚ ਭਰ ਗਈ ਤਾ ਫਿਰ ਨਾ ਕਹਿਣਾ
ਅਜੇ ਵੀ ਵਕਤ ਹੈ ਤੂੰ ਆਪਣੇ ਘਰ ਦੀ ਛੱਤ ਉਤੇ ਆਂ
ਸਿਆਲੀ ਧੁੱਪ ਹੈ ਜੇ ਮਰ ਗਈ ਤਾ ਫਿਰ ਨਾ ਕਹਿਣਾ
ਸੁਲੱਖਣ ਸਰਹੱਦੀ
|
|
03 Mar 2011
|
|
|
|
ਨਮੌਸ਼ੀ ਹਾਰ ਦੀ ਤੇ ਜਿੱਤ ਦਾ ਹੰਕਾਰ ਲਾਹ ਦੇਈਏ ਚਲੌ ਹੁਣ ਫਾਲਤੂ ਚੀਜਾ ਦਾ ਰੂਹਾ ਤੌ ਭਾਰ ਲਾਹ ਦੇਈਏ ਉਂਕਾਰਪਰੀਤ
|
|
03 Mar 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|