Home > Communities > Punjabi Poetry > Forum > messages
lalit bansal
woh mujhse bichhad kr ab tk roya nahi ... koi toh hai hamdard jo usey rone nahi deta..
01 Mar 2011
ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ ,
ਯਾਰ ਨੂੰ ਨਾ ਹੋਈ ਤੇ ਸਲਾਮ ਕਹਿੜੇ ਕੰਮ ਦੀ |
ਮਾਨ
ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ ,
ਯਾਰ ਨੂੰ ਨਾ ਹੋਈ ਤੇ ਸਲਾਮ ਕਹਿੜੇ ਕੰਮ ਦੀ |
ਮਾਨ
ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ ,
ਯਾਰ ਨੂੰ ਨਾ ਹੋਈ ਤੇ ਸਲਾਮ ਕਹਿੜੇ ਕੰਮ ਦੀ |
ਮਾਨ
ਸਾਰੀਆਂ ਸਲਾਮਾਂ ਸੱਚੇ ਰੱਬ ਨੂੰ ਕਬੂਲ ਨੇ ,
ਯਾਰ ਨੂੰ ਨਾ ਹੋਈ ਤੇ ਸਲਾਮ ਕਹਿੜੇ ਕੰਮ ਦੀ |
ਮਾਨ
Yoy may enter 30000 more characters.
01 Mar 2011
ਕੋਈ ਤਾਂ ਗੱਲ ਸੀ ਮੇਰੇ ਦਿਲ ਵਿਚ ਓਹਦੇ ਲਈ ਜੋ ਓਹਦੇ ਜਾਣ ਤੋਂ ਬਾਦ ਵੀ ਮੇਰੀ ਧੜਕਣ ਓਹਦਾ ਨਾਮ ਲੈਂਦੀ ਹੈ |
SUNIL KUMAR
01 Mar 2011
ssa g,,bahut wadia lagya tuhade sarya diya posts padh k ,,nazaara aa gya sachi ....
ਗੋਰੇ ਪੈਂਰਾ ਤੇ ਮਿੱਟੀ ਦਾ ਢੇਰ ਲਾ ਕੇ ਉਹ ਘਰ ਤਾਂ ਬਣਾ ਦੇਂਦੀ ਸੀ, ਜਦੋਂ ਕਹਿੰਦਾ ਸੀ ਮੈਂ ਆਜਾ ਦੋਵੇ ਵੱਸੀਏ ਤਾਂ ਫੇਰ ਉਹਨੂੰ ਢਾਹ ਦੇਂਦੀ ਸੀ......
02 Mar 2011
ਸਫਰ ਜਿੰਦਗੀ ਜਦ ਮੁਕ ਜਾਣਾ, ਸੁਤੇ ਪਏ ਨੇ ਫੇਰ ਮੈ ਉਠਣਾ ਨਹੀ ਚਿਟੀ ਚਾਦਰ ਦੀ ਮਾਰਨੀ ਬੁਕਲ ਉਦੌ, ਤੁਰ ਪੈਣਾ ਕਿਸੇ ਨੂੰ ਪੁਛਣਾ ਨਹੀ| ਮੈਨੂੰ ਜਾਂਦੇ ਕਿਸੇ ਰੌਕਨਾ ਨਹੀ ਤੇ ਮੈ ਕਿਸੇ ਦੇ ਰੌਕਿਆ ਰੁਕਨਾ ਨਹੀ, ਚਾਰ ਦਿਨ ਦੀ ਪੈਣੀ ਰਾਮ ਰੌਲੀ, ਫੇਰ ਨਾਮ ਵੀ ਕਿਸੇ ਨੇ "PARMOD" ਦਾ ਪੁਛਣਾ ਨਹੀ......
02 Mar 2011
Kahin main tum se milon to mujhay bata dena
Kai dino say hai shaid meri talash mujhay...
02 Mar 2011
Wo mujh ko baant k kuch waqt kaat letey hain
Samajh liya hai mere doston ne taaash mujhay
02 Mar 2011
Iss dasht -e teera baKht meiN mat pooch ehwaal -e Zameer Dhoonday waheeN per khak-e-dil, paaey jahaaN bhi rakh rakh
02 Mar 2011
Copyright © 2009 - punjabizm.com & kosey chanan sathh