|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਿਸ ਦੇ ਅੰਦਰ ਆਲ੍ਹਣਾ ਹੋਵੇ ਨਾ ਮੇਰੇ ਪਿਆਰ ਦਾ, ਯਾ ਖੁਦਾ ਮੈਨੂੰ ਬਚਾਈਂ ਓਸ ਸੀਨੇ ਲਿਪਟਣੋ
|
|
25 Feb 2011
|
|
|
|
ਤੇਰਿਆਂ ਪੈਰਾਂ ਤੋਂ ਚੋਰੀ, ਚੀਰ ਕੇ ਕੋਹਾਂ ਦੇ ਕੋਹ ਕਿਓ ਛਣਕ ਉਠੀਆਂ ਮੇਰੇ ਬੂਹੇ ਤੇ ਤੇਰੀਆਂ ਝਾਂਜਰਾਂ..
|
|
25 Feb 2011
|
|
|
|
ਦੇਖ ਤੂੰ ਆਵਾਜ਼ ਦੇ ਕੇ ,ਕੋਲ ਮੈਨੂੰ ਹੀ ਪਾਵੇਂਗੀ,, ਆਵੇਂਗੀ ਜੇ ਤਨਹਾ, ਪਰ ਤਨਹਾ ਤੂੰ ਨਾ ਜਾਵੇਂਗੀ..
ਦੂਰ ਭਾਵੇਂ ਹੈਂ ਪਰ ਤੇਰੇ ਤੇ ਹੀ ਨਜ਼ਰ ਮੇਰੀ, ਹੱਥਾਂ ਨਾਲ ਸਹਾਰਾ ਦੇਵਾਂਗੇ ਤੈਨੂੰ, ਜਦ ਵੀ ਠੋਕਰ ਖਾਵੇਂਗੀ...
|
|
25 Feb 2011
|
|
|
lalit3432@gmail.com |
maine us raat se aankhein hi nahi kholi jis raat usne kaha tha subha hote hi mujhe bhul jana .
|
|
25 Feb 2011
|
|
|
|
ਲੱਗੀ ਜੋ ਤੇਰੇ ਕਲੇਜੇ ਅਜੇ ਛੁਰੀ ਨਹੀਂ ਹੈ,
ਇਹ ਨਾ ਸਮਝੀਂ ਕਿ ਸ਼ਹਿਰ ਦੀ ਹਾਲਤ ਅਜੇ ਬੁਰੀ ਨਹੀਂ ਹੈ ... !!!
- ਡਾ. ਸੁਰਜੀਤ ਪਾਤਰ
ਲੱਗੀ ਜੋ ਤੇਰੇ ਕਲੇਜੇ ਅਜੇ ਛੁਰੀ ਨਹੀਂ ਹੈ,
ਇਹ ਨਾ ਸਮਝੀਂ ਕਿ ਸ਼ਹਿਰ ਦੀ ਹਾਲਤ ਅਜੇ ਬੁਰੀ ਨਹੀਂ ਹੈ ... !!!
- ਡਾ. ਸੁਰਜੀਤ ਪਾਤਰ
|
|
25 Feb 2011
|
|
|
|
|
ਪਥਰ ਕੇ ਸਨਮ, ਪਥਰ ਕੇ ਖੁਦਾ, ਪਥਰ ਕੇ ਹੀ ਇੰਸਾਂ ਪਾਏ ਹੈਂ,
ਤੁਮ ਸ਼ਹਿਰ - ਏ - ਮੋਹਬਤ ਕਹਿਤੇ ਹੋ, ਹਮ ਜਾਨ ਬਚਾ ਕਰ ਆਏ ਹੈਂ !!!
ਪਥਰ ਕੇ ਸਨਮ, ਪਥਰ ਕੇ ਖੁਦਾ, ਪਥਰ ਕੇ ਹੀ ਇੰਸਾਂ ਪਾਏ ਹੈਂ,
ਤੁਮ ਸ਼ਹਿਰ - ਏ - ਮੋਹਬਤ ਕਹਿਤੇ ਹੋ, ਹਮ ਜਾਨ ਬਚਾ ਕਰ ਆਏ ਹੈਂ !!!
|
|
25 Feb 2011
|
|
|
|
nyc work every1
keep it up !!
:)
|
|
26 Feb 2011
|
|
|
|
waah Deep Veere....
lagda Surjit Patar Saahab hora'n nu parhde rehnde...gud
hor vi share krde rehna :)
|
|
26 Feb 2011
|
|
|
|
jinke liye chle the safr pe vo to chod gye..
ab rahein kabhi bhi le chle , manzil se apna koi vasta nhi..
|
|
26 Feb 2011
|
|
|
|
kisi ki duri se koi mar nhi jata..
han magr jeene ke andaaz badal jaate hain...
|
|
26 Feb 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|