|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਜਦ ਸੂਰਜ ਚੜ ਗਿਆ ਤਾਂ ਰਾਜ਼ ਰਹਿਣਾ ਰਾਜ਼ ਨਹੀ ਮੋਮ ਦੇ ਹੀ ਲੋਕ ਨੇ ਜੋ ਸਾਰੇ ਤੇਰੇ ਨਾਲ ਨੇ....
- unknwn author
|
|
10 Apr 2011
|
|
|
|
ਸੁਫਨੇ 'ਚੋਂ ਉੱਠ ਕੇ ਰਾਤ ਨੂੰ ਜੇ ਰੋ ਲਿਆ ਤਾਂ ਫੇਰ ਕੀ ਰਾਤ ਵੀ ਕੱਟੀ ਗਈ, ਮੋਇਆਂ ਨੂੰ ਮਿਲ ਹੋ ਗਿਆ...
- unknwm author
|
|
10 Apr 2011
|
|
|
|
ਅਸੀਂ ਬੈਠ ਕੇ ਰਾਹਾਂ ਵਿਚ ਓਹਦੀ ਉਡੀਕ ਕਰਦੇ ਹਾਂ..... ਉਹ ਜੋ ਰੋਜ ਮੈਨੂੰ ਵੇਖ ਕੇ ਰਾਹ ਬਦਲ ਲੈਂਦੇ ਨੇ ......................
sunil kumar
|
|
11 Apr 2011
|
|
|
|
ਇੱਕ ਦਿਨ ਉਸਨੇ ਦੂਰੀਆ ਦਾ ਜ਼ਹਿਰ ਪੀ ਲਿਆ ਉਸਨੁੰ ਕਿਸੇ ਦੀ ਨੇੜਤਾ ਦੀ ਏਨੀ ਪਿਆਸ ਸੀ...
- ਸੁਰਜੀਤ ਪਾਤਰ
|
|
11 Apr 2011
|
|
|
|
ਕੋਈ ਮੈਨੂੰ ਕਾਫਿਰ ਆਖੇ ਕੋਈ ਆਖੇ ਝੱਲਾ ਮੈ ਮੰਦਰ ਦੇ ਅੰਦਰ ਗੁਰਮੁੱਖੀ ਵਿੱਚ ਲਿੱਖ ਬੈਠਾ ਅੱਲਾ
|
|
11 Apr 2011
|
|
|
|
|
ਉਹ ਰੁੱਖ ਈ ਜਾਣਦੇ ਨੇ ਜੋ ਦਿਲ ਤੇ ਬੀਤਦੀ ਏ
ਪੱਤਿਆਂ ਨੂੰ ਸਾੜਨ ਵਾਸਤੇ ਜਦ ਹਵਾਵਾਂ ਆਉਂਦੀਆਂ
|
|
11 Apr 2011
|
|
|
|
ਚੰਗਾ ਹੌਇਆ ਰੱਬ ਨੇ ਮੈਨੂ ਔਕਾਤ ਵਿਚ ਰਖਿਆ .....
.....ਜੇ ਦਿਨ ਚੰਗੇ ਹੁੰਦੇ ਤਾ ਮੈਂ ਸ਼ਾਇਦ ਮੈਂ ਨਾ ਚੰਗਾ ਹੁੰਦਾ
|
|
11 Apr 2011
|
|
|
|
ਤੇਰੇ ਸ਼ਬਦਾਂ ਨੇ ਜਹਿਨ 'ਚ ਬਣਾ ਲਈ ਐਸੀ ਥਾਂ,
ਹਰ ਅੱਖਰ 'ਚੋਂ ਤੇਰਾ ਨੇ ਦੀਦਾਰ ਨੈਣ ਕਰਦੇ ||
|
|
12 Apr 2011
|
|
|
|
neend se kya shikwa kru main...
kasoor to us chehre ka hai jo mujhe sone nhi deta...
|
|
12 Apr 2011
|
|
|
|
ohde qatal di wajah eni c k ik shabad fisal gya...
ohne mandir da buha vekhya te muh chon YA KHUDA nikal gya...
|
|
12 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|