|
 |
 |
 |
|
|
Home > Communities > Punjabi Poetry > Forum > messages |
|
|
|
|
|
|
|
wah lovepreet g bahut ache..........keep sharing
|
|
12 Apr 2011
|
|
|
|
WAH amrninder bhaji bahut e wadhia.......
ਖੁਸ਼ਬੂ ਕਿਉਂ ਨਾ ਆਏਗੀ ਮੇਰੀ ਕਬਰ ਤੋਂ ਇੱਕ ਉਮਰ ਗੁਜ਼ਾਰੀ ਹੈ ਗੁਲਾਬ ਵਰਗੇ ਯਾਰਾਂ ਨਾਲ....
|
|
12 Apr 2011
|
|
|
|
ਥਲਾਂ ਵਿੱਚ ਛੱਡ ਆਏ ਸੁਪਨਿਆਂ ਦਾ ਕੀ ਬਣੂੰ ਸੱਸੀਏ ਰਹਿ ਜੇ ਭਟਕਦੀ ਰੂਹ ਪੁੰਨਣੇ ਦੀ ਰੇਤਿਆਂ ਅੰਦਰ...
-ਕੰਵਰ ਇਕਬਾਲ
|
|
13 Apr 2011
|
|
|
|
ਜਿੰਦਗੀ ਸੰਗਰਾਮ ਹੈ, ਮਜ਼ਬੂਰੀਆਂ ਨੇ ਪੈਰ ਪੈਰ..
ਪਰ ਅਖੀਰੀ ਜਿੱਤ ਲਈ ਪੈਂਦੀ ਹੈ, ਕੁੱਝ ਹਾਰਾਂ ਦੀ ਲੋੜ...
|
|
13 Apr 2011
|
|
|
|
kitni muddat baad mile ho, kin sochon mein gum ho?
humse na pucho hizr ke kisse, apni kaho tum kaise ho?
|
|
14 Apr 2011
|
|
|
|
|
great collection everyone
ਤੌੜ ਦੇ ਤਸਬੀ ਕੌ ਇਸ ਖਿਆਲ ਸੇ ਫਰਾਜ ਕਿਆ ਗਿਣ ਗਿਣ ਕੇ ਨਾਮ ਲੇਨਾ ਓੁਸਕਾ ਜੌ ਬੇ ਹਿਸਾਬ ਦੇਤਾ ਹੈ
|
|
14 Apr 2011
|
|
|
|
kamaal ji kamaal.....
sirey ee laya pia kamm !!!
|
|
14 Apr 2011
|
|
|
|
|
good one gursaab veer ji, am great fan of Ahmed Faraz sahib, jina da tusi shayer post kita..
ਨਾ ਉਹ ਆਇਆ ਮੇਰੇ ਬੂਹੇ ਤੇ ਨਾ ਮੈ ਹੀ ਉਹਦੇ ਦਰ ਗਿਆ...
ਉਮਰ ਸਾਡੀ ਦਾ ਇਕ ਸਿਲਸਿਲਾ ਇਕ ਜ਼ਿੱਦ ਤੇ ਹੀ ਗੁਜ਼ਰ ਗਿਆ...
ਨਾ ਉਹ ਆਇਆ ਮੇਰੇ ਬੂਹੇ ਤੇ ਨਾ ਮੈ ਹੀ ਉਹਦੇ ਦਰ ਗਿਆ...ਉਮਰ ਸਾਡੀ ਦਾ ਇਕ ਸਿਲਸਿਲਾ ਇਕ ਜ਼ਿੱਦ ਤੇ ਹੀ ਗੁਜ਼ਰ ਗਿਆ...
|
|
14 Apr 2011
|
|
|
|
ਨਾ ਮੇਰੇ ਜੋੜ ਦੀ ਧਰਤੀ ਨਾ ਮੇਰੀ ਲੋੜ ਦਾ ਪਾਣੀ..
ਪਰ ਮੇਰੀ ਬੇਬਸੀ ਦੇਖੋ ਕਿ ਮੈਂ ਕੁਮਲ਼ਾ ਨਹੀਂ ਸਕਦਾ...
|
|
15 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|