|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਹਸ਼ਰ ਸਾਡੇ ਖੁਆਬਾਂ ਦਾ ਵੀ ਕੁਝ ਇਸ ਤਰਾਂ ਹੋਇਆ ਏ,
ਜਿਵੇਂ ਕਿੱਕਰਾਂ ਨੂੰ ਫੁੱਲ ਲਗਦੇ ਨੇ ਬੱਸ ਝੜ ਜਾਣ ਦੇ ਲਈ..........
|
|
15 Apr 2011
|
|
|
|
ਵੋ ਏਕ ਸ਼੍ਬ ਜਲੀ ਤੋ ਉਸੇ ਸ਼ਮਾ ਕਹਿ ਦੀਆ……. ਹਮ ਬਰਸੋਂ ਸੇ ਜਲ ਰਹੇ ਹੈਂ ਕੋਈ ਤੋ ਖਿਤਾਬ ਦੋ................
--Unknown--
|
|
15 Apr 2011
|
|
|
|
ਯਹਾਂ ਮਜ਼ਦੂਰ ਕੋ ਮਰਨੇ ਕੀ ਜਲਦੀ ਯੂੰ ਭੀ ਹੈ ਮੋਹਸਿਨ… ਕਿ ਜ਼ਿੰਦਗੀ ਕੀ ਕਸ਼੍ਮਕਸ਼ ਮੇਂ ਕਹੀਂ ਕਫਨ ਮਹਿੰਗਾ ਨਾ ਹੋ ਜਾਏ…
--ਮੋਹਸਿਨ--
|
|
15 Apr 2011
|
|
|
|
ਗੁਜ਼ਰ ਜਾਏਗੀ ਜ਼ਿੰਦਗੀ “ਉਸ” ਕੇ “ਬਗੈਰ” ਭੀ ”ਫਰਾਜ਼” ਮਾਨਾ ਕਿ ਵੋ” “ਹਸਰਤ-ਏ-ਜ਼ਿੰਦਗੀ” ਹੈ ਲੇਕਿਨ “ਸ਼ਰਤ-ਏ-ਜ਼ਿੰਦਗੀ” ਤੋ ਨਹੀ..!!!
--”ਫਰਾਜ਼”--
|
|
15 Apr 2011
|
|
|
|
very nice bro.. Faraz ji always gr8
ਹਮ ਤੋ ਆਗਾਜ਼-ਏ-ਮਹੋਬਤ ਮੇਂ ਹੀ ਮਰ ਚੁਕੇ ਹੈਂ ਫਰਾਜ਼ ਔਰ ਲੋਗ ਕਹਤੇ ਹੈਂ ਕੀ ਉਨ੍ਜਾਮ ਬੁਰਾ ਹੋਤਾ ਹੈ |
|
|
15 Apr 2011
|
|
|
|
|
ਮੇਰੀ ਬੇਬਸੀ , ਮੇਰੀ ਇਲਤਿਜ਼ਾ , ਮੇਰੀ ਰੂਹ ਦੀ ਆਹ ਤੇ ਨਜ਼ਰ ਤਾਂ ਕਰ....
ਮੈਨੂੰ ਮੁਸਕੁਰਾ ਕੇ ਨਾਂ ਟਾਲ ਐਵੇਂ , ਕੇ ਮੇਰੀ ਜ਼ਿੰਦਗੀ ਦਾ ਮਸਲਾ ਹੈ..............
|
|
16 Apr 2011
|
|
|
|
really...really....great posts from all of u...
one of my fav. section in punjabizm....
good frnds....keep flowing
|
|
16 Apr 2011
|
|
|
|
ਜ਼ਮਾਨੇ ਵਿੱਚ ਘੁੰਮ ਫਿਰ ਕੇ, ਇਹੀ ਤੱਕਿਆ ਨਿਗਾਹਾਂ ਨੇ..
ਕਿਤੇ ਰਾਹਾਂ ਤੇ ਕੰਡੇ ਨੇ, ਤੇ ਕੰਡਿਆਂ ਤੇ ਰਾਹਾਂ ਨੇ...
|
|
16 Apr 2011
|
|
|
|
Sochne wale ki duniya
Duniya walon ki soch se alag hoti hai.
|
|
16 Apr 2011
|
|
|
|
किसी को घर से निकलते ही मिल गई मंज़िल और, कोई हमारी तरह ऊमर भर सफर में रहा ।
|
|
16 Apr 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|