|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਇਸ ਅਜਨਬੀ ਸ਼ਹਿਰ ਮੇਂ ਮੁਝੇ ਕਿਸਨੇ ਮਾਰਾ ਹੈ ਪੱਥਰ...
ਲੋਗੋਂ ਕੀ ਭੀੜ ਮੇਂ ਕੋਈ ਅਪਨਾ ਜ਼ਰੂਰ ਹੈ......
ਇਸ ਅਜਨਬੀ ਸ਼ਹਿਰ ਮੇਂ ਮੁਝੇ ਕਿਸਨੇ ਮਾਰਾ ਹੈ ਪੱਥਰ...
ਲੋਗੋਂ ਕੀ ਭੀੜ ਮੇਂ ਕੋਈ ਅਪਨਾ ਜ਼ਰੂਰ ਹੈ......
Iss ajnabi shehar mein mujhe kisne maara hai pathar
Logo kee bheerh mein koi apna zaroor hai.....!!!
|
|
11 Sep 2011
|
|
|
|
ik bda vdda upkar kita e jindgi de rujheveyean ne mere utte...
k us di bewfaai nu kosan da hun waqt hi nhi milda...
|
|
14 Sep 2011
|
|
|
ਇਕ ਪੁਰਾਣਾ ਸ਼ੇ'ਰ |
ਬੜਾ ਮਸਰੂਫ ਕਰ ਦਿੱਤਾ ਏ ਨਿੱਤ ਦੀਆਂ ਕੰਮਾਂ ਕਾਰਾਂ ਨੇ
ਘੜੀ ਕੁ ਯਾਦ ਕਰ ਕੇ ਤੈਨੂੰ ਫਿਰ ਵੀ ਮੁਸ੍ਕੁਰਾ ਲੈਣਾਂ
ਬੜਾ ਮਸਰੂਫ ਕਰ ਦਿੱਤਾ ਏ ਨਿੱਤ ਦਿਆਂ ਕੰਮਾਂ ਕਾਰਾਂ ਨੇ
ਘੜੀ ਕੁ ਯਾਦ ਕਰ ਕੇ ਤੈਨੂੰ ਫਿਰ ਵੀ ਮੁਸ੍ਕੁਰਾ ਲੈਣਾਂ (2006)
|
|
15 Sep 2011
|
|
|
|
nice one bai ji...... hor aaun deyo... :D
|
|
18 Sep 2011
|
|
|
|
ਸਭ ਨੂੰ ਫਿਕਰ ਹੈ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਜਿਵੇਂ ਇਹ ਜ਼ਿੰਦਗੀ, ਜ਼ਿੰਦਗੀ ਨਹੀਂ..ਕੋਈ ਇਲਜ਼ਾਮ ਹੋਵੇ....
courtesy-- Aman Gill
|
|
23 Sep 2011
|
|
|
|
|
|
|
|
|
ਤੇਰੇ ਨਾਲ ਪਿਆਰ ਪਾਉਣ ਦਾ ਢੰਗ ਨਾ ਆ ਸਕਿਆ, ਮੈਂ ਤੇਨੁ ਐਵੇ ਰੱਬ ਬਣਾ ਦਿਤਾ,ਤਾਹੀ ਤੈਨੂੰ ਪਾ ਨਾ ਸਕਿਆ, ਕੋਈ ਸ਼ਕ ਨਹੀ ਕੇ ਦਿਲ ਤੇਰਾ ਮੋਮ ਦਾ, ਕਮੀ ਸੀ ਮੇਰੇ ਵਿਚ ਜੋ ਮੋਮ ਵੀ ਨਾ ਪਿਘਲਾ ਸਕਿਆ, ਸਹੁੰ ਖਾਦੀ ਸੀ ਤੈਨੂੰ ਹਰ ਹਾਲ ਪਾ ਲਵਾਂਗਾ, ਪਰ ਕਿਨਾ ਕਮਜੋਰ ਨਿਕਲਿਆ ਮੈਂ ਆਪਣੀ ਇਹ ਜਿੱਦ ਵੀ ਨਾ ਪੁਗਾ ਸਕਿਆ,,,
|
|
24 Sep 2011
|
|
|
|
|
|
|
|
|
|
 |
 |
 |
|
|
|